
Ashok Parashar Pappi
@ashokprasharldh
Member of Legislative Assembly (MLA) from Ludhiana Central Constituency.
ID: 1480783511913066499
https://en.wikipedia.org/wiki/Ashok_Prashar_Pappi 11-01-2022 06:08:19
3,3K Tweet
2,2K Takipçi
17 Takip Edilen



ਭਾਰਤ ਦੇ 70 ਲੱਖ ਨੌਜਵਾਨਾਂ ਦੀ ਹਿੰਮਤ ਤੋੜਨ ਅਤੇ ਉਨ੍ਹਾਂ ਨੂੰ ਬੇਰੁਜ਼ਗਾਰੀ ਦੇ ਅੰਧੇਰੇ ਵਿੱਚ ਧੱਕਣ ਲਈ, SSC ਦੀ ਪ੍ਰੀਖਿਆ ਦਾ ਕੰਮ ਆਪਣੀ ਚਹੇਤੀ ਕੰਪਨੀ ਨੂੰ ਸੌਂਪ ਕੇ, ਇਸ ਪ੍ਰੀਖਿਆ ਨੂੰ ਹੋਰ ਵੀ ਗੁੰਝਲਦਾਰ ਬਣਾਇਆ ਗਿਆ ਹੈ। ਇਸ ਗੰਭੀਰ ਮਾਮਲੇ ’ਤੇ Manish Sisodia ਜੀ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ।





ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਨਾਲ The Summer News ਕਰਵਾਏ ਗਏ Healthcare & Business Conclave 'ਚ ਸ਼ਮੂਲੀਅਤ ਕਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ #AshokPrasharPappi #AamAadmiParty #LudhianaCentral








ਸੰਗਰੂਰ ਬਣਿਆ ਸਿੱਖਿਆ ਕ੍ਰਾਂਤੀ ਦਾ ਅਗਲਾ ਪੜਾਅ! ਮੁੱਖ ਮੰਤਰੀ Bhagwant Mann ਨੇ ਅੱਜ ਸਕੂਲ ਆਫ਼ ਐਮੀਨੈਂਸ ਸੰਗਰੂਰ ਦਾ ਉਦਘਾਟਨ ਕੀਤਾ ਜਿਸ 'ਤੇ 3 ਕਰੋੜ 40 ਲੱਖ ਰੁਪਏ ਦੀ ਲਾਗਤ ਆਈ ਹੈ। ਸਕੂਲ ਆਫ਼ ਐਮੀਨੈਂਸ ਦੀ ਲੜੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਇੱਕ ਵੱਡਾ ਪ੍ਰਤੀਕ ਚਿੰਨ੍ਹ ਹੈ।





