Zora Singh Ferozepore (@jrsandhu786) 's Twitter Profile
Zora Singh Ferozepore

@jrsandhu786

ਜਦੋਂ ਵਕਤ ਜਵਾਬ ਦਿੰਦਾ ਹੈ,ਤਾਂ ਗਵਾਹਾਂ ਦੀ ਜ਼ਰੂਰਤ ਨਹੀਂ ਪੈਂਦੀ ..

ID: 2931482484

linkhttps://www.facebook.com/zora.sandhu.7/ calendar_today15-12-2014 19:16:22

769 Tweet

2,2K Followers

4,4K Following

Vinesh Phogat (@phogat_vinesh) 's Twitter Profile Photo

माँ कुश्ती मेरे से जीत गई मैं हार गई माफ़ करना आपका सपना मेरी हिम्मत सब टूट चुके इससे ज़्यादा ताक़त नहीं रही अब। अलविदा कुश्ती 2001-2024 🙏 आप सबकी हमेशा ऋणी रहूँगी माफी 🙏🙏

Zora Singh Ferozepore (@jrsandhu786) 's Twitter Profile Photo

ਤੂੰ ਨਹੀ ਹਾਰੀਂ ਫੋਗਾਟ, ਤੂੰ ਹਮੇਸ਼ਾਂ ਜਿੱਤ ਹਾਸਲ ਕੀਤੀ,ਇਹ ਜਿੱਤ ਦਰਜ਼ ਹੋਵੇਗੀ,ਇਤਿਹਾਸ ਵਿੱਚ। ਉਹ ਤਾਂ ਹਮੇਸ਼ਾਂ ਹੀ ਹਾਰੇ ਨੇ,ਹਾਰਦੇ ਹੀ ਰਹਿਣਗੇ। ਕੋਈ ਕਿਵੇਂ ਜਿੱਤ ਸਕਦਾ ਹੈ,ਧੋਖਾ ਕਰਕੇ। ਤੇਰੇ ਇਸ ਹੌਸਲੇ ਤੇ ਦ੍ਰਿੜਤਾ ਅੱਗੇ ਸਾਰੇ ਸੋਨੇ ਦੇ ਤਮਗੇ ਫੇਲ੍ਹ ਨੇ। ਸਾਨੂੰ ਹੀ ਨਹੀਂ, ਪੂਰੇ ਦੇਸ਼ ਨੂੰ ਤੇਰੇ ਤੇ ਮਾਣ ਹੈ।

ਭਾਈ ਹਰਜਿੰਦਰ ਸਿੰਘ ਧਾਮੀ ਨੂੰ ਬੰਦੀ ਸਿੰਘਾਂ ਦੇ ਨਾਂ ਤੱਕ ਨਹੀ ਪਤਾ ਬੜੀ ਅਜੀਬ ਗੱਲ ਆਂ ਧਿਆਨ ਨਾਲ ਸੁਣੋ ਬੰਦੀ ਸਿੰਘਾਂ ਬਾਰੇ 🙏 facebook.com/share/v/1FUNxP…

Zora Singh Ferozepore (@jrsandhu786) 's Twitter Profile Photo

ਜਦ ਤੇਰੀ ਆਤਮਾ ਜਾਗ ਜਾਏਗੀ ਤਾਂ ਤੈਨੂੰ ਆਪਣੇ ਆਪ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ,ਜਿਸ ਆਤਮਾ ਦੇ ਆਸਰੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਆਇਆ ਤੇਰੇ ਅੰਦਰ ਸਮਝ ਹੈ ਸੋਝੀ ਹੈ ਉਹ ਆਤਮਾ ਹੀ ਇੱਕ ਲਾਈਟ ਹੈ ਜੋ ਤੇਰੇ ਜੀਵਨ ਨੂੰ ਚਲਾਉਂਦੀ ਹੈ ਅਸਲ ਵਿੱਚ ਤੇਰਾ ਰੂਪ ਇੱਕ ਉਹ ਆਤਮਾ ਹੈ ਉਸ ਆਤਮਾ ਨੂੰ ਅੰਦਰੋਂ ਦੇਖਣਾ ਹੈ🙏

Zora Singh Ferozepore (@jrsandhu786) 's Twitter Profile Photo

ਪ੍ਰਭੁ ਚਿਤਿ ਆਵੈ ਤਾ ਕੈਸੀ ਭੀੜ ॥ ਜਦੋਂ ਪ੍ਰਭੂ ਮਨ ਵਿਚ ਆ ਵੱਸੇ, ਤਾਂ ਕੋਈ ਭੀ ਬਿਪਤਾ ਪੋਹ ਨਹੀਂ ਸਕਦੀ ।

Zora Singh Ferozepore (@jrsandhu786) 's Twitter Profile Photo

ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ ਆਪਾ ਨਿਵਾਰ ਕੇ ਪ੍ਰਭੂ ਵਿਚ ਸੁਭਾਵਿਕ ਹੀ ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ ਸਾਡੇ ਸਾਥੀ ਹਨ🙏

Zora Singh Ferozepore (@jrsandhu786) 's Twitter Profile Photo

ਰਾਜੇ ਦੀ ਹੋਂਦ ਉਦੋਂ ਤੱਕ ਹੁੰਦੀ ਆ ਜਦ ਤੱਕ ਉਸ ਦੀਆਂ ਯੋਜਨਾਵਾਂ ਗੁਪਤ ਹੁੰਦੀਆਂ ਨੇ ਅਤੇ ਜੇ ਯੋਜਨਾਵਾਂ ਗੁਪਤ ਰਹਿਣਗੀਆਂ, ਤਾਂ ਸਫਲਤਾ ਨਿਸ਼ਚਤ ਹੈ..!!

Zora Singh Ferozepore (@jrsandhu786) 's Twitter Profile Photo

ਧਨ ਦੌਲਤ ਨਾਲ ਨਹੀਂ, ਚੰਗੇ ਸੁਭਾਵ ਨਾਲ ਇਨਸਾਨ ਵੱਡਾ ਬਣਦਾ ਹੈ।

ਮੈਂ ਜੋ ਵੀ ਹਾਂ,ਝੂਠਾ ਨਹੀਂ ਹਾਂ...ਚਿੰਤਾ ਉਹ ਕਰੇ:- ਜੋ ਕਹਿੰਦੇ ਕੁਝ ਨੇ, ਕਰਦੇ ਕੁਝ ਨੇ ਅਤੇ ਹੁੰਦੇ ਕੁਝ ਹੋਰ ਨੇ.....

Zora Singh Ferozepore (@jrsandhu786) 's Twitter Profile Photo

ਦੁੱਧ ਧੋਤਾ ਨਹੀਂ ਕੋਈ ਜਹਾਨ ਅੰਦਰ, ਹਰ ਬੰਦੇ ਵਿੱਚ ਐਬ ਜਰੂਰ ਹੁੰਦਾ, ਪੈਸਾ ਨੱਪ ਲੈਂਦਾ ਸਬ ਖ਼ਾਮੀਆਂ ਨੂੰ, ਨਾਲ ਹੀ ਬੰਦਾ ਮਸ਼ਹੂਰ ਹੁੰਦਾ!

ਗਗਨਦੀਪ ਰੰਧਾਵਾ ਮਾਮਲੇ ਚ ਬਹੁਤ ਗਲਤ ਹੋਇਆ ਨਹੀ ਹੋਣਾ ਚਾਹੀਦਾ ਸੀ ਪਰ ਅਫ਼ਸਰ ਸਾਹੀ ਨੂੰ ਵੀ ਸਬਕ ਸਿਖਣਾ ਚਾਹੀਦਾ ਕਿ ਤੁਸੀਂ ਹਰ ਦਿਨ ਜਨਤਾ ਨਾਲ ਕੀ ਸਲੂਕ ਕਰਦੇ ਓ 🙏

Zora Singh Ferozepore (@jrsandhu786) 's Twitter Profile Photo

ਮੇਰਾ ਬੈਦੁ ਗੁਰੂ ਗੋਵਿੰਦਾ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥

ਮੇਰਾ ਬੈਦੁ ਗੁਰੂ ਗੋਵਿੰਦਾ॥
ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥
Zora Singh Ferozepore (@jrsandhu786) 's Twitter Profile Photo

ਵਾਹਿਗੁਰੂ ਆਪ ਹੀ ਆਪਣੀ ਮਰਜ਼ੀ ਜਾਣਦਾ ਹੈ, ਉਸ ਦੀ ਰਜ਼ਾ ਨੂੰ ਗੁਰੂ ਦੀ ਮਿਹਰ ਨਾਲ ਸਮਝਿਆ ਜਾ ਸਕਦਾ ਹੈ,ਜਦੋਂ ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਤਦੋਂ ਇਹ ਮਾਇਆ ਵਾਲੀ ਬ੍ਰਿਤੀ ਪਰਮਾਤਮਾ ਦੇ ਚਰਨਾਂ ਵਿਚ ਜੁੜਦੀ ਹੈ, ਅਤੇ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਆਪਣੇ ਅੰਦਰੋਂ ਆਪਾ-ਭਾਵ ਮੁਕਾ ਲਈਦਾ ਹੈ।