
AAp Kawal Billa
@kawalbilla64770
ID: 1910457421459226624
10-04-2025 22:21:28
5 Tweet
1 Takipçi
25 Takip Edilen










ਪੰਜਾਬ ਦੀ ਸ਼ਾਨ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਸ: Bhagwant Mann ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ !! #HappyBirthday


ਜ਼ਿਮਨੀ ਚੋਣ ਨਾਮਜ਼ਦਗੀ ਤੋਂ ਪਹਿਲਾਂ ਤਰਨ ਤਾਰਨ ਵਿਖੇ AAP ਦਾ ਵੱਡਾ ਰੋਡ ਸ਼ੋਅ 🔸 CM Bhagwant Mann ਨੇ ਪਾਰਟੀ ਉਮੀਦਵਾਰ ਹਰਮੀਤ ਸਿੰਘ ਸੰਧੂ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਸੀਨੀਅਰ ਲੀਡਰਸ਼ਿਪ ਨਾਲ਼ ਕੀਤਾ ਸੰਬੋਧਨ 🔸 ਚੰਗੀ ਸਿੱਖਿਆ, ਚੰਗੀਆਂ ਸਿਹਤ ਸਹੂਲਤਾਂ, ਬੁਨਿਆਦੀ ਢਾਂਚੇ ਅਤੇ ਰੁਜ਼ਗਾਰ ਵਰਗੇ ਕੰਮਾਂ ਨੂੰ ਤਰਜੀਹ 'ਤੇ

ਪੰਜਾਬ ਦੇ ਲੋਕਾਂ ਦੇ ਮੁੱਖ ਮੰਤਰੀ Bhagwant Mann ਜੀ ਨੂੰ ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ 💛 ਜਿਨ੍ਹਾਂ ਨੇ ਪੰਜਾਬ ਨੂੰ ਦਿੱਤਾ — ✅ SSF ਲੋਕਾਂ ਦੀ ਸੁਰੱਖਿਆ ਲਈ ✅ ਕਿਸਾਨਾਂ ਲਈ ਦਿਨ ਦੇ ਸਮੇਂ ਬਿਜਲੀ 🌾 ✅ 3000 ਮੈਦਾਨ ਨੌਜਵਾਨਾਂ ਤੇ ਖੇਡਾਂ ਲਈ 🏟️ ਪੰਜਾਬ ਤੁਹਾਡੇ ਤੇ ਮਾਣ ਕਰਦਾ ਹੈ!




