𝐊𝐚𝐢𝐢𝐦 𝐣𝐚𝐭𝐭𝐚 (@inavideol) 's Twitter Profile
𝐊𝐚𝐢𝐢𝐦 𝐣𝐚𝐭𝐭𝐚

@inavideol

𝐋𝐮𝐭𝐭𝐚𝐧 𝐃𝐢𝐥, 𝐉𝐝𝐨 𝐃𝐢𝐥 𝐃𝐢 𝐒𝐮𝐧𝐚𝐰𝐚🥀

ID: 1185814666674655232

calendar_today20-10-2019 07:07:10

178 Tweet

429 Followers

45 Following

Hindi Kavita (@hindi_kavitaa) 's Twitter Profile Photo

सुबह से शाम तक मेरी दुनिया एक मंज़र है उस की रुख़सत का जौन एलिया

𝐊𝐚𝐢𝐢𝐦 𝐣𝐚𝐭𝐭𝐚 (@inavideol) 's Twitter Profile Photo

ਕਦੇ ਢਹਿ ਕੇ,ਕਦੇ ਉੱਸਰ ਕੇ ਜਿਉਣਾ ਆਪ ਹੀ ਪੈਂਦਾ ਕਿਸੇ ਨੂੰ ਕੌਣ ਦੇ ਸਕਦੈ ਤਲ਼ੀ ਤੇ ਜਿੰਦਗੀ ਧਰ ਕੇ ~

𝐊𝐚𝐢𝐢𝐦 𝐣𝐚𝐭𝐭𝐚 (@inavideol) 's Twitter Profile Photo

ਇੱਕ-ਦੋ ਨੇ ਜੋ ਦਿਲ ਦੀਆਂ ਗੱਲਾਂ ਬੁੱਝ ਲੈਂਦੇ ਮੂੰਹ 'ਚੋਂ ਨਿੱਕਲੀ ਗੱਲ ਪੁਗਾਉਂਦੇ ਬਾਕੀ ਵੀ ~

𝐊𝐚𝐢𝐢𝐦 𝐣𝐚𝐭𝐭𝐚 (@inavideol) 's Twitter Profile Photo

जहां पे तुम को रखा था वहाँ पे हार्ट होता है मोहब्बत साइंस होती है बिछड़ना आर्ट होता है ~

𝐊𝐚𝐢𝐢𝐦 𝐣𝐚𝐭𝐭𝐚 (@inavideol) 's Twitter Profile Photo

ਕੀ ਕੀ ਚੱਖਿਆ ਬੁੱਲਾਂ ਨੇ ਮੇਰੇ ਹਣੀਆ ,ਵੇ ਲੱਜਿਆਂ ਦੀ ਕੰਧ ਟੱਪ ਕੇ ॥

𝐊𝐚𝐢𝐢𝐦 𝐣𝐚𝐭𝐭𝐚 (@inavideol) 's Twitter Profile Photo

ਸੌਣਾ ਸੂਲਾਂ ਉੱਤੇ ਯਾਰ ਹਡਾਉਣੇ ਹੀਰੇ ਨੀ ਔਖੇ ਬੋਲ ਪਗਾਉਣੇ ਹੁੰਦੇ ਨੀ ਮੁਟਿਆਰੇ ॥ #kaiimjatta

𝐊𝐚𝐢𝐢𝐦 𝐣𝐚𝐭𝐭𝐚 (@inavideol) 's Twitter Profile Photo

ਕੈਦ, ਚੰਗੀ ਤੇ ਵੇਸੇ ਨਹੀ ਹੁੰਦੀ… ਉਹਦੀ ਜੁਲਫਾਂ ਦਾ ਜਾਲ ,ਬਿਸਮਿੱਲਾਹ 🌻

𝐊𝐚𝐢𝐢𝐦 𝐣𝐚𝐭𝐭𝐚 (@inavideol) 's Twitter Profile Photo

ਤੈਨੂੰ ਜਿਹੜੀਆਂ ਅੱਖਾਂ ਤੱਕਿਆ ਏ ਰੱਬ ਪਾ ਲਿਆ ਬਿਨਾਂ ਨਮਾਜਾਂ ਤੋਂ

𝐊𝐚𝐢𝐢𝐦 𝐣𝐚𝐭𝐭𝐚 (@inavideol) 's Twitter Profile Photo

ਜੇਕਰ ਦਿਲ ਵਿੱਚ ਚੋਰ ਨਾ ਹੁੰਦਾਂ ,ਤੈਥੋਂ ਸੋਹਣਾ ਹੋਰ ਨਾ ਹੁੰਦਾਂ

𝐊𝐚𝐢𝐢𝐦 𝐣𝐚𝐭𝐭𝐚 (@inavideol) 's Twitter Profile Photo

तू मुझे ढूँड, मैं तुझे ढूँडूँ… कोई हम में से ,रह गया है कहीं #jaunelia

𝐊𝐚𝐢𝐢𝐦 𝐣𝐚𝐭𝐭𝐚 (@inavideol) 's Twitter Profile Photo

ਏਦਾਂ ਸਾਡੇ ਰਾਹ ਵੱਖ ਹੋ ਗਏ ਜਿੰਦਾਂ ਦਿਲ ਤੋਂ ਸਾਹ ਵੱਖ ਹੋ ਗਏ ਵਿੱਚ ਸਜਾ ਦੇ ਮਿਲੀ ਅਜਾਦੀ ਸਾਡੇ ਤਾਂ ਗੁਨਾਹ ਵੱਖ ਹੋ ਗਏ ॥

𝐊𝐚𝐢𝐢𝐦 𝐣𝐚𝐭𝐭𝐚 (@inavideol) 's Twitter Profile Photo

ਲੇਖ ਲਕੀਰਾਂ ਵਰਗਾ ਨਈਂ ਆਂ ਮੈਂ ਤਕਦੀਰਾਂ ਵਰਗਾ ਨਈਂ ਆਂ ਗੱਲ ਵੀ ਕਰਨਾਂ ਤੀਰਾਂ ਵਰਗੀ ਖਾਲੀ ਤੀਰਾਂ ਵਰਗਾ ਨਈਂ ਆਂ ਲੀਰੋ ਲੀਰ ਆਂ ਸ਼ੁਕਰ ਏ ਫਿਰ ਵੀ ਲੱਥੀਆਂ ਲੀਰਾਂ ਵਰਗਾ ਨਈਂ ਆਂ ਮੇਰੇ ਵਾਂਗ ਨੇ ਕਈ ਤਸਵੀਰਾਂ ਮੈਂ ਤਸਵੀਰਾਂ ਵਰਗਾ ਨਈਂ ਆਂ ਦਿਲ ਜਾਗੀਰਾਂ ਵਾਂਗ ਏ ਪਰ ਆਪ ਜਾਗੀਰਾਂ ਵਰਗਾ ਨਈਂ ਆਂ

𝐊𝐚𝐢𝐢𝐦 𝐣𝐚𝐭𝐭𝐚 (@inavideol) 's Twitter Profile Photo

ਰੂਪ ਤੇ ਖਿੱਲਰੇ ਵਾਲ਼ ਈ ਸੋਹਣੇ ਲੱਗਦੇ ਨੇ ਚੰਨ ਬੱਦਲਾਂ ਦੇ ਨਾਲ ਈ ਸੋਹਣੇ ਲਗਦੇ ਨੇ ਸਾਵੀ ਚੁੰਨੀ ਵਿਚ ਜਾਂ ਹਰੀਆਂ ਸ਼ਾਖਾਂ ਤੇ ਫੁੱਲ ਤੇ ਬੁੱਲ੍ਹ ਵੀ ਲਾਲ ਈ ਸੋਹਣੇ ਲੱਗਦੇ ਨੇ ਇਕੋ ਜਿਹੇ ਵੀ ਹੋਵਣ ਫਿਰ ਵੀ ਮਾਵਾਂ ਨੂੰ ਆਪਣੇ ਆਪਣੇ ਬਾਲ ਈ ਸੋਹਣੇ ਲਗਦੇ ਨੇ ਜ਼ਿੰਦਗੀ ਵਿਚੋਂ ਲੰਘਣ ਜੋ ਸੰਗ ਸੱਜਣਾ ਦੇ ਉਹੀਓ ਇੱਕ ਦੋ ਸਾਲ ਈ ਸੋਹਣੇ ਲੱਗਦੇ ਨੇ

𝐊𝐚𝐢𝐢𝐦 𝐣𝐚𝐭𝐭𝐚 (@inavideol) 's Twitter Profile Photo

ਮਰਨ ਤੋਂ ਡਰਦੇ ਓ ਬਾਦਸ਼ਾਹੋ! ਕਮਾਲ ਕਰਦੇ ਓ ਬਾਦਸ਼ਾਹੋ! ਕਿਸੇ ਨੂੰ ਮਾਰਨ ਦਾ ਸੋਚਦੇ ਓ, ਕਿਸੇ ’ਤੇ ਮਰਦੇ ਓ ਬਾਦਸ਼ਾਹੋ! Rip Tajammul kaleem 🕊️