Ludhiana Range Police (@ludhianarange) 's Twitter Profile
Ludhiana Range Police

@ludhianarange

Official X Account of Ludhiana Range-@PunjabPoliceInd. To Report a complaint, or Emergency call 112. Retweets do not imply endorsement.

ID: 1268806480926474242

linkhttps://whatsapp.com/channel/0029VaDatLx9mrGazXiIIA0b calendar_today05-06-2020 07:27:05

12,12K Tweet

3,3K Takipçi

30 Takip Edilen

Ludhiana Range Police (@ludhianarange) 's Twitter Profile Photo

ਲੁਧਿਆਣਾ ਰੇਂਜ ਪੁਲਿਸ (ਸ਼ਕਤੀ ਹੈਲਪ ਡੈਸਕ) ਵੱਲੋਂ ਇੱਕ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਬੱਚਿਆਂ ਨਾਲ ਦੁਰਵਿਹਾਰ (ਚਾਈਲਡ ਐਬਿਊਜ਼) ਅਤੇ ਔਰਤਾਂ ਤੇ ਬੱਚਿਆਂ ਲਈ ਉਪਲਬਧ ਐਮਰਜੈਂਸੀ ਹੈਲਪਲਾਈਨ ਨੰਬਰਾਂ ਬਾਰੇ ਜਾਣਕਾਰੀ ਦਿੱਤੀ ਗਈ। #NashaMuktPunjab #ShaktiHelpDesk

ਲੁਧਿਆਣਾ ਰੇਂਜ ਪੁਲਿਸ (ਸ਼ਕਤੀ ਹੈਲਪ ਡੈਸਕ) ਵੱਲੋਂ ਇੱਕ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਬੱਚਿਆਂ ਨਾਲ ਦੁਰਵਿਹਾਰ (ਚਾਈਲਡ ਐਬਿਊਜ਼) ਅਤੇ ਔਰਤਾਂ ਤੇ ਬੱਚਿਆਂ ਲਈ ਉਪਲਬਧ ਐਮਰਜੈਂਸੀ ਹੈਲਪਲਾਈਨ ਨੰਬਰਾਂ ਬਾਰੇ ਜਾਣਕਾਰੀ ਦਿੱਤੀ ਗਈ।
#NashaMuktPunjab 
#ShaktiHelpDesk