ਜੁਝਾਰ ਸਿੰਘ
@juzar__singh
ਹਮ ਰਾਖਤ ਪਾਤਸ਼ਾਹੀ ਦਾਵਾ॥ (ਮਝੈਲ) MA Journalism ans Mass Communication, PU। Research Scholar in Media Studies at GNDU।
ID: 2933171534
17-12-2014 07:31:54
2,2K Tweet
1,1K Followers
375 Following
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਗੁਰਮਤਿ ਕਾਲਜ ਚ ਗੁਰਮਤਿ ਵਿਦਿਆ ਬਿਨਾ ਕਿਸੇ ਖਰਚ ਤੋਂ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਰਹਿਣ ਦਾ ਪ੍ਰਬੰਧ ਵੀ ਮੁਫਤ ਹੈ। ਬਾਰ੍ਹਵੀਂ ਪਾਸ ਗੁਰਸਿੱਖ ਵਿਦਿਆਰਥੀ ਇਸ ਦਾ ਲਾਹਾ ਲੈ ਸਕਦੇ ਹਨ। ਇਸ ਪੋਸਟਰ ਨੂੰ ਵੱਧ ਤੋਂ ਵੱਧ ਸਾਂਝਾ ਕਰੋ। Shiromani Gurdwara Parbandhak Committee