Harpreet Singh Turka (@happyturka5) 's Twitter Profile
Harpreet Singh Turka

@happyturka5

ਊੜਾ ਤੇ ਜੂੜਾ ਨਾਲ ਹੀ ਜਾਊ… ਚੜ੍ਹਦੀਕਲਾ 🌾💪🏽 ਜੀਵੇ ਪੰਜਾਬ 🌾. #Panjabi

ID: 842653149466968065

calendar_today17-03-2017 08:25:41

3,3K Tweet

784 Followers

167 Following

Harpreet Singh Turka (@happyturka5) 's Twitter Profile Photo

ਮਨੁੱਖਾਂ ਅਤੇ ਹੋਰ ਜੀਵ-ਜੰਤੂਆਂ ਨੂੰ ਪੈਦਾ ਕਰਨ ਤੋਂ ਪਹਿਲਾਂ, ਵਾਹਿਗੁਰੂ ਨੇ ਸੂਰਜ, ਚੰਦ, ਪਾਣੀ, ਹਵਾ, ਗ੍ਰਹਿ ਆਦਿ ਦੀ ਸਿਰਜਣਾ ਕੀਤੀ। ਉਸ ਨੇ ਉਹ ਸਾਰਾ ਕੁਝ ਪਹਿਲਾਂ ਹੀ ਸਿਰਜ ਦਿੱਤਾ ਜਿਸ ਦੀ ਜ਼ਰੂਰਤ ਬੰਦਿਆਂ ਨੂੰ ਜੀਵਨ ਜੀਊਣ ਲਈ ਹੁੰਦੀ ਹੈ। #panjab

ਮਨੁੱਖਾਂ ਅਤੇ ਹੋਰ ਜੀਵ-ਜੰਤੂਆਂ ਨੂੰ ਪੈਦਾ ਕਰਨ ਤੋਂ ਪਹਿਲਾਂ, ਵਾਹਿਗੁਰੂ ਨੇ ਸੂਰਜ, ਚੰਦ, ਪਾਣੀ, ਹਵਾ, ਗ੍ਰਹਿ ਆਦਿ ਦੀ ਸਿਰਜਣਾ ਕੀਤੀ। ਉਸ ਨੇ ਉਹ ਸਾਰਾ ਕੁਝ ਪਹਿਲਾਂ ਹੀ ਸਿਰਜ ਦਿੱਤਾ ਜਿਸ ਦੀ ਜ਼ਰੂਰਤ ਬੰਦਿਆਂ ਨੂੰ ਜੀਵਨ ਜੀਊਣ ਲਈ ਹੁੰਦੀ ਹੈ।
#panjab