Helly Dubb (@hellydubb) 's Twitter Profile
Helly Dubb

@hellydubb

Your heart breaks into million pieces, you regret at ever chance you had to make things right, ever night you lay motionlessly staring at the top of your

ID: 221321156

calendar_today30-11-2010 10:21:16

1,1K Tweet

73 Followers

484 Following

Helly Dubb (@hellydubb) 's Twitter Profile Photo

♡ਬਚਾ ਕੇ ਰੱਖੀ ਮਾਲਕਾ ਦਿਲ ਤੋੜਨ ਵਾਲ਼ਿਆਂ ਦੀ ਮਾਰ ਤੋਂਂ . ਅਸੀਂ ਤਾਂ ਪਹਿਲਾ ਹੀ ਨਹੀਂ ਸੰਭਲੇਂ ਪਿੱਠ ਪਿੱਛੇ ਹੋਏ ਵਾਰ ਤੋ 󾌼

Helly Dubb (@hellydubb) 's Twitter Profile Photo

ਵਕ਼ਤ ਤਜੁਰਬਾ ਤਾ ਦੇ ਜਾਂਦਾ.. ਪਰ ਮਾਸੂਮੀਅਤ ਖੋ ਲੈ ਜਾਂਦਾ ਹੈ...

Helly Dubb (@hellydubb) 's Twitter Profile Photo

ਸ਼ੇਰਾ ਦੇ ਪੁਤ....ਸ਼ੇਰ ੲੀ ਹੁੰਦੇ ਅਾ.... ਮਾਵਾ ਵੀ ਓਨਾ ਦੀਅਾਂ ਫਿਕਰ ਕਰਦੀਅਾ....ਜਿਹਨਾ ਦੇ ਪੁਤ ਦਲੇਰ ਹੁੰਦੇ ਅਾ....##󾓵.....

Helly Dubb (@hellydubb) 's Twitter Profile Photo

_ਸਿਰਫ ਗੁੜ ਬਣ ਜਾਣਾ ਹੀ ਪ੍ਰਾਪਤੀ ਨਹੀ ਹੁੰਦੀ ਆਪਣੇ ਆਪ ਨੂੰ ਮਖੀਆਂ ਤੋਂ ਬਚਾਉਣਾ ਵੀ ਉਨਾ ਹੀ ਜਰੂਰੀ ਹੁੰਦਾ ਹੈ_•♧♤

Helly Dubb (@hellydubb) 's Twitter Profile Photo

ਬਾਜਾਂ ਵਾਿਲਆ ਬਚਾ ਲਈ ਡਿੱਗਣੋ ਤੈਨੰੂ ਪਤਾ ਸਾਡੀ ਰੱਗ ਰੱਗ ਦਾ..

Helly Dubb (@hellydubb) 's Twitter Profile Photo

ਟਾਇਮ ਵੀ ਆਊਗਾ ਤੇ ਸਿਕਾ ਵੀ ਚੱਲੂਗਾ...ਕੰਮ ਵੀ ਹੋਣਗੇ ਤੇ ਇਲਾਕਾ ਵੀ ਹਿਲੂਗਾ..

Helly Dubb (@hellydubb) 's Twitter Profile Photo

ਜਦੋਂ ਪਿਆਰ ਰੂਹ ਅਤੇ ਦਿਲ ਤੋਂ ਹੋਵੇ ਤਾਂ ਫਿਰ ਸਾਹਮਣੇ ਵਾਲੇ ਦੀਆਂ ਕਮੀਆਂ ਤੇ ਰੰਗ ਰੂਪ ਮਾਇਨੇ ਨਹੀਂ ਰੱਖਦੇ_!!

Helly Dubb (@hellydubb) 's Twitter Profile Photo

ਕਿੰਨਾ ਚੰਗਾ ਲੱਗਦਾ ਹੈ ਜਦ ਕੋਈ ਕਹੇ, ਤੂੰ ਫਿਕਰ ਨਾ ਕਰ ਮੈਂ ਹਾਂ ਤੇਰੇ ਨਾਲ.

Helly Dubb (@hellydubb) 's Twitter Profile Photo

ਸਦਕੇ ਜਾਵਾ ਕੁੜੀਅਾ ਦੇ Talant ਤੇ ਗੋਲਗੱਪੇ ਵਾਲੇ ਨੂੰ ਸਮਾੲੀਲਾ ਪਾਸ ਕਰਕੇ ਗਿਣਤੀ ਹੀ ਭੁਲਾ ਦਿੰਦੀਆ ਨੇ.. :p

Helly Dubb (@hellydubb) 's Twitter Profile Photo

ਲ਼ੋਕੀ ਕਹਿਦੇ ਨੇ ਵਕਤ ਹਰ ਜਖਮ ਨੂੰ ਭਰ ਦਿਂਦਾ, ਪਰ ਕਿਤਾਬਾ ਤੇ ਮਿੱਟੀ ਪੈਣ ਨਾਲ ਕਦੇ ਕਹਾਣੀ ਨਹੀ ਬਦਲ ਜਾਂਦੀ.. 🤘

Helly Dubb (@hellydubb) 's Twitter Profile Photo

ਆਕੜ ਹੀ # ਕਰ ਗਈ # ਕਮਲੀ ਜਿਹੀ # ਨਹੀ ਤਾਂ # ਉਹਦੀਆਂ # ਸਹੇਲੀਆਂ ਨੇ ਵੀ ਬਹੁਤ # ਸਮਝਾਇਆ ਸੀ ਕਿ #ਕਰ ਲਾ # ਗੱਲ ' ਮੁੰਡਾ ਤਾਂ # ਜਮਾ... fb.me/8fILaFvBm

Helly Dubb (@hellydubb) 's Twitter Profile Photo

ਸ਼ਰਮ,,,ਮੁੱਛ,,, ਤੇ ਅਕਲ ਜੇ ਚੜ੍ਹਦੀ ਉਮਰੇ ਆ ਜਾਵੇ ਤਾਂ ਆ ਜਾਵੇ.... ਨਹੀਂ ਤਾਂ ਸਾਰੀ ਉਮਰ ਨੀ ਆਉਂਦੀ...

Helly Dubb (@hellydubb) 's Twitter Profile Photo

ਪਿਅਾਰ 󾆠ਵੀ ਕੀ ਚੀਜ ਅਾ … ਮੂੰਹ 😐ਵਿੱਚੋ ਕੁਛ ਬੋਲ ਨੀ ਹੁੰਦਾ ….ਨੈਣ 󾆐ਬੁਜਾਰਤਾ ਪਾੳੁਦੇ ਰਹਿਦੇ ਨੇ…… — feeling Craaa E lga peya c aaj ta....

Helly Dubb (@hellydubb) 's Twitter Profile Photo

ਰੱਬ☝🏻️ ਦੇ ਰੰਗ ਵੀ ਨਿਆਰੇ ਆ󾆯🏻 . ਕਈ ਕਰਦੇ ਨਫ਼ਰਤ󾍃 ਸਾਨੂੰ ਰੱਜ ਕੇ, ਕਈਆ ਨੂੰ ਅਸੀ ਜਾਨ❤️ ਤੋਂ ਪਿਆਰੇ ਆ