Khushpreet Singh (@preetkhush) 's Twitter Profile
Khushpreet Singh

@preetkhush

Playground Enthusiastic, Educator,PEC Chandigarh |Mechanical Engg.| Barnala | Punjab

ID: 176055999

calendar_today08-08-2010 12:26:39

232 Tweet

26 Takipçi

327 Takip Edilen

Khushpreet Singh (@preetkhush) 's Twitter Profile Photo

ਐਵੇ ਹੀ ਨੀ ਕਹਾਵਤ ਬਣੀ ਕਿ “ਬੰਦਾ ਹੀ ਬੰਦੇ ਦੀ ਦਾਰੂ ਹੈ” #PunjabFloods2023 ਇਸ ਲਈ ਆਓ ਆਪਸੀ ਸਾਝਾਂ ਤੇ ਜ਼ੋਰ ਦੇਈਏ ਤਾਂ ਜੋ ਔਖੇ ਸਮੇਂ ਨੂੰ ਸੁਖਾਲਾ ਕਰਿਆ ਜਾ ਸਕੇ।

Gurmeet Singh Meet Hayer (@meet_hayer) 's Twitter Profile Photo

ਪੁਸਤਕ ਸੱਭਿਆਚਾਰ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਸਾਹਿਤ ਦੀ ਚੇਟਕ ਲਗਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਅੱਜ ਦਾਨਗੜ੍ਹ ਵਿਖੇ ਸ਼ਹੀਦ ਬ੍ਰਿਗੇਡੀਅਰ ਬਲਵਿੰਦਰ ਸਿੰਘ ਸ਼ੇਰਗਿੱਲ ਯਾਦਗਾਰੀ ਲਾਇਬ੍ਰੇਰੀ ਤੇ ਮਨਰੇਗਾ ਭਵਨ ਦਾ ਉਦਘਾਟਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਜੀ ਤੋਂ ਇਲਾਵਾ ਬ੍ਰਿਗੇਡੀਅਰ ਬਲਵਿੰਦਰ ਸਿੰਘ ਜੀ ਦੀ

Anju Agnihotri (@anjuagnihotri1) 's Twitter Profile Photo

Punjab Flood: after 18 days’ day and night hard work One of the largest 925 feet-wide breaches in Dhussi bandh on Sutlej river was plugged in Jalandhar. The volunteers are in a jubilant mood. ⁦Express Punjab

Punjab Flood: after 18 days’ day and night hard work One of the largest 925 feet-wide breaches in Dhussi bandh on Sutlej river was plugged in Jalandhar. The volunteers are in a jubilant mood. ⁦<a href="/iepunjab/">Express Punjab</a>⁩
Khushpreet Singh (@preetkhush) 's Twitter Profile Photo

Leadership comes with responsibilities. When you become a leader for wrong reasons, it affects everyone you are supposed to lead.

Gurmeet Singh Meet Hayer (@meet_hayer) 's Twitter Profile Photo

ਸਾਡੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਅਤੇ ਸਾਥੀ ਕੈਬਨਿਟ ਕੁਲੀਗ ਸ. ਹਰਜੋਤ ਸਿੰਘ ਬੈਂਸ ਜੀ ਦਾ ਅਤਿ ਧੰਨਵਾਦੀ ਹਾਂ ਕਿ ਤਕਨੀਕੀ ਸਿੱਖਿਆ ਵਿਭਾਗ ਨੇ ਮੇਰੇ ਹਲਕੇ ਦੀ ਵੱਕਾਰੀ ਸੰਸਥਾ ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਵਿਖੇ ਤਿੰਨ ਕੋਰਸਾਂ ਇਲੈਕਟ੍ਰੀਕਲ ਇੰਜੀਨਅਰਿੰਗ, ਕੰਪਿਊਟਰ ਸਾਇੰਸ ਇੰਜੀਨਅਰਿੰਗ ਅਤੇ

Navdeep Singh Gill (@navgill82) 's Twitter Profile Photo

ਸੁਖੋਈ ਦੀ ਉਡਾਣ ਭਰਨ ਦੇ ਅਰਮਾਨ ਪਾਲੀ ਬੈਠੇ ਅਰਮਾਨਪ੍ਰੀਤ ਨੇ ਲਗਾਈ ਵੱਡੀ ਛਲਾਂਗ…. ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਵਿੱਚ 12ਵੇਂ ਕੋਰਸ ਦੇ ਕੈਡਿਟ ਅਰਮਾਨਪ੍ਰੀਤ ਸਿੰਘ ਨੇ ਐਨ.ਡੀ.ਏ. ਦੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੰਡਾਲ ਦੇ ਫਿਜ਼ਿਕਸ

ਸੁਖੋਈ ਦੀ ਉਡਾਣ ਭਰਨ ਦੇ ਅਰਮਾਨ ਪਾਲੀ ਬੈਠੇ ਅਰਮਾਨਪ੍ਰੀਤ ਨੇ ਲਗਾਈ ਵੱਡੀ ਛਲਾਂਗ….

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਵਿੱਚ 12ਵੇਂ ਕੋਰਸ ਦੇ ਕੈਡਿਟ ਅਰਮਾਨਪ੍ਰੀਤ ਸਿੰਘ ਨੇ ਐਨ.ਡੀ.ਏ. ਦੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੰਡਾਲ ਦੇ ਫਿਜ਼ਿਕਸ
Navdeep Singh Gill (@navgill82) 's Twitter Profile Photo

ICC ਟੂਰਨਾਮੈਂਟ ਨਾਕ ਆਊਟ ਮੁਕਾਬਲੇ…. ਆਸਟਰੇਲੀਆ ਖ਼ਿਲਾਫ਼ ਯੁਵਰਾਜ ਦੀ ਬਾਦਸ਼ਾਹਤ…. ਕ੍ਰਿਕਟ ਖੇਡ ਵਿੱਚ ਆਸਟਰੇਲੀਆ ਭਾਰਤ ਲਈ ਹਮੇਸ਼ਾ ਟੇਢੀ ਖੀਰ ਰਿਹਾ, ਖਾਸ ਕਰ ਕੇ ICC ਟੂਰਨਾਮੈਂਟ ਦੇ ਨਾਕ ਆਊਟ ਮੁਕਾਬਲਿਆਂ ਵਿੱਚ। ਪਿਛਲੇ ਕੁਝ ਸਮੇਂ ਵਿੱਚ 2023 ਦੇ ODI ਵਰਲਡ ਕੱਪ ਦੇ ਫਾਈਨਲ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ, 2015 ਦੇ ODI

ICC ਟੂਰਨਾਮੈਂਟ ਨਾਕ ਆਊਟ ਮੁਕਾਬਲੇ….
ਆਸਟਰੇਲੀਆ ਖ਼ਿਲਾਫ਼ ਯੁਵਰਾਜ ਦੀ ਬਾਦਸ਼ਾਹਤ….

ਕ੍ਰਿਕਟ ਖੇਡ ਵਿੱਚ ਆਸਟਰੇਲੀਆ ਭਾਰਤ ਲਈ ਹਮੇਸ਼ਾ ਟੇਢੀ ਖੀਰ ਰਿਹਾ, ਖਾਸ ਕਰ ਕੇ ICC ਟੂਰਨਾਮੈਂਟ ਦੇ ਨਾਕ ਆਊਟ ਮੁਕਾਬਲਿਆਂ ਵਿੱਚ। ਪਿਛਲੇ ਕੁਝ ਸਮੇਂ ਵਿੱਚ 2023 ਦੇ ODI ਵਰਲਡ ਕੱਪ ਦੇ ਫਾਈਨਲ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ, 2015 ਦੇ ODI
Gurmeet Singh Meet Hayer (@meet_hayer) 's Twitter Profile Photo

ਸਰਹੱਦ ਉੱਤੇ ਬਣੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਉੱਤੇ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੋ। ਅਫਵਾਹਾਂ ਤੋਂ ਗੁਰੇਜ਼ ਕਰੋ। ਬਰਨਾਲਾ ਜ਼ਿਲਾ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਉੱਪਰ ਐਮਰਜੈਂਸੀ ਮੌਕੇ ਸੰਪਰਕ ਕੀਤਾ ਜਾ ਸਕਦਾ ਹੈ । ਜ਼ਿਲਾ ਪ੍ਰਸ਼ਾਸਨ ਕੰਟਰੋਲ ਰੂਮ=