Mandeep kaur khinda🎀 (@mandeepkaurkhi1) 's Twitter Profile
Mandeep kaur khinda🎀

@mandeepkaurkhi1

Daughter of farmers 🚜🌾🌾
ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ😏 ਜਿਵੇਂ ਕਰਦਾ ਆ ਕੋਈ ੳਵੇਂ ਹੋ ਜਾਈਦਾ🤗

ID: 1333093925477777408

calendar_today29-11-2020 17:02:49

3,3K Tweet

1,1K Followers

163 Following

Mandeep kaur khinda🎀 (@mandeepkaurkhi1) 's Twitter Profile Photo

ਦੁਨੀਆਂ ਵਿੱਚ ਅੱਜਕਲ੍ਹ ਆਪਣੇ ਲਈ ਸਮਾਂ ਜ਼ਰੂਰ ਕੱਢੋ ਕਿਉਂ ਕਿ ਅੱਜ ਕੱਲ੍ਹ ਦੁਨੀਆਂ ਦੀ ਦੌੜ ਪੈਸੇ ਪਿੱਛੇ ਲੱਗੀ ਹੋਈ ਆ ਕੋਈ ਕਿਸੇ ਦਾ ਨਂਹੀ ਸੁੱਖ ਵੇਲੇ ਤੁਹਾਡੇ ਨਾਲ ਬਹੁਤ ਖੜੇ ਹੋਣਗੇ ਪਰ ਦੁੱਖ ਦਾ ਸਾਥੀ ਕੋਈ ਵਿਰਲਾ ਰੱਬ ਦਾ ਪਿਆਰਾ ਸੋ ਆਪਣੀ ਸਿਹਤ ਦਾ ਧਿਆਨ ਰੱਖੋ #selflove Self respect ❤️is very important from everything💯🤲