Maninder Kaur Pabla (@maninder811) 's Twitter Profile
Maninder Kaur Pabla

@maninder811

Proud Sikh,Leo from name n DOB,Be a voice not an echo,No time for bhakts and hate mongers 🙏🙏

ID: 149850824

calendar_today30-05-2010 11:43:27

34,34K Tweet

3,3K Takipçi

1,1K Takip Edilen

Maninder Kaur Pabla (@maninder811) 's Twitter Profile Photo

देश में काम की राजनीति की नींव रखने वाले नेता 🙏 जनता की बिजली, पानी, शिक्षा, स्वास्थ्य की लड़ाई को अपना जीवन समर्पित करने वाले Arvind Kejriwal जी को जन्मदिन की हार्दिक शुभकामनाएँ 🎉 #HappyBirthdayArvindKejriwal

Maninder Kaur Pabla (@maninder811) 's Twitter Profile Photo

जनता की दुआओं और आशीर्वाद से भारत को नंबर 1 देश बनाने के लिए काम कर रहे Arvind Kejriwal जी💯 #HappyBirthdayArvindKejriwal

जनता की दुआओं और आशीर्वाद से भारत को नंबर 1 देश बनाने के लिए काम कर रहे Arvind Kejriwal जी💯

#HappyBirthdayArvindKejriwal
Maninder Kaur Pabla (@maninder811) 's Twitter Profile Photo

It’s an honour to wish our national convenor and our role-model..happy birthday.You lead the way and light up the path for all of those who follow you,Wishing you many more great years of making great improvements💐💐 #HappyBirthdayArvindKejriwal

It’s an honour to wish our national convenor and our role-model..happy birthday.You lead the way and light up the path for all of those who follow you,Wishing you many more great years of making great improvements💐💐

#HappyBirthdayArvindKejriwal
Maninder Kaur Pabla (@maninder811) 's Twitter Profile Photo

AK sir birthday celebrations at Aam Aadmi Party Jalandhar Central Office 🏢 alongwith our Halka Incharge Nitin Kohli ,Subhash Sharma,Shobha Bhagat (Distt Incharge,Women wing)Deputy Mayor Malkeet Singh,Councillor Madam Navdeep Kaur and others. #HappyBirthdayArvindKejriwal

AK sir birthday celebrations at Aam Aadmi Party Jalandhar Central Office 🏢 alongwith our Halka Incharge Nitin Kohli ,Subhash Sharma,Shobha Bhagat (Distt Incharge,Women wing)Deputy Mayor Malkeet Singh,Councillor Madam Navdeep Kaur and others.
#HappyBirthdayArvindKejriwal
Amardeep Kaur (@aapkiamardeep) 's Twitter Profile Photo

CM Bhagwant Mann ਦੀ ਅਗਵਾਈ ਹੇਠ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ, ਹੜ੍ਹਾਂ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਹਰ ਪੱਖੋਂ ਤਿਆਰ ਹੈ। 172 ਐਂਬੂਲੈਂਸਾਂ, 438 ਰੈਪਿਡ ਰਿਸਪਾਂਸ ਟੀਮਾਂ ਅਤੇ 323 ਮੋਬਾਈਲ ਮੈਡੀਕਲ ਟੀਮਾਂ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਤੱਕ ਮਦਦ ਪਹੁੰਚਣੀ ਯਕੀਨੀ ਬਣਾਈ ਗਈ ਹੈ। Manish Sisodia Guneesh Agarwal Maninder Kaur Pabla

CM Bhagwant Mann ਦੀ ਅਗਵਾਈ ਹੇਠ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ, ਹੜ੍ਹਾਂ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਹਰ ਪੱਖੋਂ ਤਿਆਰ ਹੈ। 172 ਐਂਬੂਲੈਂਸਾਂ, 438 ਰੈਪਿਡ ਰਿਸਪਾਂਸ ਟੀਮਾਂ ਅਤੇ 323 ਮੋਬਾਈਲ ਮੈਡੀਕਲ ਟੀਮਾਂ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਤੱਕ ਮਦਦ ਪਹੁੰਚਣੀ ਯਕੀਨੀ ਬਣਾਈ ਗਈ ਹੈ।
Manish Sisodia
Guneesh Agarwal
Maninder Kaur Pabla
Amardeep Kaur (@aapkiamardeep) 's Twitter Profile Photo

ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸੱਚੇ ਪਹਿਰੇਦਾਰ CM ਭਗਵੰਤ ਮਾਨ ਮਾਂ ਬੋਲੀ ਪੰਜਾਬੀ, ਰਿਵਾਇਤੀ ਖੇਡਾਂ, ਸੱਭਿਆਚਾਰ, ਵਿਰਾਸਤ ਤੇ ਸਾਡੇ ਸ਼ਹੀਦਾਂ ਨੂੰ ਲੈਕੇ CM ਮਾਨ ਵੱਲੋਂ ਲਏ ਗਏ ਕੁਝ ਅਹਿਮ ਫ਼ੈਸਲਿਆਂ ‘ਤੇ ਇੱਕ ਝਲਕ.. Bhagwant Mann Manish Sisodia Guneesh Agarwal Maninder Kaur Pabla Susanta

Amardeep Kaur (@aapkiamardeep) 's Twitter Profile Photo

ਮਹਿਜ਼ 3 ਸਾਲਾਂ ‘ਚ 55 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਇਹ ਇਮਾਨਦਾਰ ਸਰਕਾਰ ਦੀ ਇਮਾਨਦਾਰ ਸੋਚ ਦਾ ਨਤੀਜਾ ਹੈ—ਪੰਜਾਬ ਦਾ ਨੌਜਵਾਨ ਹੁਣ ਇੱਥੇ ਹੀ ਪੜ੍ਹ ਲਿਖਕੇ ਮਿਹਨਤ ਕਰ ਰਿਹਾ ਹੈ, ਪੰਜਾਬ ਹੁਣ ਸੁਰੱਖਿਅਤ ਹੱਥਾਂ ‘ਚ ਹੈ। Bhagwant Mann Manish Sisodia Guneesh Agarwal Maninder Kaur Pabla Susanta

Amardeep Kaur (@aapkiamardeep) 's Twitter Profile Photo

ਮਾਨ ਸਰਕਾਰ ਨੇ ਹੜ੍ਹਾਂ ਨਾਲ ਪ੍ਰਭਾਵਿਤ ਹਰੇਕ ਇਲਾਕੇ ਲਈ ਤੁਰੰਤ ਰਾਹਤ ਪ੍ਰਬੰਧ ਕੀਤੇ ਹਨ। ਸੂਬਾ ਸਰਕਾਰ ਹਮੇਸ਼ਾਂ ਆਪਣੇ ਲੋਕਾਂ ਨਾਲ ਖੜ੍ਹੀ ਹੈ ਅਤੇ ਹਰ ਹਾਲਾਤ ਵਿੱਚ ਉਨ੍ਹਾਂ ਦੀ ਸੁਰੱਖਿਆ ਤੇ ਸਹਾਇਤਾ ਲਈ ਵਚਨਬੱਧ ਹੈ। Bhagwant Mann Manish Sisodia Maninder Kaur Pabla Susanta

Amardeep Kaur (@aapkiamardeep) 's Twitter Profile Photo

ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਪੱਸ਼ਟ ਸੰਦੇਸ਼ ਹੈ ਕਿ ਕਿਸੇ ਵੀ ਗਰੀਬ ਪਰਿਵਾਰ ਦਾ ਰਾਸ਼ਨ ਨਹੀਂ ਕੱਟਣ ਦੇਵਾਂਗੇ, ਪੂਰਾ ਪੰਜਾਬ ਭਾਜਪਾ ਖ਼ਿਲਾਫ਼ ਇਕਜੁੱਟ ਹੈ। Bhagwant Mann Manish Sisodia Adil Ahmad Khan Guneesh Agarwal Maninder Kaur Pabla Susanta

ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਪੱਸ਼ਟ ਸੰਦੇਸ਼ ਹੈ ਕਿ ਕਿਸੇ ਵੀ ਗਰੀਬ ਪਰਿਵਾਰ ਦਾ ਰਾਸ਼ਨ ਨਹੀਂ ਕੱਟਣ ਦੇਵਾਂਗੇ, ਪੂਰਾ ਪੰਜਾਬ ਭਾਜਪਾ ਖ਼ਿਲਾਫ਼ ਇਕਜੁੱਟ ਹੈ।
Bhagwant Mann
Manish Sisodia
Adil Ahmad Khan
Guneesh Agarwal
Maninder Kaur Pabla
Susanta
Amardeep Kaur (@aapkiamardeep) 's Twitter Profile Photo

ਹੜ੍ਹਾਂ ਦੌਰਾਨ ਰਾਹਤ ਪ੍ਰਬੰਧਾਂ ਲਈ ਮਾਨ ਸਰਕਾਰ ਦਾ ਵੱਡਾ ਕਦਮ ਸੂਬਾ ਪੱਧਰੀ ਹੈਲਪਲਾਈਨ ਨੰਬਰ 0181-2240064 ਜਾਰੀ Bhagwant Mann Manish Sisodia Adil Ahmad Khan Maninder Kaur Pabla Susanta

ਹੜ੍ਹਾਂ ਦੌਰਾਨ ਰਾਹਤ ਪ੍ਰਬੰਧਾਂ ਲਈ ਮਾਨ ਸਰਕਾਰ ਦਾ ਵੱਡਾ ਕਦਮ
ਸੂਬਾ ਪੱਧਰੀ ਹੈਲਪਲਾਈਨ ਨੰਬਰ 0181-2240064 ਜਾਰੀ
Bhagwant Mann
Manish Sisodia
Adil Ahmad Khan
Maninder Kaur Pabla
Susanta
Maninder Kaur Pabla (@maninder811) 's Twitter Profile Photo

वक्रतुण्ड महाकाय सूर्यकोटि समप्रभः निर्विघ्नं कुरु मे देव सर्वकार्येषु सर्वदा। आप सभी को 'श्री गणेश चतुर्थी' के पावन पर्व की हार्दिक बधाई एवं शुभकामनाएं। विघ्नहर्ता भगवान श्री गणेश जी की कृपा सभी पर सदैव बनी रहें। जय श्री गणेश। #गणेश_चतुर्थी #GaneshChaturthi

वक्रतुण्ड महाकाय सूर्यकोटि समप्रभः
निर्विघ्नं कुरु मे देव सर्वकार्येषु सर्वदा।

आप सभी को 'श्री गणेश चतुर्थी' के पावन पर्व की हार्दिक बधाई एवं शुभकामनाएं।
विघ्नहर्ता भगवान श्री गणेश जी की कृपा सभी पर सदैव बनी रहें।

जय श्री गणेश।
#गणेश_चतुर्थी #GaneshChaturthi
Amardeep Kaur (@aapkiamardeep) 's Twitter Profile Photo

ਹੜ੍ਹ ਕੁਦਰਤੀ ਜ਼ਰੂਰ ਹਨ, ਪਰ ਇਨ੍ਹਾਂ ਮੁਸ਼ਕਲ ਹਾਲਾਤਾਂ ‘ਚ ਘਿਰੇ ਲੋਕਾਂ ਦੀ ਹਰ ਤਰ੍ਹਾਂ ਦੀ ਸੰਭਵ ਮਦਦ ਕਰਨਾ ਮਨੁੱਖਤਾ ਨਾਤੇ ਸਾਡਾ ਸਭ ਦਾ ਸਾਂਝਾ ਫ਼ਰਜ਼ ਹੈ। ਆਓ ਵੱਧ ਚੜ੍ਹਕੇ ਆਪਣੇ ਲੋਕਾਂ ਨਾਲ ਖੜੀਏ ਤੇ ਲੋਕਾਂ ਦੀ ਮਦਦ ਕਰੀਏ। Arvind Kejriwal Bhagwant Mann Manish Sisodia Adil Ahmad Khan Maninder Kaur Pabla Susanta

Amardeep Kaur (@aapkiamardeep) 's Twitter Profile Photo

ਔਖੇ ਵੇਲੇ ਆਪਣੇ ਲੋਕਾਂ ਨਾਲ ਖੜ੍ਹਨਾ ਸਾਡਾ ਸਭ ਦਾ ਫ਼ਰਜ਼ ਹੈ। ਇਹ ਸਮਾਂ ਬੇਹੱਦ ਮੁਸ਼ਕਲ ਹੈ, ਜਿੰਨਾ ਵੀ ਹੋ ਸਕਦਾ ਹੈ ਆਪਣਿਆਂ ਨਾਲ ਖੜ੍ਹੀਏ। ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਦਿਨ ਰਾਤ ਪੀੜਤ ਲੋਕਾਂ ਦੀ ਮਦਦ ਕਰ ਰਹੇ ਹਨ। AAP Punjab Bhagwant Mann Maninder Kaur Pabla Aman Arora

Amardeep Kaur (@aapkiamardeep) 's Twitter Profile Photo

CM ਭਗਵੰਤ ਮਾਨ ਜੀ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰਭਾਵਿਤ ਪਿੰਡਾਂ ਦੇ ਪੀੜਤ ਪਰਿਵਾਰਾਂ ਨੂੰ ਮਿਲ ਕੇ ਹੌਸਲਾ ਦਿੱਤਾ ਤੇ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। AAP Punjab Bhagwant Mann Manish Sisodia Maninder Kaur Pabla Harmeet Singh Susanta

Amardeep Kaur (@aapkiamardeep) 's Twitter Profile Photo

CM ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੜ੍ਹ ਦੀ ਔਖੀ ਸਥਿਤੀ 'ਚ ਸਾਡੇ ਸਾਰੇ ਮੰਤਰੀ ਅਤੇ ਆਮ ਆਦਮੀ ਪਾਰਟੀ ਯੂਥ ਕਲੱਬ ਹੜ੍ਹ ਪ੍ਰਬੰਧਨ ਅਤੇ ਲੋਕਾਂ ਦੀ ਸੇਵਾ 'ਚ ਲਗਾਤਾਰ ਕੰਮ ਕਰ ਰਹੇ ਹਨ। AAP Punjab Arvind Kejriwal Manish Sisodia Maninder Kaur Pabla