ਮਲਕੀਤ ਸਿੰਘ ਭਵਾਨੀਗੜ੍ਹ (@msbhawanigarh) 's Twitter Profile
ਮਲਕੀਤ ਸਿੰਘ ਭਵਾਨੀਗੜ੍ਹ

@msbhawanigarh

Editor - Amritsar Times, Sub Editor - Sikh Shahadat

ID: 1278363636461826051

calendar_today01-07-2020 16:23:50

328 Tweet

554 Followers

22 Following

ਮਲਕੀਤ ਸਿੰਘ ਭਵਾਨੀਗੜ੍ਹ (@msbhawanigarh) 's Twitter Profile Photo

ਪਿਛਲੇ ਸਾਲ ਸੰਤ ਅਤਰ ਸਿੰਘ ਜੀ ਦੀ ਬਰਸੀ ਦੌਰਾਨ ਸਿੱਖ ਜਥਾ ਮਾਲਵਾ ਦੇ ਪੜਾਅ ’ਤੇ ਹੋਈ ਵਿਚਾਰ ਚਰਚਾ ਦੌਰਾਨ ਉਭਰ ਕੇ ਆਏ ਨੁਕਤੇ ਹੇਠਾਂ ਤਸਵੀਰ ਵਿੱਚ ਦਿੱਤੇ ਗਏ ਹਨ। ਹੁਣ ਇਸ ਪਾਸੇ ਉੱਦਮ ਕਰਨ ਦਾ ਸਹੀ ਵੇਲਾ ਹੈ। ਸਿੱਖ ਜਥਾ ਮਾਲਵਾ ਵੱਲੋੰ ਇਸ ਪਾਸੇ ਉੱਦਮ ਕਰਨ ਲਈ ਸੰਗਤਾਂ ਨੂੰ ਸੁਨੇਹਾ ਦਿੱਤਾ ਗਿਆ ਹੈ। ਗੁਰੂ ਪਾਤਿਸਾਹ ਮਿਹਰ ਕਰਨ।

ਪਿਛਲੇ ਸਾਲ ਸੰਤ ਅਤਰ ਸਿੰਘ ਜੀ ਦੀ ਬਰਸੀ ਦੌਰਾਨ <a href="/sikhjathamalwa/">ਸਿੱਖ ਜਥਾ ਮਾਲਵਾ</a> ਦੇ ਪੜਾਅ ’ਤੇ ਹੋਈ ਵਿਚਾਰ ਚਰਚਾ ਦੌਰਾਨ ਉਭਰ ਕੇ ਆਏ ਨੁਕਤੇ ਹੇਠਾਂ ਤਸਵੀਰ ਵਿੱਚ ਦਿੱਤੇ ਗਏ ਹਨ। ਹੁਣ ਇਸ ਪਾਸੇ ਉੱਦਮ ਕਰਨ ਦਾ ਸਹੀ ਵੇਲਾ ਹੈ। 
<a href="/sikhjathamalwa/">ਸਿੱਖ ਜਥਾ ਮਾਲਵਾ</a> ਵੱਲੋੰ ਇਸ ਪਾਸੇ ਉੱਦਮ ਕਰਨ ਲਈ ਸੰਗਤਾਂ ਨੂੰ ਸੁਨੇਹਾ ਦਿੱਤਾ ਗਿਆ ਹੈ। 
ਗੁਰੂ ਪਾਤਿਸਾਹ ਮਿਹਰ ਕਰਨ।