Simar Pakhi (@simar40664) 's Twitter Profile
Simar Pakhi

@simar40664

Aam Aadmi Party social media block incharge Faridkot

ID: 1895347959635820544

calendar_today28-02-2025 05:39:24

41 Tweet

2 Takipçi

42 Takip Edilen

Simar Pakhi (@simar40664) 's Twitter Profile Photo

CM ਭਗਵੰਤ ਮਾਨ ਜੀ ਦਾ ਪੰਜਾਬੀਆਂ ਦੇ ਨਾਂ ਸੰਦੇਸ਼! BJP ਦੀ ਰਾਸ਼ਨ ਚੋਰੀ ਦੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ.. Arvind Kejriwal Bhagwant Mann Manish Sisodia Aman Arora Anurag Dhanda

CM ਭਗਵੰਤ ਮਾਨ ਜੀ ਦਾ ਪੰਜਾਬੀਆਂ ਦੇ ਨਾਂ ਸੰਦੇਸ਼!

BJP ਦੀ ਰਾਸ਼ਨ ਚੋਰੀ ਦੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ.. Arvind Kejriwal
Bhagwant Mann
Manish Sisodia
Aman Arora
Anurag Dhanda
Simar Pakhi (@simar40664) 's Twitter Profile Photo

CM ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ 'ਚ ਬਚਾਅ ਅਤੇ ਰਾਹਤ ਕਾਰਜਾਂ ਦਾ ਲਗਾਤਾਰ ਜਾਇਜ਼ਾ ਲੈ ਰਹੇ ਕੈਬਨਿਟ ਮੰਤਰੀ!

Bjp ko ik hi Party se dar lgta voh hai Aam Admi Party is liye ED ke jariye hmare leaders ko drane ki koshish krte per yeh Arvind Kejrowal ji ki leadership vali party hai jitna BJP dbayegi usse khi guna jada ham aur bdte jayege 🙏

ਭਾਜਪਾ ਕਦੇ ਵੀ ਪੰਜਾਬੀਆਂ ਦੀ ਸਕੀ ਨਹੀਂ ਬਣ ਸਕਦੀ। ਭਾਜਪਾ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਨੂੰ ਧੱਕੇਸ਼ਾਹੀ ਨਾਲ ਦਬਾਉਣਾ ਚਾਹੁੰਦੀ ਹੈ, ਪਰ ਆਮ ਆਦਮੀ ਪਾਰਟੀ ਤੇ CM ਭਗਵੰਤ ਮਾਨ ਜੀ ਭਾਜਪਾ ਦੀ ਧੱਕੇਸ਼ਾਹੀ ਅੱਗੇ ਡਟਕੇ ਖੜ੍ਹੇ ਹਨ। Arvind Kejriwal Bhagwant Mann Manish Sisodia Aman Arora Anurag Dhanda

Simar Pakhi (@simar40664) 's Twitter Profile Photo

ਤਰਪਾਲ ਚੋਰ ਸੁਖਪਾਲ ਖਹਿਰਾ। ਦੋਗਲਾ ਚਿਹਰਾ ਬੈਠਾ ਚੋਰ @Sukhpalsinghkhaira

Simar Pakhi (@simar40664) 's Twitter Profile Photo

ਹੜ੍ਹਾਂ ਦੌਰਾਨ ਰਾਹਤ ਪ੍ਰਬੰਧਾਂ ਲਈ ਮਾਨ ਸਰਕਾਰ ਦਾ ਵੱਡਾ ਕਦਮ ਸੂਬਾ ਪੱਧਰੀ ਹੈਲਪਲਾਈਨ ਨੰਬਰ 0181-2240064 ਜਾਰੀ Arvind Kejriwal Bhagwant Mann Manish Sisodia Aman Arora Anurag Dhanda

ਹੜ੍ਹਾਂ ਦੌਰਾਨ ਰਾਹਤ ਪ੍ਰਬੰਧਾਂ ਲਈ ਮਾਨ ਸਰਕਾਰ ਦਾ ਵੱਡਾ ਕਦਮ
ਸੂਬਾ ਪੱਧਰੀ ਹੈਲਪਲਾਈਨ ਨੰਬਰ 0181-2240064 ਜਾਰੀ Arvind Kejriwal
Bhagwant Mann
Manish Sisodia
Aman Arora
Anurag Dhanda
Simar Pakhi (@simar40664) 's Twitter Profile Photo

ਤਰਪਾਲ ਚੋਰ ਤੁਸੀਂ ਕੀ ਕਰਦੇ ਉ ਵਰੋਧੀ ਧਿਰ ਬੱਸ ਸਿਆਸਤ ਕਰਨੀ ਹੈ ਗਾਂਧੀ ਪਰਿਵਾਰ ਦੀ ਬੁੱਕਲ ਚ ਬੈਠਾ ਤੇਨੂੰ ਵੀ ਦਿਸਦਾ ਬੇਸ਼ਰਮ ਚੋਰ

Simar Pakhi (@simar40664) 's Twitter Profile Photo

ਤਰਪਾਲ ਚੋਰ ਦੇਖੋ ਹੁਣ ਬੋਲ ਭੌਕਦਾ ਰਹਿਣਾ ਸਾਰਾ ਦਿਨ ਗਲਤ ਪ੍ਰਚਾਰ ਕਰਦਾ

Simar Pakhi (@simar40664) 's Twitter Profile Photo

ਲੋਕਾਂ ਦਾ ਹੈਲੀਕਾਪਟਰ, ਲੋਕਾਂ ਦੇ ਹਵਾਲੇ! ਦੀਨਾਨਗਰ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਹੁੰਚੇ CM Bhagwant Mann ਨੇ ਆਪਣਾ ਹੈਲੀਕਾਪਟਰ ਮੌਕੇ 'ਤੇ ਹੀ, ਲੋਕਾਂ ਤੱਕ ਰਾਸ਼ਨ ਅਤੇ ਰਾਹਤ ਕਾਰਜ ਪਹੁੰਚਾਉਣ ਲਈ ਦੇ ਦਿੱਤਾ। Arvind Kejriwal Bhagwant Mann Manish Sisodia Aman Arora Anurag Dhanda

Simar Pakhi (@simar40664) 's Twitter Profile Photo

ਹੜ੍ਹਾਂ 'ਚ ਫਸੇ ਹੋਏ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ CM ਭਗਵੰਤ ਮਾਨ ਨੇ ਦਿੱਤਾ ਆਪਣਾ ਸਰਕਾਰੀ ਹੈਲੀਕਾਪਟਰ! ਜਿੰਨਾਂ ਚਿਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੋੜ ਰਹੇਗੀ CM ਮਾਨ ਦਾ ਹੈਲੀਕਾਪਟਰ ਲੋਕ ਸੇਵਾ ਲਈ ਹਾਜ਼ਰ ਰਹੇਗਾ।

Simar Pakhi (@simar40664) 's Twitter Profile Photo

CM ਭਗਵੰਤ ਮਾਨ ਦੇ ਸਰਕਾਰੀ ਹੈਲੀਕਾਪਟਰ ਨਾਲ ਹੜ੍ਹ ਪੀੜਤਾਂ ਦਾ ਰੈਸਕਿਊ ਆਪ੍ਰੇਸ਼ਨ ਸ਼ੁਰੂ! ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਰਾਸ਼ਨ ਅਤੇ ਰਾਹਤ ਸਮੱਗਰੀ Arvind Kejriwal Bhagwant Mann Manish Sisodia Aman Arora Anurag Dhanda