Harinder Singh (@harinder_8888) 's Twitter Profile
Harinder Singh

@harinder_8888

ੴ ਵਾਹਿਗੁਰੂ ੴ
PB ਵਾਲੇ ਸਰਦਾਰ 🤴
ਜਨਮਦਿਨ 03 ਜਨਵਰੀ ਨੂੰ
#Single#
Instagram @Harinder_8888
snapchat @Harinder_8888
Twitter @Harinder_8888
Facebook @Harinder_8888

ID: 1333955978056744960

linkhttps://www.instagram.com/harinder_8888/ calendar_today02-12-2020 02:07:59

678 Tweet

3,3K Followers

3,3K Following

MD REHAN (@syedmdrehan) 's Twitter Profile Photo

सिख भाइयों का जवाब नहीं…❤️ यूक्रेन में गुरु का लंगर शुरू कर दिया है।

सिख भाइयों का जवाब नहीं…❤️
यूक्रेन में गुरु का लंगर शुरू कर दिया है।
Bhagwant Mann (@bhagwantmann) 's Twitter Profile Photo

ਬਦਲਾਅ ਅਤੇ ਇਮਾਨਦਾਰ ਰਾਜਨੀਤੀ ਦੇ ਹੱਕ ਵਿੱਚ ਫ਼ਤਵਾ ਦੇਣ ਲਈ ਪੰਜਾਬ ਹਿਤੈਸ਼ੀ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ x.com/i/broadcasts/1…

Harinder Singh (@harinder_8888) 's Twitter Profile Photo

Bhagwant Mann ਸਤਿ ਸ੍ਰੀ ਅਕਾਲ ਹੁਣ 23 ਮਾਰਚ ਆ ਰਿਹਾ, ਸਾਰੇ ਪੰਜਾਬ ਵਿਚ 23 ਮਾਰਚ ਨੂੰ ਛੁੱਟੀ ਨਹੀਂ ਹੁੰਦੀ ਥੋਡੇ ਅੱਗੇ ਏਹੀ ਬੇਨਤੀ ਕਰਦਾ ਕਿ ਥੋੜ੍ਹੀ ਸਰਕਾਰ ਦੇ ਸਮੇ ਵਿਚ 23 ਮਾਰਚ ਨੂੰ ਸਾਰੇ ਪੰਜਾਬ ਵਿੱਚ ਛੁੱਟੀ ਕੀਤੀ ਜਾਵੇ ਧੰਨਵਾਦ

Harinder Singh (@harinder_8888) 's Twitter Profile Photo

23 March is observed as #ShaheedDiwas to remember the contribution of these legendary patriotic revolutionaries #BhagatSingh, #Sukhdev & #Rajguru whom put the nation above their lives.🙏

23 March is observed as #ShaheedDiwas to remember the contribution of these legendary patriotic revolutionaries #BhagatSingh, #Sukhdev & #Rajguru whom put the nation above their lives.🙏
Gurnam Singh Charuni (@gurnamsinghbku) 's Twitter Profile Photo

हमारे आपसी मतभेद कुछ भी हों पर ये जो घटना आज टिकैत के साथ हुई है इसकी में घोर निंदा करता हूँ! ये बर्दाश्त नही किया जाएगा!

हमारे आपसी मतभेद कुछ भी हों पर ये जो  घटना आज टिकैत के साथ हुई है इसकी में घोर निंदा करता हूँ! ये बर्दाश्त नही किया जाएगा!
aamberdhaliwal (@aamberdhaliwal1) 's Twitter Profile Photo

Sidhu kehnda c tu c saare andro LEERAN aa baaro chaahe payi chalo brand and it’s true. Bhai keh k dokhe, maariya zameera aale. Odi maut picho v nhi hatt rhe tu c, sharam kro 🙏🏼

Harinder Singh (@harinder_8888) 's Twitter Profile Photo

This image is SO heartbreaking This Sikh gentleman came to India from Pakistan as a refugee and settled in Jallandar in1947 Few days ago the property developers and local Jalandar administration bulldozed their homes after a lengthy legal case Around70 families were made homeless

This image is SO heartbreaking This Sikh gentleman came to India from Pakistan as a refugee
and settled in Jallandar in1947
Few days ago the property developers and local
Jalandar administration bulldozed their homes after a
lengthy legal case
Around70 families were made homeless
Harinder Singh (@harinder_8888) 's Twitter Profile Photo

#LabourDay #Punjab Bhagwant Mann ਪੰਜਾਬ ਵਿੱਚ ਬਾਦਲ ਮਰਨ ਤੇ ਬੈਂਕਾਂ ਨੂੰ ਕੋਈ ਛੁੱਟੀ ਨਹੀਂ ਹੋਈ ਅੱਜ #LabourDay ਤੇ ਫਿਰ ਬੈਂਕਾਂ ਨੂੰ ਕੋਈ ਛੁੱਟੀ ਨਹੀਂ ਹੋਈ.ਮੈਨੂੰ ਲੱਗਦਾ ਸਰਕਾਰੀ ਆਫਿਸ ਵਾਲੇ ਹੀ ਲੇਬਰ ਡੇ ਵਿਚ ਆਂਦੇ ਅਸੀਂ ਤਾਂ ਕੁਝ ਹੋਰ ਹੀ ਹੋਣੇ ਸਰਕਾਰ ਹੁਣ ਫ਼ਰਕ ਕਰਦੀ ਹੈ ਨਹੀ ਕਰਨੀ ਸਾਨੂੰ ਛੁੱਟੀ ਫਿਰ ਕਿਸੇ ਨੂੰ ਨਾ ਕਰੋ

Harinder Singh (@harinder_8888) 's Twitter Profile Photo

ਕਿਸਾਨ ਮੋਰਚੇ ਚ, ਪ੍ਰਗਟ ਹੋਏ ਖਾਲਸਾਈ ਜਲੌਅ ਦਾ ਨਤੀਜਾ ਰਕੇਸ਼ ਸਿੰਘ ਟਿਕੈਤ ਖੰਡੇ ਬਾਟੇ ਦੀ ਪਹੁਲ਼ ਛੱਕ ਸਿੰਘ ਸੱਜ ਸਿਰਲੱਥਾਂ ਦੇ ਸਕੂਲ ਦਾਖਲ ਹੋਏ ! ਸਿਰਦਾਰ ਟਿਕੈਤ ਸਿੰਘ ਖਾਲਸਾ ਨੂੰ ਸਿੰਘ ਸੱਜਣ ਤੇ ਲੱਖ ਲੱਖ ਵਧਾਈਆਂ ! #punjab #kisan

ਕਿਸਾਨ ਮੋਰਚੇ ਚ, ਪ੍ਰਗਟ ਹੋਏ ਖਾਲਸਾਈ ਜਲੌਅ ਦਾ ਨਤੀਜਾ ਰਕੇਸ਼ ਸਿੰਘ ਟਿਕੈਤ ਖੰਡੇ ਬਾਟੇ ਦੀ ਪਹੁਲ਼ ਛੱਕ ਸਿੰਘ ਸੱਜ ਸਿਰਲੱਥਾਂ ਦੇ ਸਕੂਲ ਦਾਖਲ ਹੋਏ ! ਸਿਰਦਾਰ ਟਿਕੈਤ ਸਿੰਘ ਖਾਲਸਾ ਨੂੰ ਸਿੰਘ ਸੱਜਣ ਤੇ ਲੱਖ ਲੱਖ ਵਧਾਈਆਂ !
#punjab
#kisan
Harinder Singh (@harinder_8888) 's Twitter Profile Photo

#BhagatSingh ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ... ਇਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ...

#BhagatSingh
ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ...  ਇਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ...
Harinder Singh (@harinder_8888) 's Twitter Profile Photo

Ethylene Oxide: All about the cancer-causing chemical found in Everest, MDH spices Read more at: m.timesofindia.com/articleshow/10…

Sunny Leone Parody (@sunnylone1987) 's Twitter Profile Photo

जिस देश में 80 करोड़ जनता 5 kg राशन पर निर्भर हो . जहां देश की सारी संपतियों चंद पूंजीपतियों को सौंप दी जाती हो. जहां भगोड़े मित्रों ने देश की बैंकों का पैसा हड़प कर लिया हो. जहां देश की 100 करोड़ जनता आवश्यक खर्च करने में असमर्थ हो उस देश की इकोनॉमी को क्या कहोगे. All is well.

जिस देश में 80 करोड़ जनता 5 kg राशन पर निर्भर हो .
जहां देश की सारी संपतियों चंद पूंजीपतियों को सौंप दी जाती हो.
जहां भगोड़े मित्रों ने देश की बैंकों का पैसा हड़प कर लिया हो.
जहां देश की 100 करोड़ जनता आवश्यक खर्च करने में असमर्थ हो उस देश की इकोनॉमी को क्या कहोगे.
All is well.
Harinder Singh (@harinder_8888) 's Twitter Profile Photo

A powerful moment of humanity emerged in Ajnala, Amritsar where villagers formed a human chain to rescue a stranded dog from raging waters.With courage and unity, they braved the current, hand-in-hand, proving that compassion knows no species. #PunjabFloods2025 #Punjab

A powerful moment of humanity emerged in Ajnala, Amritsar where villagers formed a human chain to rescue a stranded dog from raging waters.With courage and unity, they braved the current, hand-in-hand, proving that compassion knows no species.
 #PunjabFloods2025
#Punjab