#WeStandWithAmritpalSingh (@harmindersinghz) 's Twitter Profile
#WeStandWithAmritpalSingh

@harmindersinghz

☬ ਹਮ ਰਾਖਤ ਪਾਤਸ਼ਾਹੀ ਦਾਵਾ ☬ #KhalsaRaj ਹੋਂਦ ਦੀ ਲੜਾਈ ਜਾਰੀ ਹੈ. #FreePanjab ਕੌਮੀ ਯੋਧਾ ਸ਼ਹੀਦ ਸੰਦੀਪ ਸਿੰਘ (ਦੀਪ ਸਿੱਧੂ) ਅਮਰ ਹੈ #longlivedeepsidhu । #FreeAmritpalSingh 🔌

ID: 365958509

linkhttp://1984tribute.com calendar_today01-09-2011 09:46:01

3,3K Tweet

5,5K Followers

101 Following

TheWarisPanjabDe (@thewpd_official) 's Twitter Profile Photo

ਜਿੰਨੇ ਅਸੀਂ ਜੰਗ ਦੇ ਮੈਦਾਨ 'ਚ ਤਕੜੇ ਹਾਂ, ਉਨੇ ਹੀ ਅਸੀਂ ਟੇਬਲ ਤੇ ਤਕੜੇ ਹਾਂ। ਜੇ ਅਸੀਂ ਜੰਗ ਦੇ ਮੈਦਾਨ'ਚ ਤਕੜੇ ਨਹੀਂ ਤਾਂ ਸਾਨੂੰ ਟੇਬਲ ਤੇ ਕਿਸੇ ਨੇ ਨਹੀਂ ਬਿਠਾਉਣਾ। ਸਾਡੇ ਨਾਲ ਬੈਠਣਗੇ ਤਾਹੀਂ, ਕਿਉਂਕਿ ਸਾਡਾ ਦਬਦਬਾ ਚਲਦਾ ਹੋਵੇ ਤੇ ਅਹਿਤੋ ਬਿਨ੍ਹਾਂ (ਕਿਰਪਾਨ) ਦਬਦਬਾ ਨਹੀਂ ਬਣਦਾ। - ਦੀਪ ਸਿੱਧੂ (ਸ਼ਹੀਦ ਭਾਈ ਸੰਦੀਪ ਸਿੰਘ) #DeepSidhu

ਜਿੰਨੇ ਅਸੀਂ ਜੰਗ ਦੇ ਮੈਦਾਨ 'ਚ ਤਕੜੇ ਹਾਂ, ਉਨੇ ਹੀ ਅਸੀਂ ਟੇਬਲ ਤੇ ਤਕੜੇ ਹਾਂ। ਜੇ ਅਸੀਂ ਜੰਗ ਦੇ ਮੈਦਾਨ'ਚ ਤਕੜੇ ਨਹੀਂ ਤਾਂ ਸਾਨੂੰ ਟੇਬਲ ਤੇ ਕਿਸੇ ਨੇ ਨਹੀਂ ਬਿਠਾਉਣਾ। ਸਾਡੇ ਨਾਲ ਬੈਠਣਗੇ ਤਾਹੀਂ, ਕਿਉਂਕਿ ਸਾਡਾ ਦਬਦਬਾ ਚਲਦਾ ਹੋਵੇ ਤੇ ਅਹਿਤੋ ਬਿਨ੍ਹਾਂ (ਕਿਰਪਾਨ) ਦਬਦਬਾ ਨਹੀਂ ਬਣਦਾ। - ਦੀਪ ਸਿੱਧੂ (ਸ਼ਹੀਦ ਭਾਈ ਸੰਦੀਪ ਸਿੰਘ)
#DeepSidhu
#WeStandWithAmritpalSingh (@harmindersinghz) 's Twitter Profile Photo

ਬਾਗੀਆਂ ਦੇ ਬਾਗੋਂ ਜਦ ਬੂਰ ਮੁੱਕੇ ਮਾਂ ਸੂਰਮਾ ਪੁੱਤ ਕੋਈ ਜੰਮਦੀ ਏ। ਸ਼ਹੀਦ ਸੰਦੀਪ ਸਿੰਘ (ਦੀਪ ਸਿੱਧੂ) ਸੂਰਮੇ ਦੇ ਜਨਮ ਦਿਨ ਦੀਆ ਸਿੱਖ ਸੰਗਤਾ ਨੂੰ ਮੁਬਾਰਕਾਂ ਆਓ ਉਸ ਦੇ ਵਾਂਗ ਕੌਂਮ ਦੀ ਪੀੜ ਨੂੰ ਆਪਣੀ ਪੀੜ ਜਾਣ ਕੇ ਸੰਘਰਸ਼ ਕਰੀਏ ਤੇ ਇਹਨਾਂ ਗੁਲਾਮੀ ਦੇ ਸੰਗਲਾਂ ਨੂੰ ਤੋੜੀਏ। #HappyBirthdayDeepSidhu

#WeStandWithAmritpalSingh (@harmindersinghz) 's Twitter Profile Photo

ਪੰਥ ਦਾ ਮੇਹਣਾ ਤਾਂ ਲਵੇ ਨਾ ਪੰਥ ਦਾ ਮੇਹਣਾ ਤਾਂ ੩੦੦ ਸਾਲ ਤੱਕ ਖਹਿੜਾ ਨਹੀਂ ਛੱਡਦਾ ਜੱਥੇਬੰਦੀਆਂ ਵਾਲੇ ਰਲ-ਮਿਲ ਕੇ ਆਪਣਾ ਬਣਦਾ ਫ਼ਰਜ਼ ਅਦਾ ਕਰਨ। ਜੇਕਰ ਸਟੇਟ ਦੇ ਜਬਰ ਦਾ ਡਰ ਨਾ ਚੱਕਿਆ ਤਾਂ ਪੰਥ ਦਾ ਮੇਹਣਾ ਬਣ ਜਾਣਾ। ਜਿਸ ਨੇ ਕਈ ਪੁਸ਼ਤਾਂ ਖਹਿੜਾ ਨਹੀਂ ਛੱਡਣਾ। ਸਰਬੱਤ ਖਾਲਸਾ ਬੁਲਾਓ ਤੇ ਕੌਮ ਲਈ ਫੈਸਲੇ ਲਵੋ।

ਪੰਥ ਦਾ ਮੇਹਣਾ ਤਾਂ ਲਵੇ ਨਾ
ਪੰਥ ਦਾ ਮੇਹਣਾ ਤਾਂ ੩੦੦ ਸਾਲ ਤੱਕ ਖਹਿੜਾ ਨਹੀਂ ਛੱਡਦਾ 

ਜੱਥੇਬੰਦੀਆਂ ਵਾਲੇ ਰਲ-ਮਿਲ ਕੇ ਆਪਣਾ ਬਣਦਾ ਫ਼ਰਜ਼ ਅਦਾ ਕਰਨ। ਜੇਕਰ ਸਟੇਟ ਦੇ ਜਬਰ ਦਾ ਡਰ ਨਾ ਚੱਕਿਆ ਤਾਂ ਪੰਥ ਦਾ ਮੇਹਣਾ ਬਣ ਜਾਣਾ। ਜਿਸ ਨੇ ਕਈ ਪੁਸ਼ਤਾਂ ਖਹਿੜਾ ਨਹੀਂ ਛੱਡਣਾ। ਸਰਬੱਤ ਖਾਲਸਾ ਬੁਲਾਓ ਤੇ ਕੌਮ ਲਈ ਫੈਸਲੇ ਲਵੋ।
Waris Panjab De Australia ‘ਇਕਾਈ’ (@wpdaustralia) 's Twitter Profile Photo

ਵਾਰਿਸ ਪੰਜਾਬ ਆਸਟਰੇਲੀਆ ਵੱਲੋਂ ਅੱਜ ਮੀਟਿੰਗ ਹੋਈ ਸੀ ਮੈਲਬੌਰਨ ਸਥਿਤ ਤਕਰੀਬਨ ਸਭ ਗੁਰਦੁਆਰਾ ਸਾਹਿਬ ਦੀਆ ਕਮੇਟੀਆਂ ਨਾਲ। ੧-੨ ਦਿਨਾਂ ਵਿੱਚ ਸਾਂਝੀ ਚਿੱਠੀ ਜਾਰੀ ਕੀਤੀ ਜਾਵੇਗੀ ਦਲ ਪੰਥਾਂ ਦੇ ਨਾਮ ਤੇ ਸਰਬਤ ਖਾਲਸਾ ਸੱਦਣ ਸਬੰਧੀ ਜਥੇਦਾਰ ਸਾਹਿਬ ਨੂੰ। #CallForSarbatKhalsa #WeStandWithAmritpalSingh

ਨ. ਕੌਰ (@grewaal47) 's Twitter Profile Photo

ਧੜੇ ਦੋ ਹੀ ਹਨ, ਇੱਕ ਜ਼ਾਲਮ ਬਿਪਰ ਸਟੇਟ ਦਾ ਤੇ ਦੂਜਾ ਸਟੇਟ ਵਿਰੁੱਧ ਜੂਝਣ ਵਾਲੇ ਅਣਖੀ ਪੰਜਾਬ ਅਤੇ ਪੰਥ ਦਾ.. ਜੇ ਸਟੇਟ ਦੀ ਧਿਰ ਹੋ ਤਾਂ ਜੁਰਅੱਤ ਕਰਕੇ ਢੂਹੀ ਨਾਲ ਪੱਕਾ ਤਿਰੰਗਾ ਬੰਨ੍ਹ ਕੇ ਗੱਲ ਕਰੋ… ਜੇ ਪੰਜਾਬ ਜਾਂ ਪੰਥ ਦੀ ਧਿਰ ਹੋ ਤਾਂ ਗੁਰੂ ਦੇ ਬਖ਼ਸ਼ੇ ਨਿਸ਼ਾਨ ਸਾਹਿਬ ਦੀ ਅਗਵਾਈ ਮੰਨੋ… #CallForSarbatKhalsa

ਧੜੇ ਦੋ ਹੀ ਹਨ,
ਇੱਕ ਜ਼ਾਲਮ ਬਿਪਰ ਸਟੇਟ ਦਾ ਤੇ ਦੂਜਾ ਸਟੇਟ ਵਿਰੁੱਧ ਜੂਝਣ ਵਾਲੇ
ਅਣਖੀ ਪੰਜਾਬ ਅਤੇ ਪੰਥ ਦਾ..
ਜੇ ਸਟੇਟ ਦੀ ਧਿਰ ਹੋ ਤਾਂ ਜੁਰਅੱਤ ਕਰਕੇ ਢੂਹੀ ਨਾਲ ਪੱਕਾ ਤਿਰੰਗਾ ਬੰਨ੍ਹ ਕੇ ਗੱਲ ਕਰੋ… ਜੇ ਪੰਜਾਬ ਜਾਂ ਪੰਥ ਦੀ ਧਿਰ ਹੋ ਤਾਂ
ਗੁਰੂ ਦੇ ਬਖ਼ਸ਼ੇ ਨਿਸ਼ਾਨ ਸਾਹਿਬ ਦੀ ਅਗਵਾਈ ਮੰਨੋ… #CallForSarbatKhalsa
jk (@jasrajput84) 's Twitter Profile Photo

ਸਮਾਂ ਜਿਹੋ ਜਿਹਾ ਵੀ ਹੋਵੇ #ਭਾਈ_ਅਮ੍ਰਿਤਪਾਲ_ਸਿੰਘ_ਖਾਲਸਾ ਡੋਲੇ ਨਾ ਬੱਸ ਵਾਹਿਗੁਰੂ ਅੱਗੇ ਹਰ ਘੜੀ ਇਹੇ ਅਰਦਾਸ ਆ ਨਹੀਂ ਜਿਹੜੇ ਡੋਲੇ ਹੋਏ ਨੇ ੳਹ ਕੀ ਚੰਦ ਚੜਾ ਰਹੇ ਨੇ ੳਹ ਸਭ ਦੇ ਸਾਹਮਣੇ ਹੀ ਨੇ #ਚੜਦੀ_ਕਲਾ ਹੀ ਵਾਹਿਗੁਰੂ ਦੀ ਕਲਾ ਹੋਵੇ ਤੇ ਇਸ ਵਰਤਾਰੇ ਨੇ ਬਹੁਤਿਆਂ ਨੂੰ ਇੱਥੇ ਤੱਕ ਮਜਬੂਰ ਕਰ ਦਿੱਤਾ ਕੇ ੳਹ ਆਪਣੇ ਮੁੰਹ ਤੋਂ ਚੀਕ ਚੀਕ ਦੱਸ

ਸਮਾਂ ਜਿਹੋ ਜਿਹਾ ਵੀ ਹੋਵੇ #ਭਾਈ_ਅਮ੍ਰਿਤਪਾਲ_ਸਿੰਘ_ਖਾਲਸਾ ਡੋਲੇ ਨਾ ਬੱਸ ਵਾਹਿਗੁਰੂ ਅੱਗੇ ਹਰ ਘੜੀ ਇਹੇ ਅਰਦਾਸ ਆ ਨਹੀਂ ਜਿਹੜੇ ਡੋਲੇ ਹੋਏ ਨੇ ੳਹ ਕੀ ਚੰਦ ਚੜਾ ਰਹੇ ਨੇ ੳਹ ਸਭ ਦੇ ਸਾਹਮਣੇ ਹੀ ਨੇ #ਚੜਦੀ_ਕਲਾ ਹੀ ਵਾਹਿਗੁਰੂ ਦੀ ਕਲਾ ਹੋਵੇ ਤੇ ਇਸ ਵਰਤਾਰੇ ਨੇ ਬਹੁਤਿਆਂ ਨੂੰ ਇੱਥੇ ਤੱਕ ਮਜਬੂਰ ਕਰ ਦਿੱਤਾ ਕੇ ੳਹ ਆਪਣੇ ਮੁੰਹ ਤੋਂ ਚੀਕ ਚੀਕ ਦੱਸ
Harwinder Singh Grewal (@harwind41696415) 's Twitter Profile Photo

"ਜਦੋਂ ਥੰਮਿਆਂ ਤੂਫ਼ਾਨ ਸੁੰਨ੍ਹ ਹੋ ਗਿਆ ਜਹਾਨ.... ਸ਼ੇਰ ਧਰਤੀ ਦੀ ਹਿੱਕ ਤੇ ਨਿਢਾਲ ਹੋ ਗਿਆ.... ਲਹੂ ਡੁੱਲ੍ਹ ਕੇ ਮਿੱਟੀ ਦਾ ਰੰਗ ਲਾਲ ਹੋ ਗਿਆ.... ਅਮਰ ਸ਼ਹੀਦ ਬਾਬਾ ਜੁਗਰਾਜ ਸਿੰਘ ਤੂਫ਼ਾਨ ਸ਼ਹੀਦੀ 7 ਅਪ੍ਰੈਲ 1990 ਮਹਾਨ ਰੂਹਾਂ ਜਿੰਨਾ ਸੱਚ ਧਰਮ ਲਈ ਆਪਾ ਵਾਰਿਆ । waheguru ji #ReleaseSikhPrisoners

"ਜਦੋਂ ਥੰਮਿਆਂ ਤੂਫ਼ਾਨ ਸੁੰਨ੍ਹ ਹੋ ਗਿਆ ਜਹਾਨ....
       ਸ਼ੇਰ ਧਰਤੀ ਦੀ ਹਿੱਕ ਤੇ ਨਿਢਾਲ ਹੋ ਗਿਆ....
ਲਹੂ ਡੁੱਲ੍ਹ ਕੇ ਮਿੱਟੀ ਦਾ ਰੰਗ ਲਾਲ ਹੋ ਗਿਆ....

ਅਮਰ ਸ਼ਹੀਦ ਬਾਬਾ ਜੁਗਰਾਜ ਸਿੰਘ ਤੂਫ਼ਾਨ ਸ਼ਹੀਦੀ 7 ਅਪ੍ਰੈਲ 1990 ਮਹਾਨ ਰੂਹਾਂ ਜਿੰਨਾ ਸੱਚ ਧਰਮ ਲਈ ਆਪਾ ਵਾਰਿਆ । waheguru ji #ReleaseSikhPrisoners
ਤੁਪਕ ਤੁਰੰਗ (@kaurforpanth) 's Twitter Profile Photo

ਸ਼ਹੀਦੀ ਭਾਈ ਤੂਫ਼ਾਨ ਸਿੰਘ ਜੀ Shaheedi Bhai Toofan Singh ji (08/04/1990) 🙏 “ਖ਼ਾਲਿਸਤਾਨ ਦੀ ਪ੍ਰਾਪਤੀ ਵਾਸਤੇ... ਖੂਨ ਦਾ ਇਕ ਇਕ ਕਤਰਾ ਵਹਾ ਦਿਆਂਗੇ" (For Khalistan, we will shed even the last drop of blood) Ps- Bhai Saab was merely 19 years old when he attained Shaheedi. ਧੰਨ ਸ਼ਹੀਦ ਸਿੰਘ 🙏

Omaya🌻 (@omaya_1984) 's Twitter Profile Photo

ਕੌਮ ਲਈ ਜਿਹੜਾ ਕੋਈ ਕੰਮ ਕਰਦਾ ਉਹ ਨਫਾ ਨੁਕਸਾਨ ਨਈਂ ਦੇਖਦਾ ਹੁੰਦਾਃ ਭਾਈ ਪਪਲਪ੍ਰੀਤ ਸਿੰਘ ਦੇ ਪਿਤਾ ਜੀ🙏 ਚੜਦੀਕਲਾ ਵਾਲੀਆਂ ਰੂਹਾਂ🙏♥️

jk (@jasrajput84) 's Twitter Profile Photo

ਇਹ ਮਿਟਾਏ ਵੀ ਨਹੀਂ ਮਿਟਣੇ ਤੇ ਇਹ ਮੁਕਾਏ ਵੀ ਨੀ ਮੁੱਕਣੇ ❤️ #ਗੁਰ_ਭਾਈ

ਇਹ ਮਿਟਾਏ ਵੀ ਨਹੀਂ ਮਿਟਣੇ 

ਤੇ ਇਹ ਮੁਕਾਏ ਵੀ ਨੀ ਮੁੱਕਣੇ ❤️
#ਗੁਰ_ਭਾਈ
Waris Panjab De NZ (@waris_panjabde) 's Twitter Profile Photo

“ਵਾਰਿਸ ਪੰਜਾਬ ਦੇ” ਜੱਥੇਬੰਦੀ ਵੱਲੋਂ ਸਮੂਹ ਸਿੱਖ ਸੰਗਤ ਨੂੰ ਅਪੀਲ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਦੁਆਰਾ ਸ਼ੁਰੂ ਕੀਤੀ ਗੁਰ-ਭਾਈ ਮੁਹਿੰਮ ਨੂੰ ਅੱਗੇ ਤੋਰਨ ਲਈ ਵਿਸਾਖੀ ਮੌਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚ ਕੇ ਅੰਮ੍ਰਿਤ ਛਕੋ ਅਤੇ ਗੁਰੂ ਵਾਲੇ ਬਣੋ।