Kamal Khokhar (@kamal_m_khokhar) 's Twitter Profile
Kamal Khokhar

@kamal_m_khokhar

Advocate & Social Activist

ID: 3304167271

calendar_today02-08-2015 09:18:54

4,4K Tweet

416 Takipçi

119 Takip Edilen

Kamal Khokhar (@kamal_m_khokhar) 's Twitter Profile Photo

ਮੇਰੇ ਵੱਲੋਂ AAP Arvind Kejriwal ਅਤੇ Bhagwant Mann ਨੂੰ ਬਹੁਤ ਬਹੁਤ ਮੁਬਾਰਕਾਂ। ਆਸ ਕਰਦਾ ਹਾਂ ਮਾਨ ਸਾਹਿਬ ਬਦਲਾਅ ਦੇ ਨਾਮ ਤੇ ਆੲੀ ਹਨੇਰੀ ਤੇ ਖਰੇ ਉਤਰਨਗੇ ਅਤੇ ਰੋਜ ਤਹਿਸੀਲਾਂ ਵਿੱਚ, ਥਾਣਿਆਂ ਵਿੱਚ ਅਤੇ ਹੋਰ ਸਰਕਾਰੀ ਦਫਤਰਾਂ ਵਿੱਚ ਹੁੰਦੀ ਆਮ ਆਦਮੀ ਦੀ ਲੁੱਟ ਨੂੰ ਲਗਾਮ ਲਗਾਉਣਗੇ। #Congratulations #AAP #Punjab

Narendra Modi (@narendramodi) 's Twitter Profile Photo

We remember the courage and sacrifices of Jesus Christ today on Good Friday. His ideals of service and brotherhood are the guiding light for several people.

Kamal Khokhar (@kamal_m_khokhar) 's Twitter Profile Photo

"ਸਲੀਬ 'ਤੇ, ਯਿਸੂ ਨੇ ਪ੍ਰਾਰਥਨਾ ਕੀਤੀ, "ਪਿਤਾ ਜੀ ਉਹਨਾਂ ਨੂੰ ਮਾਫ਼ ਕਰੋ ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ"। (Lk.23:34)। ਤੁਹਾਨੂੰ ਸਭ ਨੂੰ ਗੁੱਡ ਫਰਾਈਡੇ ਦੀ ਸ਼ੁਭਕਾਮਨਾਵਾਂ #GoodFriday

"ਸਲੀਬ 'ਤੇ, ਯਿਸੂ ਨੇ ਪ੍ਰਾਰਥਨਾ ਕੀਤੀ, "ਪਿਤਾ ਜੀ ਉਹਨਾਂ ਨੂੰ ਮਾਫ਼ ਕਰੋ ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ"।  (Lk.23:34)।
ਤੁਹਾਨੂੰ ਸਭ ਨੂੰ ਗੁੱਡ ਫਰਾਈਡੇ ਦੀ ਸ਼ੁਭਕਾਮਨਾਵਾਂ
#GoodFriday
Partap Singh Bajwa (@partap_sbajwa) 's Twitter Profile Photo

Punjab has descended into anarchy. There is no fear of law to the criminals. CM Bhagwant Mann please wake up and smell the coffee. Is this the Badlav you & Arvind Kejriwal promised before the elections? DGP Punjab Police

ravish kumar (@ravishndtv) 's Twitter Profile Photo

माननीय जनता, मेरे इस्तीफ़े की बात ठीक उसी तरह अफ़वाह है, जैसे प्रधानमंत्री नरेंद्र मोदी मुझे इंटरव्यू देने के लिए तैयार हो गए हैं और अक्षय कुमार बंबइया आम लेकर गेट पर मेरा इंतज़ार कर रहे हैं। आपका, रवीश कुमार, दुनिया का पहला और सबसे महँगा ज़ीरो टीआरपी ऐंकर

Kamal Khokhar (@kamal_m_khokhar) 's Twitter Profile Photo

ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਵਿੱਚ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ ਜਿਸ ਲਈ ਉਨ੍ਹਾਂ ਨੂੰ ਪਦਮ ਸ਼੍ਰੀ ਜਵਾਹਰ ਲਾਲ ਨਹਿਰੂ ਪੁਰਸਕਾਰ ਤੇ ਭਾਰਤ ਰਤਨ ਵਰਗੇ ਸਨਮਾਨਯੋਗ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ। ਅੱਜ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਅਸੀਂ ਉਨ੍ਹਾਂ ਦੀ ਇਸ ਸੇਵਾ ਭਾਵਨਾ ਅੱਗੇ ਸੀਸ ਝੁਕਾਉਂਦਾ ਹਾਂ । #MotherTeresa #Humanity

ਮੈ ਡੰਡੂਆਣਾ ਪਿੰਡ ਵਿੱਚ ਕੱਟੜਪੰਥੀ ਲੋਕਾਂ ਵੱਲੋਂ ਇੱਕ ਸਲਾਹ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਚਲਦੀ ਬੰਦਗੀ ਤੇ ਹਮਲਾ ਕੀਤਾ ਗਿਆ। ਇਹ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਹੈ। Lucky Singh ਸ੍ਰੀ Bhagwant Mann ਜੀ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਵਿਅਕਤੀਆਂ ਉਪਰ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ।

Kamal Khokhar (@kamal_m_khokhar) 's Twitter Profile Photo

Catholic Church vandalised in Punjab. Christian persecution is at high speed in India. I request Pope Leo XIV and Catholic Church to intervene and talk with PMO India. I request all Christian countries or there may a big genocide of Christianity in India.

Robert Masih (@robi9h) 's Twitter Profile Photo

Dear Franklin Graham Pope Leo XIV Billy Graham Joe Biden Rihanna Rasheedat Ajibade OLY Fox News looked their brutality. They came with sharpen swords and started hitting Women, Children and vandalised the running Church. Rihanna you raise voice for farmers now please be our Voice. #Attack

Kamal Khokhar (@kamal_m_khokhar) 's Twitter Profile Photo

ਆਪ ਸਭ ਨੂੰ ਦਿਵਾਲੀ ਅਤੇ ਬੰਦੀ ਛੋੜੁ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। #happydiwali2022

ਆਪ ਸਭ ਨੂੰ ਦਿਵਾਲੀ ਅਤੇ ਬੰਦੀ ਛੋੜੁ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ।
#happydiwali2022
Kamal Khokhar (@kamal_m_khokhar) 's Twitter Profile Photo

International Peace Corps a Human Rights organization Honored me being impressed with social services provided by our Trust Massey & Sons Foundation. I'm heartily thankful to Mr Sashi Kumar Secretary General of organization and Mr. Mohnish Chawla (IPS) Inspector General of Police

Today is 1st december, have a Jolly, Holly Christmas Month. #Kamalkhokhar #khokharlawoffice #merrychristmas #HappyNewYear #christmasmonth

Robert Masih (@robi9h) 's Twitter Profile Photo

ਮਾਣਯੋਗ DGP Punjab Police ਜੀ, ਪਿੰਡ ਠੱਠੀ ਜੈਮਲ ਸਿੰਘ, ਥਾਣਾ ਵਲਟੋਹਾ, ਜ਼ਿਲ੍ਹਾ ਤਰਨਤਾਰਨ ਵਿਖੇ ਪਾਸਟਰ ਦੇ ਪਰਿਵਾਰ ਅਤੇ ਚਰਚ ਤੇ ਰਵਾਇਤੀ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਪਰ ਪਰਚਾ ਕੱਟਣ ਦੇ ਬਾਵਜੂਦ ਕੋਈ ਗ੍ਰਿਫਤਾਰੀ ਨਹੀਂ ਹੋਈ। ਕਿਰਪਾ ਕਰਕੇ ਪਾਸਟਰ ਸਹਿਬਾਨਾਂ ਅਤੇ ਚਰਚਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਏ। @CMOPb Bhagwant Mann

Kamal Khokhar (@kamal_m_khokhar) 's Twitter Profile Photo

“Each new day is a blank page in the diary of your life. The secret of success is in turning that diary into the best story you possibly can.” ― Douglas Pagels

“Each new day is a blank page in the diary of your life. The secret of success is in turning that diary into the best story you possibly can.”
― Douglas Pagels