Gurpreet Gogi (@gurpreetgogiaap) 's Twitter Profile
Gurpreet Gogi

@gurpreetgogiaap

| Official account of MLA Ludhiana West | @AAPPunjab

ID: 1507662352749318147

calendar_today26-03-2022 10:15:19

2,2K Tweet

1,1K Followers

23 Following

Gurpreet Gogi (@gurpreetgogiaap) 's Twitter Profile Photo

ਲੁਧਿਆਣਾ ਪੱਛਮੀ ਦੇ ਵਾਰਡ ਨੰਬਰ 58 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਜੀ (ਸੰਨੀ ਮਾਸਟਰ) ਦੇ ਹੱਕ 'ਚ ਰੱਖੀ ਗਈ ਚੌਣ ਮੀਟਿੰਗ 'ਚ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕਰ ਵਾਰਡ 'ਚ ਮੁਕੰਮਲ ਵਿਕਾਸ ਤੇ ਹੋਰ ਬਿਹਤਰ ਸਹੂਲਤਾਂ ਲਈ ਇਸ ਵਾਰ ਆਪ ਦੇ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕਰਦੇ ਹੋਏ #AamAadmiParty

ਲੁਧਿਆਣਾ ਪੱਛਮੀ ਦੇ ਵਾਰਡ 61 'ਚ ਮਾਇਆ ਨਗਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਸੁਖਚੈਨ ਕੌਰ ਗੋਗੀ ਜੀ ਦੇ ਹੱਕ 'ਚ ਮਟਿੰਗ ਕਰ ਆਗਾਮੀ ਨਗਰ ਨਿਗਮ ਚੌਣਾਂ ਲਈ ਇਲਾਕੇ ਦੇ ਸਮੂਹ ਪਰਿਵਾਰਾਂ ਨੂੰ ਲਾਮਬੰਦ ਕਰਦੇ ਹੋਏ #GurpreetGogi #LudhianaWest #AamAadmiParty

ਪੀ.ਏ.ਯੂ ਪੈਨਸ਼ਨਰਜ਼ ਅਤੇ ਰੀਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਏ ਗਏ ਧਰਨੇ 'ਚ ਪਹੁੰਚ ਕੇ ਉੱਚ ਅਧਿਕਾਰੀਆਂ ਤੋਂ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਵਾਉਣ ਦਾ ਭਰੋਸਾ ਦਵਾਉਂਦੇ ਹੋਏ ਧਰਨੇ ਨੂੰ ਖਤਮ ਕਰਵਾਇਆ ਗਿਆ #GurpreetGogi #LudhianaWest #AamAadmiParty

ਲੁਧਿਆਣਾ ਪੱਛਮੀ ਦੇ ਵਾਰਡ ਨੰਬਰ 56 'ਚ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਤਨਵੀਰ ਸਿੰਘ ਧਾਲੀਵਾਲ ਜੀ ਦੇ ਹੱਕ ਵਿੱਚ ਰੱਖੀ ਗਈ ਚੋਣ ਮੀਟਿੰਗ 'ਚ ਸਮੂਹ ਇਲਾਕਾ ਨਿਵਾਸੀਆਂ ਨੂੰ ਵਾਰਡ ਦੀ ਹੋਰ ਬਿਹਤਰੀ ਅਤੇ ਸੁਚਾਰੂ ਢੰਗ ਨਾਲ ਵਿਕਾਸ ਲਈ ਆਪ ਦੇ ਹੱਕ 'ਚ ਵੱਧ ਤੋਂ ਵੱਧ ਵੋਟ ਭੁਗਤਾਉਣ ਦੀ ਅਪੀਲ ਕਰਦੇ ਹੋਏ I

ਅੱਜ ਸਾਡੇ ਮਾਂ ਵਾਰਡ 61 ਦੇ ਘੁਮਾਰ ਮੰਡੀ ਵਿਖੇ ਆਪ ਉਮੀਦਵਾਰ ਡਾ. ਸੁਖਚੈਨ ਕੌਰ ਗੋਗੀ ਜੀ ਦੇ ਹੱਕ ਵਿੱਚ ਰੱਖੀ ਗਈ ਚੋਣ ਮੀਟਿੰਗ 'ਚ ਇਲਾਕਾ ਨਿਵਾਸੀਆਂਨੇ ਭਰਵਾਂ ਸਮਰਥਨ ਦਿੰਦਿਆਂ ਵਾਰਡ ਤੋਂ "ਆਪ ਦੀ ਸਰਕਾਰ - ਆਪ ਦਾ ਕੌਂਸਲਰ" ਨਾਅਰੇ ਨੂੰ ਯਕੀਨੀ ਬਣਾਇਆ #GurpreetGogi #LudhianaWest #AamAadmiParty

आज लुधियाना पश्चिम के रखबाग गार्डन में पक्षी सेवा सोसाईटी के समूह परिवारों से स्नेह भरी मुलाकात करते हुए #GurpreetGogi #LudhianaWest #AamAadmiParty

ਲੁਧਿਆਣਾ ਪੱਛਮੀ ਦੇ ਵਾਰਡ ਨੰਬਰ 59 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਕੌਰ ਖੰਗੂੜਾ (ਜਤਿੰਦਰ ਖੰਗੂੜਾ) ਜੀ ਦੇ ਸਮਰਥਨ 'ਚ ਰੱਖੀ ਗਈ ਚੌਣ ਮੀਟਿੰਗ 'ਚ ਸਮੂਹ ਇਲਾਕਾ ਨਿਵਾਸੀਆਂ ਨੂੰ ਇੱਕ ਇੱਕ ਕੀਮਤੀ ਵੋਟ ਆਪ ਦੇ ਹੱਕ 'ਚ ਭੁਗਤਾ ਕੇ ਵਾਰਡ ਦੇ ਮੁਕੰਮਲ ਵਿਕਾਸ 'ਚ ਯੋਗਦਾਨ ਪਾਉਣ ਦੀ ਅਪੀਲ ਕਰਦੇ ਹੋਏ #LudhianaWest #AamAadmiParty

ਲੁਧਿਆਣਾ ਨਗਰ ਨਿਗਮ ਚੌਣ ਪ੍ਰਚਾਰ ਤਹਿਤ ਸਾਡੇ ਮਾਂ ਵਾਰਡ 61 'ਚ ਆਪ ਉਮੀਦਵਾਰ ਡਾ. ਸੁਖਚੈਨ ਕੌਰ ਗੋਗੀ ਜੀ ਦੇ ਹੱਕ 'ਚ ਵੱਧ ਤੋਂ ਵੱਧ ਵੋਟਾਂ ਪਾ ਕੇ ਵਾਰਡ ਦੀ ਸੇਵਾ ਝੋਲੀ ਪਾਉਣ ਦੀ ਅਪੀਲ ਕਰਦੇ ਹੋਏ #GurpreetGogi #LudhianaWest #AamAadmiParty

ਲੁਧਿਆਣਾ ਪੱਛਮੀ ਦੇ ਵਾਰਡ 65 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਾਧਨਾ ਮਨੀ ਸਾਈਂ ਜੀ ਦੇ ਹੱਕ 'ਚ ਰੱਖੀ ਗਈ ਚੌਣ ਮੀਟਿੰਗ 'ਚ ਸ਼ਮੂਲੀਅਤ ਕਰ ਇਲਾਕਾ ਨਿਵਾਸੀਆਂ ਨੂੰ ਇਲਾਕੇ ਦੀ ਹੋਰ ਬਿਹਤਰੀ ਲਈ ਵੱਧ ਤੋਂ ਵੱਧ ਵੋਟਾਂ ਝਾੜੂ ਦੇ ਹੱਕ 'ਚ ਭੁਗਤਾਉਣ ਦੀ ਅਪੀਲ ਕਰਦੇ ਹੋਏ #GurpreetGogi #LudhianaWest #AamAadmiParty

ਲੁਧਿਆਣਾ ਪੱਛਮੀ ਦੇ ਵਾਰਡ 61 'ਚ ਆਪ ਉਮੀਦਵਾਰ ਡਾ. ਸੁਖਚੈਨ ਗੋਗੀ ਦੇ ਹੱਕ 'ਚ ਚੌਣ ਮੀਟਿੰਗ ਕਰ ਸਮੂਹ ਪਰਿਵਾਰਾਂ ਨੂੰ ਵਾਰਡ ਤੋਂ 'ਆਪ ਦਾ ਕੌਂਸਲਰ' ਜਿਤਾਉਣ ਲਈ ਲਾਮਬੰਦ ਕਰਦੇ ਹੋਏ #GurpreetGogi #LudhianaWest #AamAadmiParty

ਲੁਧਿਆਣਾ ਪੱਛਮੀ ਦੇ ਵਾਰਡ 61 'ਚ ਆਮ ਆਦਮੀ ਪਾਰਟੀ ਉਮੀਦਵਾਰ ਡਾ. ਸੁਖਚੈਨ ਕੌਰ ਗੋਗੀ ਜੀ ਦੇ ਹੱਕ 'ਚ ਚੌਣ ਮੀਟਿੰਗ ਕਰ ਇਲਾਕਾ ਨਿਵਾਸੀਆਂ ਨੂੰ ਕੀਤੇ ਕੰਮਾਂ ਦੇ ਅਧਾਰ 'ਤੇ "ਆਪ ਦਾ ਕੌਂਸਲਰ" ਜਿਤਾਉਣ ਦੀ ਅਪੀਲ ਕਰਦੇ ਹੋਏ #GurpreetGogi #LudhianaWest #AamAadmiParty

ਲੁਧਿਆਣਾ ਪੱਛਮੀ ਦੇ ਵਾਰਡ ਨੰ. 56 'ਚ ਗੁਰੂ ਅਮਰਦਾਸ ਨਗਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ: ਤਨਵੀਰ ਸਿੰਘ ਧਾਲੀਵਾਲ ਜੀ ਦੇ ਹੱਕ 'ਚ ਰੱਖੀ ਗਈ ਚੌਣ ਮੀਟਿੰਗ 'ਚ ਸਮੂਹ ਇਲਾਕਾ ਨਿਵਾਸੀਆਂ ਨੂੰ ਵੱਧ ਚੜ੍ਹ ਕੇ ਝਾੜੂ ਦਾ ਬਟਨ ਦਬਾ ਕੇ ਆਪ ਦੇ ਹੱਕ 'ਚ ਵੋਟ ਭੁਗਤਾਉਣ ਦੀ ਅਪੀਲ ਕਰਦੇ ਹੋਏ #GurpreetGogi #LudhianaWest #AamAadmiParty

ਲੁਧਿਆਣਾ ਪੱਛਮੀ ਦੇ ਵਾਰਡ 61 'ਚ ਸੰਤ ਨਗਰ ਵਿਖੇ ਸਮੂਹ ਪਰਿਵਾਰਾਂ ਨਾਲ ਮੁਲਾਕਾਤ ਕਰ ਆਪਣੇ ਇਲਾਕੇ ਦੇ ਹੋਰ ਵਿਕਾਸ ਅਤੇ ਸੁਧਾਰ ਲਈ ਡਾ. ਸੁਖਚੈਨ ਕੌਰ ਬੱਸੀ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕਰਦੇ ਹੋਏ #GurpreetGogi #LudhianaWest #AamAadmiParty

ਆਗਾਮੀ ਨਗਰ ਨਿਗਮ ਚੌਣ ਪ੍ਰਚਾਰ ਦੇ ਆਖਰੀ ਪੜਾਅ ਤਹਿਤ ਅੱਜ ਲੁਧਿਆਣਾ ਪੱਛਮੀ ਦੇ ਆਰਤੀ ਚੌਂਕ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਕੱਢੇ ਗਏ ਰੋਡ ਸ਼ੋਅ 'ਚ ਸਮੂਹ ਹਲਕਾ ਪੱਛਮੀ ਪਰਿਵਾਰ ਨਾਲ ਸ਼ਮੂਲੀਅਤ ਕਰਦੇ ਹੋਏ #GurpreetGogi #LudhianaWest #AamAadmiParty

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ

ਕ੍ਰਿਸਮਸ ਦੇ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਕਾਮਨਾ ਕਰਦੇ ਹਾਂ ਕਿ ਇਹ ਤਿਉਹਾਰ ਸਭ ਪਰਿਵਾਰਾਂ ਲਈ ਬੇਅੰਤ ਖ਼ੁਸ਼ੀਆਂ, ਤੰਦਰੁਸਤੀ ਅਤੇ ਤਰੱਕੀ ਲੈ ਕੇ ਆਵੇ #GurpreetGogi #LudhianaWest #AamAadmiParty

डॉ. मनमोहन सिंह जी का निधन एक युग के अंत जैसा है। उनकी नीति, उनका धैर्य, और देश के प्रति उनकी सेवाएं हम सबके लिए प्रेरणा बनी रहेंगी। भगवान उनकी आत्मा को शांति दें और परिवार को इस कठिन समय में शक्ति प्रदान करें 🙏

ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ 🙏

ਅੱਜ ਤਾਜਪੁਰ ਰੋਡ ਵਿਖੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਜੀ, ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਜੀ ਅਤੇ ਸੰਬੰਧਿਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੇ ਨਾਲ ਬੁੱਢੇ ਨਾਲੇ ਦੀ ਸਫਾਈ ਸੰਬੰਧੀ ਹੋਈ ਮੀਟਿੰਗ 'ਚ ਸਾਥੀ ਵਿਧਾਇਕਾਂ ਦੇ ਨਾਲ ਹਿੱਸਾ ਲੈਂਦੇ ਹੋਏ #GurpreetGogi #AamAadmiParty #LudhianaWest

ਨਵੇਂ ਸਾਲ ਦੀਆਂ ਮੁਬਾਰਕਾਂ! ਇਹ ਸਾਲ ਤੁਹਾਡੇ ਲਈ ਖੁਸ਼ਹਾਲੀ ਅਤੇ ਸਫਲਤਾ ਦਾ ਸਾਲ ਹੋਵੇ। ਸਾਲ 2025 ਆਪ ਸਭ ਲਈ ਖੁਸ਼ੀਆਂ ਅਤੇ ਮਾਣ ਨਾਲ ਭਰਪੂਰ ਹੋਵੇ #HappyNewYear #Welcome2025 #GurpreetGogi #AamAadmiParty #LudhianaWest