moosa jatt (@kaur672447642) 's Twitter Profile
moosa jatt

@kaur672447642

ਡਾਕਟਰ ਵਹਿਮਾਂ ਦਾ💉🩺
#FarmersProtest
#PANJAB❤️

ID: 1575174767237529601

calendar_today28-09-2022 17:25:23

68,68K Tweet

1,1K Takipçi

687 Takip Edilen

ਪ੍ਰਭਜੀਤ ਸਿੰਘ Adv (@_prabhjeet_7) 's Twitter Profile Photo

7 ਜੂਨ 1984 ਨੂੰ ਫੌਜੀ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਮੌਜੂਦ ਸ਼ਹੀਦ ਸਿੰਘਾ ਨੂੰ ਹਟਾਉਣ ਚ ਲਗੇ ਹੋਏ ਸਨ। ਸਫਾਈ ਤੋਂ ਬਾਅਦ ਕੂੜਾ ਢੋਣ ਵਾਲੀਆਂ ਗੱਡੀਆਂ ਵਿਚ ਲਾਸ਼ਾ ਲੱਦ ਕੇ ਸਥਾਨਕ ਸ਼ਹੀਦ ਗੰਜ ਬਾਬਾ ਦੀਪ ਸਿੰਘ ਨੇੜੇ ਬਣੇ ਸ਼ਮਸ਼ਾਨ ਘਾਟ ਵਿਖੇ ਲੈ ਜਾਇਆ ਗਿਆ। ਜਿੱਥੇ ਉਹਨਾਂ ਦਾ ਸਸਕਾਰ #NeverForget1984

7 ਜੂਨ 1984 ਨੂੰ ਫੌਜੀ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਮੌਜੂਦ ਸ਼ਹੀਦ ਸਿੰਘਾ ਨੂੰ ਹਟਾਉਣ ਚ ਲਗੇ ਹੋਏ ਸਨ। ਸਫਾਈ ਤੋਂ ਬਾਅਦ ਕੂੜਾ ਢੋਣ ਵਾਲੀਆਂ ਗੱਡੀਆਂ ਵਿਚ ਲਾਸ਼ਾ ਲੱਦ ਕੇ ਸਥਾਨਕ ਸ਼ਹੀਦ ਗੰਜ ਬਾਬਾ ਦੀਪ ਸਿੰਘ ਨੇੜੇ ਬਣੇ ਸ਼ਮਸ਼ਾਨ ਘਾਟ ਵਿਖੇ ਲੈ ਜਾਇਆ ਗਿਆ। ਜਿੱਥੇ ਉਹਨਾਂ ਦਾ ਸਸਕਾਰ
 #NeverForget1984
ਪ੍ਰਭਜੀਤ ਸਿੰਘ Adv (@_prabhjeet_7) 's Twitter Profile Photo

ਕੀਤਾ ਜਾਣਾ ਸ਼ੁਰੂ ਕੀਤਾ ਗਿਆ। ਹਰ ਚਿਤਾ ਤੇ 15 ਦੇ ਕਰੀਬ ਲਾਸ਼ਾ ਰੱਖ ਕੇ ਬਿਨਾ ਕਿਸੇ ਧਾਰਮਿਕ ਰਸਮ ਦੇ ਲਾਸ਼ਾਂ ਨੂੰ ਅੱਗ ਲਗਾਈ ਜਾ ਰਹੀ ਸੀ।

moosa jatt (@kaur672447642) 's Twitter Profile Photo

ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ।। ਇਕਿ ਖੋਟੇ ਇਕਿ ਖਰੇ ਆਪੇ ਪਰਖਹਣਾਰੁ।।🙏 #ਵਾਹਿਗੁਰੂ_ਜੀ

S A N D H U __ (@sandhu_saabb) 's Twitter Profile Photo

7 ਜੂਨ 1984 ਅੱਜ ਦੇ ਦਿਨ ਸਿੱਖ ਰੈਫਰੈਂਸ ਲਾਇਬਰੇਰੀ ਦਾ ਖਜ਼ਾਨਾ ਸਾੜਿਆ ਤੇ ਲੁੱਟਿਆ ਗਿਆ ਸੀ। ਫੌਜ ਨਾਲ ਲੜ ਰਹੇ ਸਿੰਘ ਜਾ ਸ਼ਹੀਦ ਹੋ ਗਏ ਸੀ ਜਾ ਫਿਰ ਫ਼ੜ ਲਏ ਗਏ ਸੀ। ਸਿੱਖਾਂ ਦੀ ਨਸ਼ਲਕੁਸ਼ੀ ਦਾ ਬਦਲਾ ਗੁਰੂ ਕੇ ਸਿੰਘਾਂ ਪਾਪਣ ਇੰਦਰਾ ਵੈਦਿਆ ਵਰਗਿਆ ਨੂੰ ਸੋਧ ਕੇ ਲਿਆ। ਇਸ ਤੋਂ ਬਾਅਦ ਸਿੱਖਾਂ ਨੇ ਹਥਿਆਰ ਚੱਕੇ ਸੀ #NeverForget1984

7 ਜੂਨ 1984
ਅੱਜ ਦੇ ਦਿਨ ਸਿੱਖ ਰੈਫਰੈਂਸ ਲਾਇਬਰੇਰੀ ਦਾ ਖਜ਼ਾਨਾ ਸਾੜਿਆ ਤੇ ਲੁੱਟਿਆ ਗਿਆ ਸੀ।
ਫੌਜ ਨਾਲ ਲੜ ਰਹੇ ਸਿੰਘ ਜਾ ਸ਼ਹੀਦ ਹੋ ਗਏ ਸੀ ਜਾ
ਫਿਰ ਫ਼ੜ ਲਏ ਗਏ ਸੀ। 
ਸਿੱਖਾਂ ਦੀ ਨਸ਼ਲਕੁਸ਼ੀ ਦਾ ਬਦਲਾ ਗੁਰੂ ਕੇ ਸਿੰਘਾਂ ਪਾਪਣ ਇੰਦਰਾ ਵੈਦਿਆ ਵਰਗਿਆ ਨੂੰ 
ਸੋਧ ਕੇ ਲਿਆ। ਇਸ ਤੋਂ ਬਾਅਦ ਸਿੱਖਾਂ ਨੇ ਹਥਿਆਰ ਚੱਕੇ ਸੀ 
#NeverForget1984
Randeep Gill (@randeep44009128) 's Twitter Profile Photo

ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ।। #ਵਾਹਿਗੁਰੂ_ਜੀ 🙏

moosa jatt (@kaur672447642) 's Twitter Profile Photo

੭/੬/੧੯੮੪ Sikh reference library was burnt with all its priceless collection of 20,000 rare and valuable historic documents, including 2500 handwritten saroops of Guru Granth Sahib ji's are reduced to ashes. #NeverForget1984 #SikhGenocide

੭/੬/੧੯੮੪
Sikh reference library was burnt with all its priceless collection of 20,000 rare and valuable historic documents, including 2500 handwritten saroops of Guru Granth Sahib ji's are reduced to ashes.
#NeverForget1984 
#SikhGenocide
moosa jatt (@kaur672447642) 's Twitter Profile Photo

On June 7, 1984, the army set the Sikh Reference Library ablaze, destroying and looting rare manuscripts that remain lost to this day. This act seems to have been intended to erase Sikh history and heritage. #NeverForget1984 #SikhGenocide