Dept of Rural Development & Panchayats, Punjab (@punjab_rural) 's Twitter Profile
Dept of Rural Development & Panchayats, Punjab

@punjab_rural

This is the official page of Department of Rural Development and Panchayats, Government of Punjab (India)

ID: 1414818721432936449

linkhttps://www.pbrdp.gov.in/ calendar_today13-07-2021 05:27:54

388 Tweet

210 Followers

3 Following

Dept of Rural Development & Panchayats, Punjab (@punjab_rural) 's Twitter Profile Photo

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ ਆਪ ਸਭ ਨੂੰ ਬਸੰਤ ਪੰਚਮੀ ਦੇ ਸ਼ੁਭ ਦਿਹਾੜੇ ਦੀਆਂ ਵਧਾਈਆਂ। ਅਰਦਾਸ ਹੈ ਕਿ ਇਹ ਨਵੀਂ ਰੁੱਤ ਸਭਨਾਂ ਲਈ ਖੁਸ਼ੀਆਂ ਖੇੜੇ ਤੇ ਸਕਾਰਾਤਮਕ ਸੋਚ ਲੈਕੇ ਆਵੇ। ... Rural Development & Panchayat Dept, Punjab greets everyone on the auspicious occasion of Basant Panchami.

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ ਆਪ ਸਭ ਨੂੰ ਬਸੰਤ ਪੰਚਮੀ ਦੇ ਸ਼ੁਭ ਦਿਹਾੜੇ ਦੀਆਂ ਵਧਾਈਆਂ। ਅਰਦਾਸ ਹੈ ਕਿ ਇਹ ਨਵੀਂ ਰੁੱਤ ਸਭਨਾਂ ਲਈ ਖੁਸ਼ੀਆਂ ਖੇੜੇ ਤੇ ਸਕਾਰਾਤਮਕ ਸੋਚ ਲੈਕੇ ਆਵੇ।
...
Rural Development & Panchayat Dept, Punjab greets everyone on the auspicious occasion of Basant Panchami.
Dept of Rural Development & Panchayats, Punjab (@punjab_rural) 's Twitter Profile Photo

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ 77ਵੇਂ ਗਣਤੰਤਰ ਦਿਵਸ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ। 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆਂ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ।

ਗਣਤੰਤਰ ਦਿਵਸ ਮੌਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਪੰਜਾਬ ਦੀ ਝਾਂਕੀ ਕਰਤਵਿਆ ਪੱਥ ਤੋਂ ਲੰਘਦੀ ਹੋਈ #RepublicDay #2026 #Punjab #Tableau

Dept of Rural Development & Panchayats, Punjab (@punjab_rural) 's Twitter Profile Photo

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹੈ।

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਉਤਸਵ ਮੌਕੇ ਉਹਨਾਂ ਨੂੰ ਸ਼ਰਧਾਪੂਰਵਕ ਸਤਿਕਾਰ ਭੇਟ ਕਰਦਾ ਹੈ। --- Rural Development and Panchayat Department, Punjab pays homage to Sri Guru Ravidas Ji on the occasion of his 649th Parkash Utsav.

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਉਤਸਵ ਮੌਕੇ ਉਹਨਾਂ ਨੂੰ ਸ਼ਰਧਾਪੂਰਵਕ ਸਤਿਕਾਰ ਭੇਟ ਕਰਦਾ ਹੈ।
---
Rural Development and Panchayat Department, Punjab pays homage to Sri Guru Ravidas Ji on the occasion of his 649th Parkash Utsav.
Dept of Rural Development & Panchayats, Punjab (@punjab_rural) 's Twitter Profile Photo

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਮੌਕੇ 'ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹੈ। ...... Rural Development & Panchayat Department, Punjab extends greetings to everyone on the sacred occasion of Maha Shivratri.

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਮੌਕੇ 'ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹੈ।
......
Rural Development & Panchayat Department, Punjab extends greetings to everyone on the sacred occasion of Maha Shivratri.
Dept of Rural Development & Panchayats, Punjab (@punjab_rural) 's Twitter Profile Photo

ਵਿਸ਼ਵ ਸਮਾਜਿਕ ਨਿਆਂ ਦਿਵਸ ਸਾਨੂੰ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਅਤੇ ਹਰ ਇੱਕ ਲਈ ਸਮਾਜਿਕ ਭਲਾਈ ਤੇ ਨਿਆਂ ਯਕੀਨੀ ਬਣਾਉਣ ਲਈ ਪ੍ਰੇਰਿਤ ਕਰਦਾ ਹੈ। --- World Day of Social Justice inspires us to promote gender equality and ensure social well-being and justice for everyone.

ਵਿਸ਼ਵ ਸਮਾਜਿਕ ਨਿਆਂ ਦਿਵਸ ਸਾਨੂੰ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਅਤੇ ਹਰ ਇੱਕ ਲਈ ਸਮਾਜਿਕ ਭਲਾਈ ਤੇ ਨਿਆਂ ਯਕੀਨੀ ਬਣਾਉਣ ਲਈ ਪ੍ਰੇਰਿਤ ਕਰਦਾ ਹੈ।
---
World Day of Social Justice inspires us to promote gender equality and ensure social well-being and justice for everyone.
Dept of Rural Development & Panchayats, Punjab (@punjab_rural) 's Twitter Profile Photo

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਆਪ ਸਭ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਵਧਾਈਆਂ ਦਿੰਦਾ ਹੈ। ... Rural Development & Panchayat Department, Punjab extends warm greetings to everyone on the auspicious occasion of Holi the festival of colours.

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ  ਆਪ ਸਭ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਵਧਾਈਆਂ ਦਿੰਦਾ ਹੈ।
...
Rural Development & Panchayat Department, Punjab extends warm greetings to everyone on the auspicious occasion of Holi the festival of colours.
Dept of Rural Development & Panchayats, Punjab (@punjab_rural) 's Twitter Profile Photo

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ ਆਪ ਸਭ ਨੂੰ ਜੰਗਜੂ ਭਾਵਨਾ ਦੇ ਪ੍ਰਤੀਕ ਹੋਲਾ ਮਹੱਲਾ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ-ਬਹੁਤ ਵਧਾਈਆਂ। --- Rural Development & Panchayat Dept, Punjab extends warm greetings to everyone on auspicious occasion of Hola Mohalla, the celebration of Martial Spirit.

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ ਆਪ ਸਭ ਨੂੰ ਜੰਗਜੂ ਭਾਵਨਾ ਦੇ ਪ੍ਰਤੀਕ ਹੋਲਾ ਮਹੱਲਾ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ-ਬਹੁਤ ਵਧਾਈਆਂ।
---
Rural Development & Panchayat Dept, Punjab extends warm greetings to everyone on auspicious occasion of Hola Mohalla, the celebration of Martial Spirit.
Dept of Rural Development & Panchayats, Punjab (@punjab_rural) 's Twitter Profile Photo

ਹਰ ਔਰਤ ਵਿੱਚ ਅਗਵਾਈ ਕਰਨ ਅਤੇ ਬਦਲਾਅ ਲਿਆਉਣ ਦੀ ਤਾਕਤ ਹੁੰਦੀ ਹੈ। ਆਓ ਇਸ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਦੀ ਆਤਮਿਕ ਤਾਕਤ, ਦ੍ਰਿੜਤਾ ਅਤੇ ਉਪਲਬਧੀਆਂ ਦਾ ਸਤਿਕਾਰ ਕਰੀਏ। - Every woman carries power to lead and transform. This Women’s Day, we honour spirit, strength & achievements of women everywhere.

ਹਰ ਔਰਤ ਵਿੱਚ ਅਗਵਾਈ ਕਰਨ ਅਤੇ ਬਦਲਾਅ ਲਿਆਉਣ ਦੀ ਤਾਕਤ ਹੁੰਦੀ ਹੈ। ਆਓ ਇਸ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਦੀ ਆਤਮਿਕ ਤਾਕਤ, ਦ੍ਰਿੜਤਾ ਅਤੇ ਉਪਲਬਧੀਆਂ ਦਾ  ਸਤਿਕਾਰ ਕਰੀਏ।
-
Every woman carries power to lead and transform. This Women’s Day, we honour spirit, strength & achievements of women everywhere.