
Preneet Kaur
@preneet_kaur
Official Twitter handle of Preneet Kaur | Former MoS, External Affairs, Govt. of India | Member of Parliament (Lok Sabha) from Patiala. Member - BJP India |
ID: 832839210818224128
http://preneetkaur.com 18-02-2017 06:28:36
2,2K Tweet
24,24K Followers
9 Following


ਪਟਿਆਲਾ ਵਿਖੇ ਡਾਕਟਰਾਂ ਦੀ ਅਣਗਹਿਲੀ ਕਾਰਨ ਇੱਕ ਮਾਂ ਨੇ ਆਪਣੇ ਬੱਚੇ ਨੂੰ ਸਦਾ ਲਈ ਗਵਾਇਆ, ਮੈਂ ਪੰਜਾਬ ਸਿਹਤ ਮੰਤਰੀ ਅੱਗੇ ਬੇਨਤੀ ਕਰਦੀ ਹਾਂ ਦੋਸ਼ੀ ਡਾਕਟਰਾਂ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। Dr Balbir Singh

ਸ਼੍ਰੀ Ashwani Sharma (मोदी का परिवार) ਜੀ ਨੂੰ ਪੰਜਾਬ ਭਾਜਪਾ ਦੇ ਨਵੇਂ ਨਿਯੁਕਤ ਕਾਰਜਕਾਰੀ ਸੂਬਾ ਪ੍ਰਧਾਨ ਬਣਨ ਤੇ ਬਹੁਤ ਬਹੁਤ ਵਧਾਈਆਂ। ਤੁਹਾਡਾ ਤਜ਼ਰਬਾ ਅਤੇ ਲੋਕਾਂ ਪ੍ਰਤੀ ਅਟੁੱਟ ਸਮਰਪਣ ਪੰਜਾਬ ਭਾਜਪਾ ਨੂੰ ਤੇਜ਼ੀ ਨਾਲ ਅੱਗੇ ਵਧਣ ਵਿੱਚ ਮਦਦ ਕਰੇਗਾ।


"ਭਾਜਪਾ ਦਾ ਸੰਕਲਪ, ਹਰ ਵਰਗ ਦਾ ਵਿਕਾਸ" ਅੱਜ ਪਿੰਡ ਆਕੜੀ (ਹਲਕਾ ਘਨੌਰ) ਵਿਖੇ ‘ਮੋਦੀ ਸਰਕਾਰ ਵਿਸ਼ੇਸ਼ ਸੇਵਾ ਅਭਿਆਨ’ ਦੇ ਤਹਿਤ ਲਗਾਏ ਗਏ ਕੈਂਪ 'ਚ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ।ਜਿਸ ਵਿੱਚ ਵੱਡੀ ਗਿਣਤੀ 'ਚ ਲੋਕਾਂ ਨੇ ਸਕੀਮਾਂ ਦਾ ਲਾਭ ਲਿਆ। BJP Punjab






ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵਿੱਚ ਹੋਰ ਵਾਧਾ ਹੋਇਆ।ਕੱਲ੍ਹ ਬੀਤੇ ਦਿਨ 'Royal Castle Resort' ਚੂਹੜਪੁਰ ਵਿਖੇ ਵੱਡੀ ਗਿਣਤੀ 'ਚ ਵੱਖ-ਵੱਖ ਪਾਰਟੀਆਂ ਤੋਂ ਆਏ ਮੈਂਬਰਾਂ ਨੂੰ ਭਾਜਪਾ ਪਾਰਟੀ ਵਿੱਚ ਸ਼ਾਮਿਲ ਕੀਤਾ। ਮੈਂ ਸਭਨਾ ਨੂੰ ਦਿਲੋ "ਜੀ ਆਇਆ ਨੂੰ" ਆਖਦੀ ਹਾਂ। BJP Punjab











