
Adv Harpal Singh Cheema
@harpalcheemamla
Finance Minister Goverment of punjab, Punjab Vidhan Sabha. MLA Dirba (Sangrur_ Punjab). Aam Aadmi Party. Justice for all.
ID: 712503963988287488
http://www.punjabassembly.nic.in/index.php/members/details 23-03-2016 04:59:17
11,11K Tweet
52,52K Followers
82 Following

Conducted surprise inspection at Excise & Taxation Office,Patiala. Delay in file clearance=Corruption. Officers harassing traders/industrialists will face strict action. CM Bhagwant Mann & Arvind Kejriwal Ji are committed to transparency & efficiency. No tolerance for corruption.


Under the fearless leadership of Hon’ble CM Bhagwant Mann and AAP National Convener Arvind Kejriwal, the AAP Govt’s message is loud and clear: No drug peddler, no political protector will be spared. Punjab’s war on drugs is relentless and uncompromising. #YudhNashianVirudh


ਆਉਣ ਵਾਲੇ ਦਿਨਾਂ 'ਚ ਮਾਨ ਸਰਕਾਰ ਦਾ 'ਯੁੱਧ ਨਸ਼ਿਆਂ ਵਿਰੁੱਧ' ਵਧੇਗਾ ਵੱਡੀ ਕਾਮਯਾਬੀ ਵੱਲ! #YudhNasheVirudh AAP AAP Punjab Arvind Kejriwal Bhagwant Mann

ਭ੍ਰਿਸ਼ਟਾਚਾਰ ਨੂੰ ਲੈਕੇ ਮਾਨ ਸਰਕਾਰ ਦਾ ਮੈਸੇਜ ਕਲੀਅਰ ਹੈ, ਚਾਹੇ ਕੋਈ ਅਫ਼ਸਰ ਹੋਵੇ ਚਾਹੇ ਅਧਿਕਾਰੀ ਹੋਣ ਜੋ ਵੀ ਭ੍ਰਿਸ਼ਟਾਚਾਰ ਕਰੇਗਾ ਕਾਰਵਾਈ ਹੋਵੇਗੀ। ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ CM ਭਗਵੰਤ ਮਾਨ ਨੇ ਵੱਡੀ ਗਿਣਤੀ ‘ਚ ਜੇਲ੍ਹ ਅਧਿਕਾਰੀ ਸਸਪੈਂਡ ਕਰਨ ਦੇ ਆਰਡਰ ਦਿੱਤੇ ਹਨ। AAP AAP Punjab Arvind Kejriwal

Congratulations to Sanjeev Arora Ji on taking oath as Member of Legislative Assembly from Ludhiana(W). Wishing you a successful tenure as you serve the people of Punjab under the visionary leadership of CM Bhagwant Mann Ji and Arvind Kejriwal Ji. 🇮🇳👏 #Punjab #AAP


Congratulations to Sh. Jassi Sekhon on being nominated as Member, Punjab State Food Commission. Under the leadership of CM Bhagwant Mann Ji, confident you will contribute towards building a stronger and more inclusive Punjab. 👏🌾 #Punjab #AAPGovt


ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਮਾਨ ਸਰਕਾਰ ਦਾ ਵੱਡਾ ਕਦਮ! ਸਖ਼ਤ ਕਾਨੂੰਨ ਦੇ ਤਹਿਤ ਦਿੱਤੀ ਜਾਵੇਗੀ ਮਿਸਾਲੀ ਸਜ਼ਾ AAP AAP Punjab Arvind Kejriwal Bhagwant Mann

CM ਭਗਵੰਤ ਮਾਨ ਦੀ ਪੰਜਾਬ ਅਤੇ ਕਿਸਾਨ ਪੱਖੀ ਸੋਚ ਸਦਕਾ ਮੋਟਰਾਂ ਬੰਦ ਕਰਕੇ ਨਹਿਰੀ ਪਾਣੀ ਨਾਲ ਝੋਨਾ ਲਗਾ ਰਹੇ ਕਿਸਾਨ! AAP AAP Punjab Arvind Kejriwal Bhagwant Mann

"ਕਾਂਗਰਸ-ਅਕਾਲੀਆਂ ਦੀ ਦਿਖਾਵੇ ਦੀ ਲੜਾਈ ਸੀ, ਅੰਦਰ ਖਾਤੇ ਇਕੱਠੇ ਹੀ ਹਨ" AAP Punjab AAP Arvind Kejriwal Bhagwant Mann

ਨਹਿਰੀ ਪਾਣੀ ਪਹੁੰਚਣ 'ਤੇ ਬਾਗੋ ਬਾਗ ਹੋਏ ਕਿਸਾਨ ਨੇ CM ਭਗਵੰਤ ਮਾਨ ਦਾ ਕੀਤਾ ਧੰਨਵਾਦ AAP AAP Punjab Arvind Kejriwal Bhagwant Mann

ਮਜੀਠੀਆ ਡਰੱਗ ਮਾਮਲੇ 'ਚ ਇਨਸਾਫ਼ ਵੱਲ ਵਧਦੇ ਕਦਮ! ਗਵਾਹਾਂ ਦੇ ਬਿਆਨਾਂ ਤੋਂ ਬਾਅਦ ਵਿਜੀਲੈਂਸ ਨੇ ਕਾਰਵਾਈ ਕੀਤੀ ਤੇਜ਼ AAP AAP Punjab Arvind Kejriwal Bhagwant Mann


