👸🏻Queen👸🏻 (@itsmequeengirl) 's Twitter Profile
👸🏻Queen👸🏻

@itsmequeengirl

Hum hain blue tick material wale. My first Twitter account is permanently suspended @iamqueengirl. ❤️ Sidhu Moosewala ❤️

ID: 1505715117677166594

calendar_today21-03-2022 01:17:24

2,2K Tweet

803 Followers

22 Following

👸🏻Queen👸🏻 (@itsmequeengirl) 's Twitter Profile Photo

ਰਿਸ਼ਤੇ ਨਾ ਨਿਭਾਅ ਹੁੰਦੇ ਪਰ ਵਾਅਦੇ ਸੱਚੀ ਪ੍ਰੀਤਾਂ ਦੇ ਕਰੇ ਤੂੰ, ਵੇਖ ਮੈਨੂੰ ਜ਼ਰਦਾ ਨਾ ਤੇ ਉਂਝ ਕਹਿਣ ਨੂੰ ਮੇਰੇ ਤੇ ਮਰੇ ਤੂੰ…!!! 💚

👸🏻Queen👸🏻 (@itsmequeengirl) 's Twitter Profile Photo

ਨੀਲ੍ਹੇ ਰੰਗਾਂ ਵਿੱਚ ਦੇਖੇ ਤਾਂ ਨਹੀ ਹੋਣੇ ਖਿੜਦੇ ਫੁੱਲ ਗੁਲਾਬ ਦੇ 💙🌹

ਕਾਲੀ heel’an ਰੱਖਿਆ ਪਿਆ ਮੁੰਡਿਆ ਵੇ ਮੈਨੂੰ lean ਕਰਕੇ, ਦਿੱਲ ਕਰੇ ਲਾ ਲਵੇਂ ਸੀਨੇ ਤੂੰ ਮੈਨੂੰ ਜੱਟਾ ਲੱਕ ਕੋਲੋ ਫੜ੍ਹ ਕੇ.. ❤️🫣

ਵੇ ਦਿੱਲ ਵਿੱਚ ਤੇਰੇ ਦਸ ਕੀ ਚੌਬਰਾ ਪੱਟਣ ਨੂੰ ਫਿਰੇ ਜਿਹੜੀ ਤੂੰ ਚਗਾਠ ਵਰਗੀ, ਹੱਥ ਲਾਈ ਨਾ ਦੂਰੋਂ ਇਸ਼ਾਰਿਆ ਚ ਦੇਖੀ ਜਾ ਜੱਟੀ ਪੂਰੀ ਅੱਗ ਦੀ ਆ ਲਾਟ ਵਰਗੀ। ❤️🔥

ਕੋਈ ਘਰ ਨਾ ਦਿਖੇ ਨਾ ਕੋਈ ਬਾਰੀ ਤੂੰ ਕਿਹੜਾ ਰੱਬ ਆ ਗਿਆ ਨੀ ਜਿੰਦੇ ਮੇਰੀਏ