sherry ਦੀ ਧੰਨ ਕੋਰ (@preetka1990) 's Twitter Profile
sherry ਦੀ ਧੰਨ ਕੋਰ

@preetka1990

❤️ਰਿਸ਼ਤੇ ਨਾਤੇ ਖੂਬ ਨਿਭਾਓ,😍
💔ਜਿੱਥੇ ਕਦਰ ਨਹੀਂ ਬਿਲਕੁਲ ਨਾ ਜਾਓ 😔💘

ID: 1752558111360180224

calendar_today31-01-2024 05:05:01

76 Tweet

11 Takipçi

28 Takip Edilen

sherry ਦੀ ਧੰਨ ਕੋਰ (@preetka1990) 's Twitter Profile Photo

ਜਿਹੜਾ ਸਭ ਦੀਆਂ ਜਿੰਮੇਵਾਰੀਆ ਚੱਕਦਾ ਨਾ, ਇੱਕ time ਆਉਦਾ ਕਿ ਉਹਦੀ ਕਦਰ ਕੋਈ ਨਹੀ ਕਰਦਾ। ਕਿਉਂਕਿ ਜਿਹੜੀ ਰਫ ਕਾਪੀ ਹੁੰਦੀ ਆ ਨਾ , ਉਹ ਸਾਰੇ ਵਿਸ਼ਿਆ ਦੀ ਜਿੰਮੇਵਾਰੀ ਚੱਕਦੀ ਆ। ਪਰ ਸਭ ਤੋ ਪਹਿਲਾਂ ਕਚਰੇ ਵਿੱਚ ਵੀ ਉਹ ਹੀ ਜਾਦੀ ਆ।😔

sherry ਦੀ ਧੰਨ ਕੋਰ (@preetka1990) 's Twitter Profile Photo

ਤੂੰ ਜੇ ਛੱਡ ਕਿ ਜਾਣਾ ਤਾ ਜਾ, ਜਾਨ ਵੀ ਜਿਸਮ ਨੂੰ ਛੱਡਣ ਵੇਲੇ, ਕਿਹੜਾ ਪੁੱਛਦੀ ਆ।💟🥺

sherry ਦੀ ਧੰਨ ਕੋਰ (@preetka1990) 's Twitter Profile Photo

ਵਕਤ ਕੱਡ ਲੈਣਾ ਚਾਹੀਦਾ ਆਪਣਿਆ ਲਈ , ਜੇ ਆਪਣੇ ਹੀ ਨਾ ਰਹੇ , ਫਿਰ ਵਕਤ ਕਿਸ ਕੰਮ ਦਾ!💟

sherry ਦੀ ਧੰਨ ਕੋਰ (@preetka1990) 's Twitter Profile Photo

ਬੁਰਾ ਵਕਤ ਤੰਗ ਤਾ ਬਹੁਤ ਕਰਦਾ ਹੈ, ਪਰ ਮੂੰਹ ਦੇ ਮਿੱਠਿਆ ਦੀ ਅਸਲੀਅਤ ਦਿਖਾ ਜਾਦਾ। 💟

sherry ਦੀ ਧੰਨ ਕੋਰ (@preetka1990) 's Twitter Profile Photo

ਜਿੰਨਾ ਕੋਲ ਆਪਣਾ ਆਪ ਹੁੰਦਾ , ਕਦੇ ਉਹ ਕੱਲੇ ਕਹਿਰੇ ਨੀ ਹੁੰਦੇ। ਸੁਣ ਕੇ ਗੱਲਾਂ ਝੱਲ ਜਾਦੇ ਜੋ, ਚੁੱਪ ਹੁੰਦੇ ਨੇ ਬਹਿਰੇ ਨੀ ਹੁੰਦੇ.....।

sherry ਦੀ ਧੰਨ ਕੋਰ (@preetka1990) 's Twitter Profile Photo

ਜਿਉਦੀਆਂ ਦੇਹਾਂ , ਮਰੀਆਂ ਰੂਹਾਂ ਦਾ ਭਾਰ ਚੁੱਕੀ ਫਿਰਦੀਆ। ਤੇ ਕਦੇ ਕਦੇ, ਇਹ ਭਾਰ ਅੈਨਾ ਭਾਰਾ ਹੋ ਜਾਂਦਾ ਕਿ, ਬੰਦਾ ਨਾ ਜਿਉਦਿਆਂ ਚ ਰਹਿੰਦਾ , ਨਾ ਮਰਿਆ ਚ। 💟

sherry ਦੀ ਧੰਨ ਕੋਰ (@preetka1990) 's Twitter Profile Photo

ਬਹੁਤ ਸੁਧਰ ਗਈ ਆ, ਹੁਣ ਮੈਂ । ਇਸਲਈ ਦੂਰ ਰਹਿੰਦੀ ਆ, ਚੰਗੇ ਲੋਕਾਂ ਤੋਂ ।💔

sherry ਦੀ ਧੰਨ ਕੋਰ (@preetka1990) 's Twitter Profile Photo

ਕਿਸੇ ਦਾ ਹੁਲੀਆ ਦੇਖ ਕੇ, ਉਸਦੀ ਅੋਕਾਤ ਦਾ ਅੰਦਾਜ਼ਾ , ਨਹੀ ਲਗਾਉਣਾ ਚਾਹੀਦਾ ।🙏

sherry ਦੀ ਧੰਨ ਕੋਰ (@preetka1990) 's Twitter Profile Photo

ਸਮਝ ਨੀ ਆਉਂਦਾ, ਮੈ ਮਾੜੀ ਆ ਕਿ ਮੇਰੀ ਕਿਸਮਤ। ਆਖਿਰ ਕਿਉਂ, ਹਰ ਚੀਜ਼ ਲਈ ਤਰਸ ਜਾਦੀ ਆ। 💟

sherry ਦੀ ਧੰਨ ਕੋਰ (@preetka1990) 's Twitter Profile Photo

ਮੈ ਕਿਹਾ ਉਸ ਨੂੰ, ਦੁਨੀਆਂ ਨੇ ਵਸਦੀ ਰਹਿਣਾ, ਏ ਸਾਡੇ ਤੋਂ ਬਗੈਰ ਵੀ, ਤੂੰ ਅੈਵੇ ਤਪਿਆ ,ਤੜਪਿਆ ਤੇ ਉਲਝਿਆ ਨਾ ਕਰ।💟

sherry ਦੀ ਧੰਨ ਕੋਰ (@preetka1990) 's Twitter Profile Photo

ਤੈਨੂੰ ਮੇਰਾ ਬੋਲਣਾ ਤੰਗ ਕਰ ਰਿਹਾ ਸੀ ਨਾ ਅੱਜ ਤੋ ਫਿਰ ਖਾਮੋਸ਼ੀਆ ਤੰਗ ਕਰਨਗੀਆ......।💟

sherry ਦੀ ਧੰਨ ਕੋਰ (@preetka1990) 's Twitter Profile Photo

ਤਕਲੀਫ ਤਾਂ ਬਹੁਤ ਹੁੰਦੀ ਐ , ਕੀ ਕਰੀਏ ..........., ਹੁਣ ਜਬਰਦਸਤੀ ਕਿਸੇ ਨੂੰ , ਆਪਣਾ ਥੋੜੀ ਬਣਾ ਸਕਦੇ ਆ......।💟

sherry ਦੀ ਧੰਨ ਕੋਰ (@preetka1990) 's Twitter Profile Photo

ਮੇਰੀ ਆਸ ਤੇ ਉਮੀਦ , ਸੱਚੇ ਪਾਤਸ਼ਾਹ ਤੇਰੇ ਤੇ ਆ ਕਦੇ ਮੈਨੂੰ ਥੱਲੇ ਨਾ ਡਿੱਗਣ ਦਵੀ........🙏💟

sherry ਦੀ ਧੰਨ ਕੋਰ (@preetka1990) 's Twitter Profile Photo

ਅੱਧੀ ਜਿੰਦਗੀ ਤੇਰੇ ਤੇ ਮਜਦੂਰੀ ਕੀਤੀ ਮੈ, ਦੇਖ ਮੇਰੀ ਤਨਖਾਹ ਕੋਈ ਹੋਰ ਲੈ ਗਿਆ ।💟

sherry ਦੀ ਧੰਨ ਕੋਰ (@preetka1990) 's Twitter Profile Photo

ਰੱਖ ਸਾਂਈ ਤੇ ਭਰੋਸਾ, ਸਾਰੇ ਕੰਮ ਹੋਣਗੇ। ਬਹੁਤੀ ਲੱਗਣੀ ਨੀ ਦੇਰ, ਇੱਕੋ ਦਮ ਹੋਣਗੇ। 🙏🙏💟

sherry ਦੀ ਧੰਨ ਕੋਰ (@preetka1990) 's Twitter Profile Photo

ਇੰਜ ਤਾ ਕੋਈ ਖੇਡ ਕੇ ਖਿਡੋਣਿਆ ਨੂੰ ਸੁੱਟਦਾ ਨਾ, ਜਿਵੇ ਮੈਨੂੰ ਸੁੱਟ ਗਿਆ ਜਿੰਦਗੀ ਚੋ ਤੂੰ ਕੱਡ ਕੇ। ਇਸਤੋਂ ਚੰਗਾ ਹੁੰਦਾ ਇੱਕੋ ਵਾਰੀ ਮਾਰ ਦਿੰਦਾ ਮੈਨੂੰ, ਕਰਦਾ ਹਲਾਲ ਬੋਟਾ ਬੋਟਾ ਇੰਜ ਵੱਡ ਕੇ। 💔🥺

sherry ਦੀ ਧੰਨ ਕੋਰ (@preetka1990) 's Twitter Profile Photo

ਸਾਹ ਚੱਲਦੇ ਸੀ, ਪਰ ਜਿੰਦਗੀ ਰੁਕੀ ਸੀ। ਕੁਝ ਏਸਾ ਸੀ, ਤੇਰਾ ਦੂਰ ਹੋਣਾ। ਤੂੰ ਆਇਆ ਤਾਂ, ਜਾਨ ਵਿੱਚ ਜਾਨ। ਸਾਇਦ ਜ਼ਰੂਰੀ ਸੀ, ਮੇਰਾ ਚੂਰ ਹੋਣਾ। 💔🥺