Traffic Police Ludhiana (ਟ੍ਰੈਫਿਕ ਪੁਲਿਸ ਲੁਧਿਆਣਾ) (@ludhianatraffic) 's Twitter Profile
Traffic Police Ludhiana (ਟ੍ਰੈਫਿਕ ਪੁਲਿਸ ਲੁਧਿਆਣਾ)

@ludhianatraffic

Please provide your inputs and feedback regading traffic here. ਟ੍ਰੈਫਿਕ ਸਬੰਧੀ ਸਮਸਿਆਵਾਂ ਅਤੇ ਸੁਝਾਉ ਇੱਥੇ ਸਾਂਝੇ ਕਰੋ ਜੀ

ID: 1355427128561418243

linkhttp://Ludhianapolice.in calendar_today30-01-2021 08:08:59

2,2K Tweet

1,1K Takipçi

44 Takip Edilen

Commissioner of Police, Ludhiana (@ludhiana_police) 's Twitter Profile Photo

ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਵਿੱਚ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਤਹਿਤ ਮਹਿਲਾ ਸੁਰੱਖਿਆ ਅਤੇ ਲੋਕ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ।

Traffic Education Cell of Police Commissionerate Ludhiana organized a seminar and awareness program for employees with zone Incharge-4 at Kitty bread Chandigarh Road regarding road safety, Traffic Rules and drug awareness. #LudhianaPolice #TrafficEducationCell #RoadSafety

Traffic Education Cell of  Police Commissionerate Ludhiana organized a seminar and awareness program for employees with zone Incharge-4 at Kitty bread Chandigarh Road regarding road safety, Traffic Rules and drug awareness.

#LudhianaPolice #TrafficEducationCell #RoadSafety
Commissioner of Police, Ludhiana (@ludhiana_police) 's Twitter Profile Photo

*ਅਲਰਟ* ਲੁਧਿਆਣਾ ਸ਼ਹਿਰ ਵਾਸੀਆਂ ਨੂੰ ਜ਼ਰੂਰੀ ਸੂਚਨਾ। #Diversion #LudhianaPolice #Traffic

*ਅਲਰਟ*

ਲੁਧਿਆਣਾ ਸ਼ਹਿਰ ਵਾਸੀਆਂ ਨੂੰ ਜ਼ਰੂਰੀ ਸੂਚਨਾ।

#Diversion
#LudhianaPolice
#Traffic
Commissioner of Police, Ludhiana (@ludhiana_police) 's Twitter Profile Photo

ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੀਆਂ ਹਦਾਇਤਾਂ ਅਨੁਸਾਰ, ਏ.ਸੀ.ਪੀ. ਟ੍ਰੈਫਿਕ ਜੋਨ–2 ਵੱਲੋਂ ਜੋਨ ਇੰਚਾਰਜਾਂ ਨਾਲ ਮੀਟਿੰਗ ਕਰਕੇ ਸ਼ਹਿਰ ਵਿੱਚ ਟਰੈਫਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਲਈ ਟਰੈਫਿਕ ਨਾਲ ਸੰਬੰਧਿਤ 32 ਮੁੱਖ ਪੁਆਇੰਟਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਅਲਰਟ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਜ਼ਰੂਰੀ ਸੂਚਨਾ। #Diversion #LudhianaPolice #traffic

ਅਲਰਟ
ਲੁਧਿਆਣਾ ਸ਼ਹਿਰ ਵਾਸੀਆਂ ਨੂੰ ਜ਼ਰੂਰੀ ਸੂਚਨਾ।
#Diversion
#LudhianaPolice
#traffic
Commissioner of Police, Ludhiana (@ludhiana_police) 's Twitter Profile Photo

ਅਲਰਟ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਜ਼ਰੂਰੀ ਸੂਚਨਾ। #Diversion #LudhianaPolice #Traffic

ਅਲਰਟ
ਲੁਧਿਆਣਾ ਸ਼ਹਿਰ ਵਾਸੀਆਂ ਨੂੰ ਜ਼ਰੂਰੀ ਸੂਚਨਾ।
#Diversion
#LudhianaPolice
#Traffic
Commissioner of Police, Ludhiana (@ludhiana_police) 's Twitter Profile Photo

ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਸੈਕਰਟ ਹਾਰਟ ਸੀਨੀਅਰ ਸੈਕੰਡਰੀ ਸਕੂਲ, ਬੀਆਰਐਸ ਨਗਰ, ਸਰਾਭਾ ਨਗਰ ਲੁਧਿਆਣਾ ਦੇ ਬਾਹਰ ਵਿਸ਼ੇਸ਼ ਇਨਫੋਰਸਮੈਂਟ ਡਰਾਈਵ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਸੁਰੱਖਿਆ, ਮਹਿਲਾ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤ ਪਾਲਣਾ ਯਕੀਨੀ ਬਣਾਉਣਾ ਸੀ।

Commissioner of Police, Ludhiana (@ludhiana_police) 's Twitter Profile Photo

SPIDERMAN can jump and fly, but there's No way back if you are high! Call a cab or ask your sober friends to drive you back home. DON'T DRINK AND DRIVE. #SafetyFirst #FollowTrafficRules #againstdrunkendriving

SPIDERMAN can jump and fly, but there's No way back if you are high! Call a cab or ask your sober friends to drive you back home. DON'T DRINK AND DRIVE.

#SafetyFirst
#FollowTrafficRules
#againstdrunkendriving
Commissioner of Police, Ludhiana (@ludhiana_police) 's Twitter Profile Photo

ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਖਾਲਸਾ ਕਾਲਜ ਫਾਰ ਵੁਮੈਨ, ਸਿਵਲ ਲਾਈਨ ਲੁਧਿਆਣਾ ਦੇ ਬਾਹਰ ਵਿਸ਼ੇਸ਼ ਇਨਫੋਰਸਮੈਂਟ ਡਰਾਈਵ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਮਹਿਲਾ ਵਿਦਿਆਰਥਣਾ ਦੀ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤ ਪਾਲਣਾ ਯਕੀਨੀ ਬਣਾਉਣਾ ਸੀ।

Traffic Police Ludhiana (ਟ੍ਰੈਫਿਕ ਪੁਲਿਸ ਲੁਧਿਆਣਾ) (@ludhianatraffic) 's Twitter Profile Photo

ਸੁਰੱਖਿਆ ਨੂੰ ਪਹਿਲ, ਸਟੰਟ ਬਾਜੀ ਤੋਂ ਗੁਰੇਜ ਲੁਧਿਆਣਾ ਪੁਲਿਸ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੀ ਹੈ ਕਿ ਆਪਣੇ ਨਾਬਾਲਿਗ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦਿਓ। ਇੱਕ ਜ਼ਿੰਮੇਵਾਰ ਨਾਗਰਿਕ ਬਣੋ।

ਸੁਰੱਖਿਆ ਨੂੰ ਪਹਿਲ, ਸਟੰਟ ਬਾਜੀ ਤੋਂ ਗੁਰੇਜ

ਲੁਧਿਆਣਾ ਪੁਲਿਸ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੀ ਹੈ ਕਿ ਆਪਣੇ ਨਾਬਾਲਿਗ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦਿਓ। 
ਇੱਕ ਜ਼ਿੰਮੇਵਾਰ ਨਾਗਰਿਕ ਬਣੋ।
Commissioner of Police, Ludhiana (@ludhiana_police) 's Twitter Profile Photo

Safety First! Ludhiana Traffic Police issued challans to motorcyclists for riding without helmets and for triple riding. #SafetyFirst #LudhianaPolice #TrafficRules #RoadSafety #NoHelmetNoRide #TripleRiding #FollowTrafficRules #drivesafe

Safety First!  Ludhiana Traffic Police issued challans to motorcyclists for riding without helmets and for triple riding.
#SafetyFirst #LudhianaPolice #TrafficRules #RoadSafety #NoHelmetNoRide #TripleRiding #FollowTrafficRules #drivesafe
Commissioner of Police, Ludhiana (@ludhiana_police) 's Twitter Profile Photo

ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਸੈਕਰਡ ਹਾਰਡ ਕੋਨਵੇਂਟ ਸਕੂਲ ਸੈਕਟਰ 32 ਦੇ ਬਾਹਰ ਵਿਸ਼ੇਸ਼ ਇਨਫੋਰਸਮੈਂਟ ਡਰਾਈਵ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਸੁਰੱਖਿਆ, ਮਹਿਲਾ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤ ਪਾਲਣਾ ਯਕੀਨੀ ਬਣਾਉਣਾ ਸੀ। ਡਰਾਈਵ ਦੌਰਾਨ ਕੁੱਲ 46 ਚਾਲਾਨ ਕੀਤੇ ਗਏ।

Commissioner of Police, Ludhiana (@ludhiana_police) 's Twitter Profile Photo

ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਸੈਕਰਡ ਹਾਰਡ ਕੋਨਵੇਂਟ ਸਕੂਲ ਸੈਕਟਰ 32 ਦੇ ਬਾਹਰ ਵਿਸ਼ੇਸ਼ ਇਨਫੋਰਸਮੈਂਟ ਡਰਾਈਵ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਸੁਰੱਖਿਆ, ਮਹਿਲਾ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤ ਪਾਲਣਾ ਯਕੀਨੀ ਬਣਾਉਣਾ ਸੀ। ਡਰਾਈਵ ਦੌਰਾਨ ਕੁੱਲ 46 ਚਾਲਾਨ ਕੀਤੇ ਗਏ,

ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਸੈਕਰਡ ਹਾਰਡ ਕੋਨਵੇਂਟ ਸਕੂਲ ਸੈਕਟਰ 32 ਦੇ ਬਾਹਰ ਵਿਸ਼ੇਸ਼ ਇਨਫੋਰਸਮੈਂਟ ਡਰਾਈਵ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਸੁਰੱਖਿਆ, ਮਹਿਲਾ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤ ਪਾਲਣਾ ਯਕੀਨੀ ਬਣਾਉਣਾ ਸੀ। ਡਰਾਈਵ ਦੌਰਾਨ ਕੁੱਲ 46 ਚਾਲਾਨ ਕੀਤੇ ਗਏ,
Traffic Police Ludhiana (ਟ੍ਰੈਫਿਕ ਪੁਲਿਸ ਲੁਧਿਆਣਾ) (@ludhianatraffic) 's Twitter Profile Photo

ਆਓ ਇਹ ਯਕੀਨੀ ਬਣਾਈਏ ਕਿ ਸਾਡੇ ਤਿਉਹਾਰ ਹਰ ਕਿਸੇ ਲਈ ਖੁਸ਼ੀ ਭਰੇ ਅਤੇ ਸੁਰੱਖਿਅਤ ਹੋਣ। Let's celebrate with colors, not violence. Spread joy and kindness, ensuring a safe and peaceful celebration for all. For any emergency please dial 112 #HappyHoli #Besafe #LudhianaPolice

ਆਓ ਇਹ ਯਕੀਨੀ ਬਣਾਈਏ ਕਿ ਸਾਡੇ ਤਿਉਹਾਰ ਹਰ ਕਿਸੇ ਲਈ ਖੁਸ਼ੀ ਭਰੇ ਅਤੇ ਸੁਰੱਖਿਅਤ ਹੋਣ।

 Let's celebrate with colors, not violence. Spread joy and kindness, ensuring a safe and peaceful celebration for all.

For any emergency please dial 112

#HappyHoli
#Besafe
#LudhianaPolice
Commissioner of Police, Ludhiana (@ludhiana_police) 's Twitter Profile Photo

To ensure public safety during Holi celebrations, Ludhiana Police have strategically selected multiple locations across the city to conduct special checks on traffic violators.👮‍🚦🚧 Strict legal measures have been implemented against those found in violation. 🚓🚨

Ensuring the safety of citizens is our top priority. ❤️🙏 We urge everyone to prioritize safety by adhering to traffic rules and regulations. 😇👍

Don’t drink and drive! Strict action is being taken by the Ludhiana traffic police against those who drive under the influence of alcohol. #SafeDrive #LudhianaPolice

Commissioner of Police, Ludhiana (@ludhiana_police) 's Twitter Profile Photo

SPIDERMAN can jump and fly, but there's no way back if you are high! Call a cab or ask your sober friends to drive you back home. DON'T DRINK AND DRIVE. #SafetyFirst #FollowTrafficRules #againstdrunkendriving

SPIDERMAN can jump and fly, but there's no way back if you are high! Call a cab or ask your sober friends to drive you back home. DON'T DRINK AND DRIVE.

#SafetyFirst
#FollowTrafficRules
#againstdrunkendriving
Commissioner of Police, Ludhiana (@ludhiana_police) 's Twitter Profile Photo

ਜਰੂਰੀ ਟ੍ਰੈਫਿਕ ਸੂਚਨਾ :- ਦਮੋਰੀਆਂ ਪੁੱਲ ਰੋਡ ਮੁਰੰਮਤ ਕਾਰਨ ਕੁਝ ਰਸਤੇ ਬੰਦ ਹਨ। ਯਾਤਰੀ ਬਦਲਵੇਂ ਰਸਤੇ ਅਪਣਾਉ।ਕਿਰਪਾ ਕਰਕੇ ਨਿਰਦੇਸ਼ਾਂ ਦੀ ਪਾਲਣਾ ਕਰੋ। 78370-18932 #TrafficAlert #LudhianaCity #StayAlert #PublicSafety #DriveSmart

ਜਰੂਰੀ ਟ੍ਰੈਫਿਕ ਸੂਚਨਾ :- 
ਦਮੋਰੀਆਂ ਪੁੱਲ ਰੋਡ ਮੁਰੰਮਤ ਕਾਰਨ ਕੁਝ ਰਸਤੇ ਬੰਦ ਹਨ। ਯਾਤਰੀ ਬਦਲਵੇਂ ਰਸਤੇ ਅਪਣਾਉ।ਕਿਰਪਾ ਕਰਕੇ ਨਿਰਦੇਸ਼ਾਂ ਦੀ ਪਾਲਣਾ ਕਰੋ।
78370-18932

#TrafficAlert #LudhianaCity #StayAlert #PublicSafety #DriveSmart