NHM EMPLOYEES UNION PUNJAB (@nhmunionpb) 's Twitter Profile
NHM EMPLOYEES UNION PUNJAB

@nhmunionpb

A union of NHM EMPLOYEES OF PUNJAB STATE

ID: 1250405222112870406

calendar_today15-04-2020 12:47:12

32 Tweet

197 Takipçi

29 Takip Edilen

NHM EMPLOYEES UNION PUNJAB (@nhmunionpb) 's Twitter Profile Photo

ਅੱਜ ਐਨ ਐਚ ਐਮ ਯੂਨੀਅਨ ਦੇ ਵਫ਼ਦ ਵਲੋਂ ਸਿਹਤ ਮੰਤਰੀ ਜੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਪੱਤਰਕਾਰਾਂ ਵੱਲੋਂ ਵੀ ਐਨ ਐਚ ਐਮ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਸਾਫ ਸਾਫ ਸ਼ਬਦਾਂ ਵਿੱਚ ਕਿਹਾ ਕਿ ਐਨ ਐਚ ਐਮ ਮੁਲਾਜ਼ਮਾਂ ਨੂੰ ਕਦੇ ਵੀ ਰੈਗੂਲਰ ਨਹੀਂ ਕੀਤਾ ਜਾ ਸਕਦਾ।