I.S.Gill (People's Voice) (@isgill86866) 's Twitter Profile
I.S.Gill (People's Voice)

@isgill86866

Jat-synonymous to Voice of Destitute

ID: 1609053025

calendar_today20-07-2013 20:58:43

3,3K Tweet

209 Takipçi

511 Takip Edilen

I.S.Gill (People's Voice) (@isgill86866) 's Twitter Profile Photo

ਇਹ ਸਾਰੇ ਐਕਸ ਤੇ ਮਾਰਚ ਅਪ੍ਰੈਲ 2025 ਚ ਬਣੇ ਹੋਏ ਅਕਾਂਊਟ ਹਨ ਜਿਹਨਾਂ ਦੇ ਨਾਂ ਤਾਂ ਫਾਲੋਅਰ ਹਨ ਨਾ ਐਕਟੀਵਿਟੀ ਲੱਗਦਾ ਸਾਰੇ ਦੇ ਸਾਰੇ ਨਕਲੀ ਹਨ। ਇਹਨਾਂ ਅਕਾਂਉਟਸ ਤੋ ਮੁੱਖ ਮੰਤਰੀ ਪੰਜਾਬ ਦੀਆਂ ਪੋਸਟਾਂ ਨੂੰ ਲਾਈਕ ਤੇ ਰੀਟਵੀਟ ਕੀਤਾ ਜਾ ਰਿਹਾ। ਹੁਣ ਨਕਲੀ ਲੋਕਾਂ ਸਹਾਰਾ ਲੈ ਕੇ ਕੰਮ ਚਲਾਇਆ ਜਾ ਰਿਹਾ ਕਿੳਕਿ ਅਸਲੀ ਲੋਕਾਂ ਨੂੰਅਸਲੀਅਤ ਪਤਾ ਹੈ।

25+25 =50 ਹੁਣ ਵੈਗਨ ਆਰ ਲੱਭ ਕੇ ਵਖਾ ਦੇਸ਼ ਦਾ ਤੇ ਪੰਜਾਬੀਆਂ ਨੂੰ ਉੱਲੂ ਬਨਾਉਣ ਵਾਲੀ ਫੋਟੋ 2017 ਦੀ ਹੈ।

25+25 =50
ਹੁਣ ਵੈਗਨ ਆਰ ਲੱਭ ਕੇ ਵਖਾ
ਦੇਸ਼ ਦਾ ਤੇ ਪੰਜਾਬੀਆਂ ਨੂੰ ਉੱਲੂ ਬਨਾਉਣ ਵਾਲੀ ਫੋਟੋ 2017 ਦੀ ਹੈ।
I.S.Gill (People's Voice) (@isgill86866) 's Twitter Profile Photo

Both are from Himachal Preity G Zinta getting too much love and respect from Punjab because of her deeds. Kangana Ranaut She is getting so much hate due to her bad mouth Hence proved that your actions will decide how Punjab will react to you

Both are from Himachal <a href="/realpreityzinta/">Preity G Zinta</a> getting too much love and respect from Punjab because of her deeds.
<a href="/KanganaTeam/">Kangana Ranaut</a> She is getting so much hate due to her bad mouth 
Hence proved that your actions will decide how Punjab will react to you
I.S.Gill (People's Voice) (@isgill86866) 's Twitter Profile Photo

ਸਿਰੇ ਦੀ ਲਾਹਨਤ ਤੇਰੇ ਤੇ ਕਰੋੜ ਕਰੋੜ ਲਾਹਨਤ ਤੈਨੂੰ ਟੋਕਰੇ ਭਰ ਭਰ ਲਾਹਨਤਾਂ । ਅੰਗਰੇਜ਼ਾਂ ਤੋ ੧੦੦ ਤੋ ਵੱਧ ਵਾਰ ਮਾਫ਼ੀ ਮੰਗਣ ਵਾਲੇ ਨੂੰ ਤੂੰ ਹੀਰੋ ਦੱਸ ਰਿਹਾ frontline.thehindu.com/the-nation/sav… Sattu SarbatDaBhalaSinghSaab Sukhpal Singh Khaira Sukhbir Singh Badal Punjab Congress Shiromani Akali Dal

I.S.Gill (People's Voice) (@isgill86866) 's Twitter Profile Photo

ਵਾਹਿਗੁਰੂ 🙏🏻 ਦਿਲੋਂ ਅਰਦਾਸ ਹੈ ਕਿ ਅਜਿਹਾ ਮਾੜਾ ਕਰਨ ਵਾਲੇ ਨੂੰ ਮਿਸਾਲੀ ਸਜ਼ਾ ਮਿਲੇ ਤਾਂ ਜੋ ਉਸ ਦੀਆਂ ਯਾਦ ਰੱਖਣ

I.S.Gill (People's Voice) (@isgill86866) 's Twitter Profile Photo

It may be part of sledging but demeaning your Juniors at this level only degrade you and your personality. After watching this video of Virat Kohli I don’t have any respect for Virat Kohli. #ShameOnKohli Yuvraj Singh Gautam Gambhir BCCI

I.S.Gill (People's Voice) (@isgill86866) 's Twitter Profile Photo

ਇਹ ਦਰਿਆ ਦਿਲੀ ਖੁੱਲ ਦਿਲੀ ਭਲਾ ਕਿਸੇ ਨੇ ਦੇਖੀ ਪੰਜਾਬ ਜਾਂ ਪੰਜਾਬੀ ਤੋ ਇਲਾਵਾ ਕਿਧਰੇ ਹੋਰ? ਇਸ ਵੀਰ ਦਾ ਪੰਜਾਬ ਪੰਜਾਬੀਆਂ ਲਈ ਪਿਆਰ। ਪੰਜਾਬੋ ਬਾਹਰ ਰਹਿੰਦੇ ਇੰਜ ਦੇ ਲੋਕ ਆਪਣੇ ਚ ਪੂਰਾ ਪੰਜਾਬ ਸਮੇਟ ਕੇ ਰੱਖਦੇ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖਣ ਵੀਰੇ । ਹਮੇਸ਼ਾ ਪੰਜਾਬ ਦੇ ਜਾਏ ਬਣਕੇ ਵਿਚਰੋ ਜਿੱਥੇ ਵੀ ਜਾਉ Sattu

I.S.Gill (People's Voice) (@isgill86866) 's Twitter Profile Photo

ਹਿੰਦੀ ਭਾਸ਼ੀ ਜੋੜੇ ਨੂੰ ਕਰਨਾਟਕਾ ਚ ਇੱਕ ਆਟੋ ਵਾਲੇ ਨਾਲ ਬਦਤਮੀਜ਼ੀ ਕਰਨ ਲਈ ਸ਼ਰੇਆਮ ਮਾਫੀ ਮੰਗਵਾਈ ਤੇ ਬਿਆਨ ਕਰਵਾਏ ਅਸੀ ਕਨਡ ਭਾਸ਼ਾ ਤੇ ਲੋਕਾਂ ਦੀ ਬਹੁਤ ਇੱਜ਼ਤ ਕਰਦੇ। ਇਹਨਾਂ ਨੂੰ ਧਮਕੀ ਵੀ ਦਿੱਤੀਔਰਤ ਪ੍ਰੈਗਨੇਂਟ ਹੈ ਪਰ ਲਿਹਾਜ ਨਹੀਂ ਕੀਤਾ। ਸੋਚੋ ਜੇ ਪੰਜਾਬ ਚ ਅਜਿਹਾ ਕੁੱਝ ਹੋਇਆ ਹੁੰਦਾ ਸੰਘੀਆਂ ਨੇ ਪਿੱਟਣਾ ਸੀ ਕਿ ਪੰਜਾਬ ਚ ਅੱਤਵਾਦ ਹੈ।

I.S.Gill (People's Voice) (@isgill86866) 's Twitter Profile Photo

ਜਿਹਨਾ ਨੂੰ ਇਥਨੋਲ ਤੇ ਈ ਐਨ ਏ ਚ ਫਰਕ ਨਹੀਂ ਪਤਾ ਉਹ ਕੀ ਕਰਨਗੇ? Baltej Pannu ਆਖੀ ਜਾਂਦਾ ਗੱਡੀ ਗੁਜਰਾਤ ਤੋ ਭਰੀ Adv Harpal Singh Cheema ਮੰਤਰੀ ਆਖੀ ਜਾਂਦਾ ਦੀਨਾਨਗਰ ਤੋ ਭਰੀ। ਗੱਡੀ ਗੇਟ ਪਾਸ ਦੇ ਕੇ ਪੰਜਾਬ ਦੇ ਆਪਣੇ ਹੀ ਐਕਸਾਈਜ ਮਹਿਕਮੇ ਨੇ ਕਲੀਅਰ ਕੀਤੀ ਤੇ ਉਹਨੂੰ ਸਮਗਲਿੰਗ ਦੱਸੀ ਜਾਂਦੇ। ਲੱਗਦਾ ਸਰਕਾਰ ਦਾ ਕੋਈ ਖਿੱਚ ਗਿਆ ਝੂਠੀ ਇਤਲਾਹ ਦੇ

I.S.Gill (People's Voice) (@isgill86866) 's Twitter Profile Photo

You Virat Kohli intimidating your juniors. You might be big star but your stardom was ruined in Australia when u not able to touch the ball & you keep wandering to various babas. #BorderGavaskarTrophy #ViratKohli 5 Matches-190 Runs-Avg -23

I.S.Gill (People's Voice) (@isgill86866) 's Twitter Profile Photo

Good morning Punjab. ਸਾਰੇ ਪੰਜਾਬ ਨੂੰ ਮੁਬਾਰਕਾਂ 31 ਮਈ ਤੋ ਬਾਅਦ ਹੁਣ ਪੰਜਾਬ ਚ ਕਿਧਰੇ ਵੀ ਨਸ਼ਾ ਨਾ ਮਿਲਦਾ ਨਾ ਵਿਕਦਾ। ਮੁੱਖ ਮੰਤਰੀ ਪੰਜਾਬ ਨੇ ਆਪਣਾ ਵਾਅਦਾ ਕੀਤਾ ਪੂਰਾ । ਜੇ ਕਿਧਰੇ ਨਸ਼ਾ ਵਿਕਦਾ ਤੇ ਉਹ ਪੰਜਾਬ ਨਾ ਸਮਝਿਆ ਜਾਵੇ ਜਾਂ ਉਹ ਨਸ਼ਾ ਨਾ ਸਮਝਿਆ ਜਾਵੇ।

Good morning Punjab. 
ਸਾਰੇ ਪੰਜਾਬ ਨੂੰ ਮੁਬਾਰਕਾਂ 31 ਮਈ ਤੋ ਬਾਅਦ ਹੁਣ ਪੰਜਾਬ ਚ ਕਿਧਰੇ ਵੀ ਨਸ਼ਾ ਨਾ ਮਿਲਦਾ ਨਾ ਵਿਕਦਾ। ਮੁੱਖ ਮੰਤਰੀ ਪੰਜਾਬ ਨੇ ਆਪਣਾ ਵਾਅਦਾ ਕੀਤਾ ਪੂਰਾ । ਜੇ ਕਿਧਰੇ ਨਸ਼ਾ ਵਿਕਦਾ ਤੇ ਉਹ ਪੰਜਾਬ ਨਾ ਸਮਝਿਆ ਜਾਵੇ ਜਾਂ ਉਹ ਨਸ਼ਾ ਨਾ ਸਮਝਿਆ ਜਾਵੇ।
I.S.Gill (People's Voice) (@isgill86866) 's Twitter Profile Photo

ਪੰਜਾਬੀਉ ਮੁਬਾਰਕਾਂ ਪੰਜਾਬ ਚ ਪਹਿਲੀ ਵਾਰ ਲੁੱਕ ਵਾਲੀ ਸੜਕ ਬਣੀ ਹੈ ਸਵਰਗ ਹੀ ਬਣ ਗਿਆ ਪੰਜਾਬ। ਵਾਹਿਗੁਰੂ ਤੇਰਾ ਸ਼ੁਕਰ ਹੈ ਅਸੀਂ ਵੀ ਇਸੇ ਜਨਮ ਚ ਪੰਜਾਬ ਚ ਲੁੱਕ ਵਾਲੀ ਸੜਕ ਵੇਖ ਲਈ। ਧੰਨ ਹੈ ਪੰਜਾਬ ਸਰਕਾਰ । ਕੋਟ ਕੋਟ ਧੰਨਵਾਦ

I.S.Gill (People's Voice) (@isgill86866) 's Twitter Profile Photo

ਪੰਜਾਬੀ ਆ ਗਏ ੳਏ। ਸਰਕਾਰ ਏ ਪੰਜਾਬ ਪੰਜਾਬ ਦੀ ਆਪਣੀ ਸਰਕਾਰ ❤️❤️

ਪੰਜਾਬੀ ਆ ਗਏ ੳਏ। 
ਸਰਕਾਰ ਏ ਪੰਜਾਬ
ਪੰਜਾਬ ਦੀ ਆਪਣੀ ਸਰਕਾਰ ❤️❤️