ਹਰਜੀਤ ਸਿੰਘ (@harjeet_pendu) 's Twitter Profile
ਹਰਜੀਤ ਸਿੰਘ

@harjeet_pendu

ਵਕਤ ਕਿਸੇ ਦੀ ਸਾਰ ਨੀ ਲੈਂਦਾ
ਸਾਡੇ ਸਮਝੌਤੇ ਨੀ ਹੁੰਦੇ ਮੈਦਾਨ ਵਿੱਚ ਨਿੱਤਰਨਾ ਪੈਂਦਾ

ID: 1640563955239120896

linkhttps://www.instagram.com/harjeet3ffb?igsh=MTRrbXFnZ2I1a2w2dQ== calendar_today28-03-2023 03:58:39

1,1K Tweet

61 Followers

58 Following

ਹਰਜੀਤ ਸਿੰਘ (@harjeet_pendu) 's Twitter Profile Photo

ਨਲਕਿਆਂ ਦਾ ਪਾਣੀ ਤਾਂ ਪੀਤਾਂ ਨਾ ਏਦਾਂ ਕਿਉਂ ਰੋਲਾ ਪਾਇਆ ਉਦੜਿਆ ਸਿਉਂਤਾ ਨਾ ਜਿਹੜਾ ਦਿਨ ਕਦੇ ਚੜ੍ਹਨਾ ਨੀ ਓਹਦੀਆਂ ਤੇਰੇ ਕੋਲ ਵਿਉਂਤਾਂ ਨਾ

ਹਰਜੀਤ ਸਿੰਘ (@harjeet_pendu) 's Twitter Profile Photo

ਜੋ ਤੜਕੇ ਉੱਠ ਕੇ ਗੁਰੂ ਘਰ ਜਾਂਦੇ ਜਾਂ ਅਮ੍ਰਿਤ ਛਕਿਆ ਹੈ ਓ ਬੰਦੇ ਗੱਪ ਕਿਉਂ ਮਾਰਦੇ ਐ

ਹਰਜੀਤ ਸਿੰਘ (@harjeet_pendu) 's Twitter Profile Photo

ਜੂਨ ਮਹੀਨਾ ਸਿੱਖ ਕੌਮ ਲਈ ਭੁੱਲਣ ਯੋਗ ਥੋੜੀ ਆ ਚੜ੍ਹ ਚੜ੍ਹ ਆਏ ਸਿੰਘਾਂ ਤੇ ਝੋਲਿਆਂ ਚ ਮੋੜੇ ਆ ਉਧਣ ਤੋਂ ਸਿੰਘ ਹਿੰਦ ਸਰਕਾਰ ਨੂੰ ਲੱਗਦੇ ਤੁੰਮੇ ਵਾਂਗ ਕੌੜੇ ਆ ਜਿੱਦਣ ਦੇ ਸੰਤਾ ਨੇ ਨਿੰਬੂ ਵਾਂਗ ਨਿਚੋੜੇ ਆ #NaverForget1984

ਜੂਨ ਮਹੀਨਾ ਸਿੱਖ ਕੌਮ ਲਈ ਭੁੱਲਣ ਯੋਗ ਥੋੜੀ ਆ
ਚੜ੍ਹ ਚੜ੍ਹ ਆਏ ਸਿੰਘਾਂ ਤੇ ਝੋਲਿਆਂ ਚ ਮੋੜੇ ਆ
ਉਧਣ  ਤੋਂ ਸਿੰਘ ਹਿੰਦ ਸਰਕਾਰ ਨੂੰ ਲੱਗਦੇ ਤੁੰਮੇ ਵਾਂਗ ਕੌੜੇ ਆ
ਜਿੱਦਣ ਦੇ ਸੰਤਾ ਨੇ ਨਿੰਬੂ ਵਾਂਗ ਨਿਚੋੜੇ ਆ
#NaverForget1984
ਹਰਜੀਤ ਸਿੰਘ (@harjeet_pendu) 's Twitter Profile Photo

ਸਾਨੂੰ ਲੜਨ ਲਈ ਨਾ ਦੱਸ ਸਾਨੂੰ ਸਾਜਿਆ ਹੀ ਲੜਨ ਲਈ ਐ ਅੱਗੇ ਭਵਾਂ ਦੀ ਟੈਂਕ ਤੇ ਤੋਪਾਂ ਹੋਣ ਵੇਖ ਮੌਤ ਚੌਗੁਣੇ ਹੋ ਜਾਂਦੇ ਸਿੰਘ ਗੁਰੂ ਦੇ ਵੱਧ ਵੱਧ ਪੈਂਦੇ ਵੈਰੀਆਂ ਨੂੰ ਅੱਗੇ ਟੈਂਕ ਤੇ ਪੱਕੀ ਨਾਲ ਵੇਖ ਤੂੰ ਲੱਗੀਆਂ ਢੇਰੀਆਂ ਨੂੰ ਖਾਲਸਾ ਪੰਥ ⛳⛳

ਸਾਨੂੰ ਲੜਨ ਲਈ ਨਾ ਦੱਸ
ਸਾਨੂੰ ਸਾਜਿਆ ਹੀ ਲੜਨ ਲਈ ਐ
ਅੱਗੇ ਭਵਾਂ ਦੀ ਟੈਂਕ ਤੇ ਤੋਪਾਂ ਹੋਣ 
ਵੇਖ ਮੌਤ ਚੌਗੁਣੇ ਹੋ ਜਾਂਦੇ 
ਸਿੰਘ ਗੁਰੂ ਦੇ 
ਵੱਧ ਵੱਧ  ਪੈਂਦੇ ਵੈਰੀਆਂ ਨੂੰ 
ਅੱਗੇ ਟੈਂਕ ਤੇ ਪੱਕੀ ਨਾਲ ਵੇਖ ਤੂੰ ਲੱਗੀਆਂ ਢੇਰੀਆਂ ਨੂੰ 

ਖਾਲਸਾ ਪੰਥ
⛳⛳
ਹਰਜੀਤ ਸਿੰਘ (@harjeet_pendu) 's Twitter Profile Photo

ਇਨਾਂ ਚਿਹਰਿਆਂ ਤੇ ਕਿਨਾਂ ਨੂਰ ਸੀ ਜਿਨ੍ਹਾਂ ਨੇ ਕੀਤੇ ਟੈਂਕ ਚੂਰ ਸੀ ਬੀਬੀ ਸਤਿਨਾਮ ਕੌਰ ਬੀਬੀ ਵਾਹਿਗੁਰੂ ਕੌਰ 🙏🏼 #NeverForget1984

ਇਨਾਂ ਚਿਹਰਿਆਂ ਤੇ ਕਿਨਾਂ ਨੂਰ ਸੀ 
ਜਿਨ੍ਹਾਂ ਨੇ ਕੀਤੇ ਟੈਂਕ ਚੂਰ ਸੀ
ਬੀਬੀ ਸਤਿਨਾਮ ਕੌਰ 
ਬੀਬੀ ਵਾਹਿਗੁਰੂ ਕੌਰ 
🙏🏼 
#NeverForget1984
ਹਰਜੀਤ ਸਿੰਘ (@harjeet_pendu) 's Twitter Profile Photo

ਅਸੀ ਆਪਣੇ ਆਪ ਨਾਲ ਘੱਟ ਸਲਾਹ ਕਰਦੇ ਤੁਰੀਏ ਬੇਖੌਫ ਹੋ ਕੇ ਜਿਨ੍ਹਾਂ ਰਾਹਾਂ ਤੇ ਚਾਅ ਚੜ੍ਹ ਜੇ ⚔️⚔️⚔️⚔️ #NeverForget1984 #neverforget1984

ਅਸੀ ਆਪਣੇ ਆਪ ਨਾਲ ਘੱਟ ਸਲਾਹ ਕਰਦੇ 
ਤੁਰੀਏ ਬੇਖੌਫ ਹੋ ਕੇ ਜਿਨ੍ਹਾਂ ਰਾਹਾਂ ਤੇ ਚਾਅ ਚੜ੍ਹ ਜੇ 
⚔️⚔️⚔️⚔️
#NeverForget1984 
#neverforget1984
ਹਰਜੀਤ ਸਿੰਘ (@harjeet_pendu) 's Twitter Profile Photo

ਤਿੰਨ ਭਰਾਵਾਂ ਤੇ ਇੱਕ ਭੈਣ ਦਾ ਬਾਈ ਸੀ ਜਿਨੇ ਸਰਕਾਰ ਹਿੰਦ ਦੀ ਢਾਹੀ ਸੀ ਮਾਂ ਪ੍ਰੀਤਮ ਕੌਰ ਦਾ ਵੱਡਾ ਪੁੱਤਰ ਸੀ ਜੋ ਸੰਤਾ ਦਾ ਮਿੱਤਰ ਸੀ ਜਨਮ 1925 ਦਾ 6ਜੂਨ 1984 ਸ਼ਹੀਦੀ ਪਾ ਗਿਆ ਜਾਂਦਾ ਜਾਂਦਾ ਬਰਾੜ ਦੀ ਚੀਕ ਪਵਾਂ ਗਿਆ ਸ਼ਹੀਦ ਜਨਰਲ ਸੁਬੇਗ ਸਿੰਘ ਜੀ ✍️🙏🏼 #NeverForget1984

ਤਿੰਨ ਭਰਾਵਾਂ ਤੇ ਇੱਕ ਭੈਣ ਦਾ ਬਾਈ ਸੀ 
ਜਿਨੇ ਸਰਕਾਰ ਹਿੰਦ ਦੀ ਢਾਹੀ ਸੀ 
ਮਾਂ ਪ੍ਰੀਤਮ ਕੌਰ ਦਾ ਵੱਡਾ ਪੁੱਤਰ ਸੀ
ਜੋ ਸੰਤਾ ਦਾ ਮਿੱਤਰ ਸੀ
ਜਨਮ 1925 ਦਾ 6ਜੂਨ 1984 ਸ਼ਹੀਦੀ ਪਾ ਗਿਆ
ਜਾਂਦਾ ਜਾਂਦਾ ਬਰਾੜ ਦੀ ਚੀਕ ਪਵਾਂ ਗਿਆ
 ਸ਼ਹੀਦ ਜਨਰਲ ਸੁਬੇਗ ਸਿੰਘ ਜੀ
✍️🙏🏼
#NeverForget1984
ਹਰਜੀਤ ਸਿੰਘ (@harjeet_pendu) 's Twitter Profile Photo

ਤਿੰਨ ਘੰਟਿਆਂ ਦਾ ਕਹਿਕੇ ਪਿੱਛੇ ਆਏ ਸੀ ਜਦ ਅੱਗੇ ਚੱਲੀ ਪੱਕੀ ਡਰਦਿਆਂ ਨੇ ਫਿਰ ਟੈਂਕ ਮੰਗਵਾਏ ਸੀ #neverforget1984 #punjab

ਤਿੰਨ ਘੰਟਿਆਂ ਦਾ ਕਹਿਕੇ ਪਿੱਛੇ ਆਏ ਸੀ
 ਜਦ ਅੱਗੇ ਚੱਲੀ ਪੱਕੀ ਡਰਦਿਆਂ ਨੇ ਫਿਰ ਟੈਂਕ ਮੰਗਵਾਏ ਸੀ
   #neverforget1984 
#punjab