Meet chahal (ਮੈੰ_ਵੀ_ਕਿਸਾਨ)
@meetchahal3630
just a common man ,farmer nd sports person 🌾💪💪,farmers supporter follow me nd get follow back💯%
ID: 1238868332226342914
14-03-2020 16:43:50
20,20K Tweet
2,2K Followers
2,2K Following
ਆਪਣੀ ਮੰਜੀ ਥੱਲੇ ਸੋਟਾ ਮਾਰ ਸੁੱਖੇ Sukhbir Singh Badal ,, ਤੁਸੀੰ ਸ਼ਾਂਤਮਈ ਜਾਪ ਕਰਦੀ ਸੰਗਤ ਨਾਲ ਕੀ ਸਲੂਕ ਕੀਤਾ ਸੀ ,, ਤੁਸੀੰ ਕਿਤੇ ਮੁਗਲਾਂ ਤੋੰ ਘੱਟ ਹੋ,,,
ਆਮ ਪਾਰਟੀ ਨੂੰ ਚਾਹੇ ਕਾਂਗਰਸ ਲੱਖ ਗਾਲਾਂ ਕੱਢੇ ,, ਜਿੱਨੇ ਮਰਜੀ ਨੁਕਸ ਕੱਢੇ ਕੋਈ ਗੱਲ ਨਹੀਂ ,, ਪਰ ਸੰਤ ਸੀਚੇਵਾਲ ਬਾਰੇ ਤੇ ਉਹਨਾਂ ਦੇ ਕੀਤੇ ਕੰਮਾਂ ਬਾਰੇ ਬੋਲਣ ਦੀ ਔਕਾਤ ਕਾਂਗਰਸ ਦੀ ਕਿਸੇ ਵੀ ਦੁੱਕੀ -ਤਿੱਕੀ Partap Singh Bajwa ,Amarinder Singh Raja Warring ਦੇ ਪੱਲੇ ਹੈ ਨੀਂ ਤਾਂ ਕਰਕੇ ਬੇਨਤੀ ਹੈ ਕਿ ਐਵੇਂ ਉੱਡਦਾ ਤੀਰ ਨਾਂ ਲਿਆ ਕਰੋ 🙏🏻