ਮੰਨੂੰ (MANNU)🙌 (@kaur_manjeett) 's Twitter Profile
ਮੰਨੂੰ (MANNU)🙌

@kaur_manjeett

ਮੇਰਾ ਪਹਿਲਾਂ ਫਰਜ਼ ਕਿਸਾਨਾਂ ਅਤੇ ਪੰਜਾਬ ਲਈ ਅਵਾਜ ਉਠਾਉਣਾ ਹੈ।
ਨਾ ਕਿ ਕਿਸੇ ਧਰਮ ਪਿੱਛੇ ਲੜਨਾ

ID: 1394338326044319747

calendar_today17-05-2021 17:06:17

45,45K Tweet

3,3K Takipçi

988 Takip Edilen

Nirpakh Post (@postnirpakh) 's Twitter Profile Photo

Tata will give Rs 1 crore as financial aid to the families of the medical students who lost their lives in the Ahmedabad plane crash #AhmedabadPlaneCrash #TataGroup #RatanTata #planecrash #NirpakhPost

Tata will give Rs 1 crore as financial aid to the families of the medical students who lost their lives in the Ahmedabad plane crash

#AhmedabadPlaneCrash #TataGroup #RatanTata #planecrash #NirpakhPost
Tractor2ਟਵਿੱਟਰ ਪੰਜਾਬ (@tractor2twitr_p) 's Twitter Profile Photo

Listen to how shameless King Mika Singh was when he flew to Karachi to dance at the wedding of Parvez Musharraf’s buddy’s daughter .. purely for money. Now this same clown lectures DILJIT DOSANJH on morality and patriotism.

ਮੰਨੂੰ (MANNU)🙌 (@kaur_manjeett) 's Twitter Profile Photo

ਪੰਜਾਬੀ ਤੇ ਪੰਜਾਬੀਅਤ ਨੂੰ ਵੱਡੇ ਸਟੇਜਾਂ ਤੇ ਲੈ ਕੇ ਜਾਣ ਵਾਲਾ ਸਰਦਾਰ ਸਾਡਾ ਹੀ ਹੈ ਪੰਜਾਬ ਦੇ ਨਾਲ-ਨਾਲ ਦੇਸ਼ ਦਾ ਤਿਰੰਗਾ ਲਹਿਰਾਉਣ ਵਾਲਾ ਸਾਡਾ ਹੀ ਭਰਾ ਹੈ DILJIT DOSANJH ਜਿਹੜੇ ਬੰਦੇ ਨੇ ਕਦੇ ਪੰਜਾਬ ਤੇ ਦੇਸ਼ ਦੀ ਗੱਲ ਨਹੀਂ ਕੀਤੀ ਉਹ ਵਿਰੋਧ ਕਰ ਰਹੇ ਨੇ King Mika Singh paji ਕੀ ਹੋਇਆ ਕਿਹੜੀ ਦੇਸ਼ ਭਗਤੀ ਚਾਹੀਦੀ? #DiljitDosanjh

ਮੰਨੂੰ (MANNU)🙌 (@kaur_manjeett) 's Twitter Profile Photo

ਮੈਂ ਕਾਫੀ ਦਿਨਾਂ ਬਾਅਦ twitter (x) ਤੇ ਆਈ ਇੱਥੇ ਤਾਂ ਸਾਰੇ ਹੀ blue Tick ਲਗਾ ਕੇ ਬੈਠੇ ਲੱਗਦਾ ਮੈਨੂੰ ਛੱਡ ਸਾਰੇ ਅਮੀਰ ਹੋ ਗਏ 😉😉 #trending #Friends

Tractor2ਟਵਿੱਟਰ ਪੰਜਾਬ (@tractor2twitr_p) 's Twitter Profile Photo

With all the chest-thumping nationalism, prime-time drama & daily hate circus against Sikh community, Kangana Ranaut’s Emergency could barely crawl to ₹16.52 Cr in its entire lifetime. Meanwhile DILJIT DOSANJH’s Sardaar Ji 3 smashed ₹11.3 Cr in just 2 days in international

With all the chest-thumping nationalism, prime-time drama & daily hate circus against Sikh community, Kangana Ranaut’s Emergency could barely crawl to ₹16.52 Cr in its entire lifetime.
Meanwhile <a href="/diljitdosanjh/">DILJIT DOSANJH</a>’s Sardaar Ji 3 smashed ₹11.3 Cr in just 2 days in international
ਮੰਨੂੰ (MANNU)🙌 (@kaur_manjeett) 's Twitter Profile Photo

ਜਦੋਂ DILJIT DOSANJH ਦੀ ਫਿਲਮ ਪੰਜਾਬ 95 ਤੇ ਰੋਕ ਲੱਗੀ , ਉਦੋਂ ਕੋਈ ਨਹੀਂ ਬੋਲਿਆ ਕਿਉਂ ਭਾਈ ਜਸਵੰਤ ਸਿੰਘ ਖਾਲੜਾ ਜੀ ਬਾਰੇ ਕੁੱਝ ਪਤਾ ਨਹੀ ਸੀ ? ਹੁਣ ਲੀਰਾਂ ਇਕੱਠੀਆਂ #sardarji3 ਦਾ ਵਿਰੋਧ ਕਰਨ ਆ ਗਈਆਂ ਫਿਰ ਵੀ ਦਿਲਜੀਤ ਤਾਂ ਚੱਲ ਗਿਆ ਤੁਸੀਂ ਹੀ ਲੋਕਾਂ ਦੀਆਂ ਨਜ਼ਰਾਂ 'ਚ ਫਲੋਪ ਹੋ ਗਏ ਵੱਡੇ ਦੇਸ਼ ਭਗਤ🤷‍♀️ #DiljitDosanjh

ਜਦੋਂ <a href="/diljitdosanjh/">DILJIT DOSANJH</a> ਦੀ ਫਿਲਮ ਪੰਜਾਬ 95 ਤੇ ਰੋਕ ਲੱਗੀ , ਉਦੋਂ ਕੋਈ ਨਹੀਂ ਬੋਲਿਆ ਕਿਉਂ ਭਾਈ ਜਸਵੰਤ ਸਿੰਘ ਖਾਲੜਾ ਜੀ ਬਾਰੇ ਕੁੱਝ ਪਤਾ ਨਹੀ ਸੀ ?
ਹੁਣ ਲੀਰਾਂ ਇਕੱਠੀਆਂ #sardarji3 ਦਾ ਵਿਰੋਧ ਕਰਨ ਆ ਗਈਆਂ 
ਫਿਰ ਵੀ ਦਿਲਜੀਤ ਤਾਂ ਚੱਲ ਗਿਆ ਤੁਸੀਂ ਹੀ ਲੋਕਾਂ ਦੀਆਂ ਨਜ਼ਰਾਂ 'ਚ ਫਲੋਪ ਹੋ ਗਏ 

ਵੱਡੇ ਦੇਸ਼ ਭਗਤ🤷‍♀️
#DiljitDosanjh
ਮੰਨੂੰ (MANNU)🙌 (@kaur_manjeett) 's Twitter Profile Photo

ਮੈਂ ਤਾਂ ਗੁਰੂ ਰੰਧਾਵਾ ਦੇ ਨਾਲ ਮਿਲ ਦਿਲਜੀਤ ਨੂੰ ਨਸੀਹਤ ਦੇਣ ਤੇ ਵਿਰੋਧ ਕਰਨ ਆਈ ਸੀ ਮੈਨੂੰ ਤਾਂ ਟੁੱਟ ਪੈਣੇ ਦਾ ਅਕਾਊਂਟ ਹੀ ਨਹੀਂ ਮਿਲਿਆ😂😂😂 #DiljitDosanjh #sardarji3

ਮੈਂ ਤਾਂ ਗੁਰੂ ਰੰਧਾਵਾ ਦੇ ਨਾਲ ਮਿਲ ਦਿਲਜੀਤ ਨੂੰ ਨਸੀਹਤ ਦੇਣ ਤੇ ਵਿਰੋਧ ਕਰਨ ਆਈ ਸੀ 
ਮੈਨੂੰ ਤਾਂ ਟੁੱਟ ਪੈਣੇ ਦਾ ਅਕਾਊਂਟ ਹੀ ਨਹੀਂ ਮਿਲਿਆ😂😂😂
#DiljitDosanjh #sardarji3
ਮੰਨੂੰ (MANNU)🙌 (@kaur_manjeett) 's Twitter Profile Photo

ਨਾ ਬਾਈ ਨਾ ਨਾ ਫੂਕ ਕਲੇਜੇ ਵੈਰੀਆ ਦੇ 😂😂 ਸਾਰਾ ਇਲਜ਼ਾਮ ਆਪਣੇ ਤੇ ਆ ਜਾਣਾ ਵੱਡੀ ਖ਼ਬਰ👇 DILJIT DOSANJH ਦੀ ਰੀਲ ਨੇ ਅੰਧਭਗਤਾਂ ਦੇ ਤੋੜੇ ਸੁਪਨੇ ਹੁਣ ਵੱਡੇ ਦੇਸ਼ ਪ੍ਰੇਮੀਆਂ ਨੂੰ ਦਿਲਜੀਤ ਸਣੇ ਦੇਖਣੀ ਪਵੇਗੀ ਬਾਰਡਰ-3 ਮੂਵੀ ਵਿਰੋਧ ਹੋਣ ਦੇ ਬਾਵਜੂਦ ਵੀ ਨਹੀਂ ਹੋਏ ਬਾਰਡਰ-3 ਤੋਂ ਬਾਹਰ ਦਿਲਜੀਤ ਦੀ ਰੀਲ ਦੇਖ ਲੱਗੀਆਂ ਭਗਤਾਂ ਦੇ ਮਿਰਚਾਂ

Tractor2ਟਵਿੱਟਰ ਪੰਜਾਬ (@tractor2twitr_p) 's Twitter Profile Photo

Kuldeep S. Dhaliwal will go down as one of Panjab’s most underperforming Agri Min who wasted precious years while doing nothing meaningful to uplift farming in the state.

ਮੰਨੂੰ (MANNU)🙌 (@kaur_manjeett) 's Twitter Profile Photo

ਇਹ ਮੁੱਦਾ ਕਿਸੇ ਸੂਬੇ ਦਾ ਨਹੀਂ ਬਲਕਿ ਦੇਸ਼ ਦੇ ਹਰ ਇੱਕ ਕਿਸਾਨ ਦਾ ਹੈ Tarun Chugh ਜੀ ਤੁਸੀਂ ਕਿਹਾ #RahulGandhi ਜੀ ਨੇ ਜਿਸ ਵਿਸ਼ੇ ਤੇ ਗੱਲ ਕੀਤੀ ਉਹ ਮਹਾਰਾਸ਼ਟਰ ਦੀ ਹੈ ਸਵਾਲ ਇਹ ਹੈ ਕਿ BJP ਸਰਕਾਰ ਕਿੱਥੇ ਹੈ ? MSP ਕਾਨੂੰਨ ਕਿੱਥੇ ਹੈ ? ਨਾ ਕਿ ਸਵਾਲ ਇਹ ਹੈ ਕਿ ਕਿਸਾਨ ਕਿਹੜੇ ਸੂਬੇ ਚ ਖੁਦਕੁਸ਼ੀ ਵੱਧ ਕਰ ਰਹੇ ਨੇ #Farmers

ਦੀਪ ਸੰਧੂ Deep K Sandhu (@sandhu_kdeep1) 's Twitter Profile Photo

ਸਿਰਫ 3 ਮਹੀਨੇ ’ਚ ਮਹਾਰਾਸ਼ਟਰ ਵਿੱਚ 767 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ , ਮਤਲਬ 767 ਪਰਿਵਾਰਾਂ ਦੀ ਤਬਾਹੀ 😔। ਮਹਿੰਗੇ ਬੀਜ, ਖਾਦ, ਉਪਰੋਂ ਸਿਰ ਤੇ ਖੜ੍ਹਾ ਕਰਜ਼ਾ, ਤੇ ਕੁਦਰਤ ਦੀ ਮਾਰ... ਪਰ ਫ਼ਸਲ ਦੀ ਖਰੀਦ ਦੀ, MSP ਦੀ ਹਾਲੇ ਤੱਕ ਵੀ ਕੋਈ ਗਾਰੰਟੀ ਨਹੀਂ ਇਸ ਦੇਸ਼ ਵਿੱਚ ਕਰੋੜਾਂ ਦੇ ਲੋਨ ਤਾਂ ਸਿਰਫ਼ ਅੰਬਾਨੀ, ਅਡਾਨੀ ਵਰਗਿਆਂ ਦੇ

ਮੰਨੂੰ (MANNU)🙌 (@kaur_manjeett) 's Twitter Profile Photo

पाकिस्तान हॉकी टीम को भारत में खेलने की अनुमति मिल गई है उम्मीद है सभी हिंदू भक्त इसे प्यार से देखेंगे क्योंकि यह किसी सिख सरदार या पंजाबी एक्टर की फिल्म नहीं है #Pakistan #pakistanhockey #Hockey #Punjab #IndiaPakistanWar

पाकिस्तान हॉकी टीम को भारत में खेलने की अनुमति मिल गई है
उम्मीद है सभी हिंदू भक्त इसे प्यार से देखेंगे
क्योंकि यह किसी सिख सरदार या पंजाबी एक्टर की फिल्म नहीं है
#Pakistan #pakistanhockey #Hockey #Punjab #IndiaPakistanWar
ਮੰਨੂੰ (MANNU)🙌 (@kaur_manjeett) 's Twitter Profile Photo

ਅਸਲੀ ਸਿੰਗਰ King Mika Singh ਜੀ ਪਾਕਿ ਹਾਕੀ ਟੀਮ ਭਾਰਤ ਆ ਰਹੀ ਹੈ ਸਰਕਾਰ ਨੇ ਮਨਜ਼ੂਰੀ ਵੀ ਦੇ ਦਿੱਤੀ ਪਹਿਲਗਾਮ ਹਮਲੇ ਤੋਂ ਬਾਅਦ ਆ ਰਹੀ ਆਜੋ ਵਿਰੋਧ-ਵਿਰੋਧ ਖੇਡੀਏ

ਅਸਲੀ ਸਿੰਗਰ <a href="/MikaSingh/">King Mika Singh</a> ਜੀ ਪਾਕਿ ਹਾਕੀ ਟੀਮ ਭਾਰਤ ਆ ਰਹੀ ਹੈ 
ਸਰਕਾਰ ਨੇ ਮਨਜ਼ੂਰੀ ਵੀ ਦੇ ਦਿੱਤੀ 
ਪਹਿਲਗਾਮ ਹਮਲੇ ਤੋਂ ਬਾਅਦ ਆ ਰਹੀ 
ਆਜੋ ਵਿਰੋਧ-ਵਿਰੋਧ ਖੇਡੀਏ
ਮੰਨੂੰ (MANNU)🙌 (@kaur_manjeett) 's Twitter Profile Photo

ਦੋ ਤਲਵਾਰਾਂ ਬੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਭਗਤੀ ਦੀ ਇੱਕ ਸ਼ਕਤੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਮੀਰੀ ਪੀਰੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ #GuruHargobindji #Sikhguru #miripiridiwas #waheguruji

ਦੋ ਤਲਵਾਰਾਂ ਬੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਭਗਤੀ ਦੀ ਇੱਕ ਸ਼ਕਤੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ

ਮੀਰੀ ਪੀਰੀ ਦਿਵਸ ਦੀਆਂ 
ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ
#GuruHargobindji #Sikhguru #miripiridiwas #waheguruji