simarpal kaur (@jattimalvain) 's Twitter Profile
simarpal kaur

@jattimalvain

ID: 1334737187204706307

calendar_today04-12-2020 05:52:48

8,8K Tweet

814 Followers

60 Following

simarpal kaur (@jattimalvain) 's Twitter Profile Photo

30 ਜੂਨ 2024 ਨੂੰ ਫਿਰੋਜ਼ਪੁਰ ਵਿਖੇ ਬਿਆਨ-ਏ-ਹਰਫ਼ ਸਾਹਿਤਕ ਮੰਚ ਪੰਜਾਬ ਵੱਲੋਂ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਡਾ. ਗੁਰਚਰਨ ਕੌਰ ਕੋਚਰ ਜੀ ਮੁੱਖ ਮਹਿਮਾਨ , ਮਨਦੀਪ ਕੌਰ ਭਦੌੜ ਜੀ, ਅੰਜੂ 'ਵ ਰੱਤੀ ਜੀ ਤੇ ਮੀਨਾ ਮਹਿਰੋਕ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। youtu.be/G5xy_qnAcZs?fe… 👆🏻👆🏻

simarpal kaur (@jattimalvain) 's Twitter Profile Photo

ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ , ਤਰਨ ਤਾਰਨ ਵੱਲੋਂ ਕੱਲ੍ਹ ਸਾਡੇ ਬਹੁਤ ਹੀ ਸਤਿਕਾਰਯੋਗ ਹਰਭਜਨ ਭਗਰੱਥ ਜੀ ਦੁਆਰਾ ਲਿਖੀ " ਸਪਤ ਸ੍ਰਿੰਗ ਦਾ ਇਤਿਹਾਸ" ਕਿਤਾਬ ਦਾ ਲੋਕ ਅਰਪਣ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੈਨੂੰ ਤੇ ਲਾਡੀ ਝੋਕ ਵਾਲਾ ਜੀ ਨੂੰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਦਾ ਮੌਕਾ ਮਿਲਿਆ, ਐਨਾ ਮਾਣ ਸਤਿਕਾਰ ਦੇਣ ਲਈ ਸ਼ੁਕਰੀਆ

youtu.be/KMsuZeHgxcw?fe… ਮੇਰੀ ਕਲਮ ਤੇ ਲਾਡੀ ਝੋਕ ਵਾਲਾ ਜੀ ਦੀ ਆਵਾਜ਼ ਲਾਈਕ ਕਮੇਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ, ਸੁਣ ਕੇ ਵਾਹਿਗੁਰੂ ਜੀ ਜਰੂਰ ਲਿਖੋ ਜੀ🙏🏻 TheCancerian @jaspal_mansa ਭੁਪਿੰਦਰ ਸਿੰਘ Harjinder K Judge👨‍⚖️💎🦂 ਇੰਦਰ ਸਰਾਂ ਇਤਸ ਇਸ਼ਮੀਤ 🌾🚜ਨਵਰੂਪ ਕੌਰ🌾🚜 ⚔️•ਸ਼ਮਸ਼ੀਰ ਕੌਰ •⚔️☀️ @

ਅਮਨਪ੍ਰੀਤ ਸਿੰਘ 🛄 🦅 (@amanpreet1912) 's Twitter Profile Photo

ਮਾਂ ਬੋਲੀ ਨੂੰ ਛੱਡਣ ਵਾਲੋ, ਸੋਚੋ ਕਿ ਕਿਵੇਂ ਜੀਉਂਦੇ ਹੋ, ਜਿਵੇਂ ਰੁੱਖ ਦੇ ਪੱਤਿਆਂ ਬਿਨਾ, ਜਿਵੇਂ ਪੰਛੀ ਪਰਾਂ ਬਿਨਾ, ਜਿਵੇਂ ਮੂਹਰ ਬਿਨਾ ਮੱਥੇ ਤੇ, ਜਿਵੇਂ ਨਦੀ ਕਿਨਾਰਿਆਂ ਬਿਨਾ! ਮਾਂ ਬੋਲੀ ਜਿਉਂਦੀ ਰਵੇ, ਅਸੀਂ ਵੀ ਜੀਊਂਦੇ ਰਹੀਏ! —— ਡਾ. ਸੁਰਜੀਤ ਪਾਤਰ #ਮਾਂ_ਬੋਲੀ_ਪੰਜਾਬੀ #InternationalMotherLanguageDay

simarpal kaur (@jattimalvain) 's Twitter Profile Photo

5 ਮਾਰਚ 2025 ਨੂੰ ਇੱਕ ਵੱਡੇ ਪ੍ਰੋਜੈਕਟ ਨਾਲ ਹਾਜ਼ਿਰ ਹੋ ਰਹੇ ਹਾਂ ਜੀ ਉਮੀਦ ਹੈ ਕਿ ਪਸੰਦ ਕਰੋਗੇ 👍🏻👍🏻 ਸਪੋਰਟ ਕਰੋ ਜੀ 🙏🏻 TheCancerian @jaspal_mansa ਭੁਪਿੰਦਰ ਸਿੰਘ 🌾🚜 Farmer 🚜🌾 ਇੰਦਰ ਸਰਾਂ ਇਤਸ ਇਸ਼ਮੀਤ

5 ਮਾਰਚ 2025 ਨੂੰ ਇੱਕ ਵੱਡੇ ਪ੍ਰੋਜੈਕਟ ਨਾਲ ਹਾਜ਼ਿਰ ਹੋ ਰਹੇ ਹਾਂ ਜੀ ਉਮੀਦ ਹੈ ਕਿ ਪਸੰਦ ਕਰੋਗੇ 👍🏻👍🏻
ਸਪੋਰਟ ਕਰੋ ਜੀ 🙏🏻
TheCancerian
@jaspal_mansa
ਭੁਪਿੰਦਰ ਸਿੰਘ
🌾🚜 Farmer 🚜🌾
ਇੰਦਰ ਸਰਾਂ
ਇਤਸ ਇਸ਼ਮੀਤ
simarpal kaur (@jattimalvain) 's Twitter Profile Photo

youtu.be/pswN-f2ZN4s?si… ਉਡੀਕਾਂ ਖ਼ਤਮ ਹਾਜ਼ਿਰ ਹੈ ਜੀ ਆਪਣਾ ਨਵਾਂ ਗੀਤ "ਕਸੂਰ" ਕਬੂਲ ਕਰਿਓ 🙏 ਬਹੁਤ ਮਿਹਨਤ ਕੀਤੀ ਹੈ ਜੀ ਇਸ ਗੀਤ ਤੇ ਦੇਖ ਕੇ ਹੌਸਲਾ ਅਫ਼ਜ਼ਾਈ ਜ਼ਰੂਰ ਕਰਿਓ 🙏 ਪ੍ਰੋਜੈਕਟ: ਸਿਮਰਪਾਲ ਕੌਰ ਬਠਿੰਡਾ

simarpal kaur (@jattimalvain) 's Twitter Profile Photo

ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਜੀ ਦੇ 134 ਵੇਂ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀਉ 🙏🏻🙏🏻