GURDEEP SINGH MATHARU (@gurdeepsinghdau) 's Twitter Profile
GURDEEP SINGH MATHARU

@gurdeepsinghdau

ਨਾਨਕ ਨਾਮ ਚੜਦੀ ਕਲਾ ।
ਤੇਰੇ ਭਾਣੇ ਸਰਬਤ ਦਾ ਭਲਾ ।।
ECONOMIST/
GEOGRAPHER/ COLUMNIST/JOURNALIST/ HUMANIST

ID: 1167907207

calendar_today11-02-2013 05:13:39

12,12K Tweet

531 Followers

589 Following

GURDEEP SINGH MATHARU (@gurdeepsinghdau) 's Twitter Profile Photo

✍️ ਜਦੋਂ ਗੱਲਾਂ ਮੁੱਕ ਜਾਂਦੀਆਂ ਹਨ-- { ਬੇਨਤੀ ਹੈ ਕਿ ਇਸ ਵਿਸ਼ੇ ਬਾਰੇ ਆਪਣੇ ਅਮੁੱਲੇ ਵਿਚਾਰ ਲਿਖੋ ਜੀ ਤਾਂਕਿ ਇਸ ਰਚਨਾ ਨੂੰ ਸਹੀ ਰੂਪ ਮਿਲ ਸਕੇ ਜੀ}-- ਪਿੰਡ ਦੀ ਸੱਥ 'ਚ ਚੁੱਪ ਚਾਪ ਬੈਠੇ ਸੱਜਣ ਪੁਰਸ਼ਾਂ ਨੂੰ ਅਕਸਰ ਪੁੱਛਦਾ ਹਾਂ ਕਿ ਤੁਸੀਂ ਚੁੱਪ ਕਿਉਂ ਬੈਠੇ ਹੋਂ ਕੋਈ ਗੱਲ ਬਾਤ ਸੁਣਾਓ। ਇਸਤੇ ਇਕ ਸੱਜਣ ਨੇ ਕਿਹਾ ਕਿ," ਕੀ ਸੁਣਾਈਏ, ਗੱਲਾਂ

✍️ ਜਦੋਂ ਗੱਲਾਂ ਮੁੱਕ ਜਾਂਦੀਆਂ ਹਨ--
{ ਬੇਨਤੀ ਹੈ ਕਿ ਇਸ ਵਿਸ਼ੇ ਬਾਰੇ ਆਪਣੇ ਅਮੁੱਲੇ ਵਿਚਾਰ ਲਿਖੋ ਜੀ ਤਾਂਕਿ ਇਸ ਰਚਨਾ ਨੂੰ ਸਹੀ ਰੂਪ ਮਿਲ ਸਕੇ ਜੀ}--
ਪਿੰਡ ਦੀ ਸੱਥ 'ਚ ਚੁੱਪ ਚਾਪ ਬੈਠੇ ਸੱਜਣ ਪੁਰਸ਼ਾਂ ਨੂੰ ਅਕਸਰ ਪੁੱਛਦਾ ਹਾਂ ਕਿ ਤੁਸੀਂ ਚੁੱਪ ਕਿਉਂ ਬੈਠੇ ਹੋਂ ਕੋਈ ਗੱਲ ਬਾਤ ਸੁਣਾਓ। ਇਸਤੇ ਇਕ ਸੱਜਣ ਨੇ ਕਿਹਾ ਕਿ," ਕੀ ਸੁਣਾਈਏ, ਗੱਲਾਂ
GURDEEP SINGH MATHARU (@gurdeepsinghdau) 's Twitter Profile Photo

✍️ ਚਿੱੜੀਆਂ 🐦🐦 ਚਿੱੜੀਆਂ ਦਾ ਦਿਨ ਮਨਾਂ ਰਹੇ ਹਾਂ। ਵਿਹੜਿਆਂ ਵਿੱਚ ਚੀਂ ਚੀਂ ਨਹੀਂ ਹੈ। ਨਾ ਹਨ ਸ਼ਤੀਰਾਂ ਵਾਲੀਆਂ ਛੱਤਾਂ। ਕਿੱਥੇ ਪੈਂਣਗੇ ਛੱਤਾਂ ਵਿੱਚ ਆਹਲਣੇ। ਕਿੱਥੋਂ ਲੱਭ ਕੇ ਲਿਆਈਏ ਚਿੱੜੀਆਂ।

✍️ ਚਿੱੜੀਆਂ 🐦🐦
 ਚਿੱੜੀਆਂ ਦਾ ਦਿਨ ਮਨਾਂ ਰਹੇ ਹਾਂ।
 ਵਿਹੜਿਆਂ ਵਿੱਚ ਚੀਂ ਚੀਂ ਨਹੀਂ ਹੈ।
 ਨਾ ਹਨ ਸ਼ਤੀਰਾਂ ਵਾਲੀਆਂ ਛੱਤਾਂ।
ਕਿੱਥੇ ਪੈਂਣਗੇ ਛੱਤਾਂ ਵਿੱਚ ਆਹਲਣੇ।
ਕਿੱਥੋਂ ਲੱਭ ਕੇ ਲਿਆਈਏ ਚਿੱੜੀਆਂ।
GURDEEP SINGH MATHARU (@gurdeepsinghdau) 's Twitter Profile Photo

✍️ ਪੰਜਾਬ ਦੇ ਮੀਡੀਆ ਨੂੰ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਬੇਨਤੀ। News18Punjab Zee PHH ਪੀਟੀਸੀ ਨਿਊਜ਼ | PTC News Daily Post Punjabi Daily Ajit BBC News Punjabi ✒️ ਸ੍ਰੀ ਮਾਨ ਜੀ ਪੰਜਾਬ ਦਾ ਸਮੂਹ ਟੀਵੀ ਚੈਨਲਾਂ ਦੇ ਸੰਪਾਦਕ ਸਾਹਿਬਾਨ ਨੂੰ ਬੇਨਤੀ ਹੈ ਕਿ ਉਹ ਜ਼ਿਲ੍ਹਾ ਮੈਨੇਜਰ ਦੇ ਕਤਲ ਦਾ ਇਨਸਾਫ ਦਿਵਾਉਣ ਵਿੱਚ ਪੀੜਤ

GURDEEP SINGH MATHARU (@gurdeepsinghdau) 's Twitter Profile Photo

✍️ਦੁਰ ਫਿੱਟੇ ਮੂੰਹ ਤੁਹਾਡੇ ਵਿਕੇ ਹੋਏ ਚੈਨਲਾਂ ਦੇ! News18Punjab News18PunjabHarynaHP Zee PHH News State Punjab Haryana Himachal Living India News ਪੰਜਾਬ ਵਿਧਾਨਸਭਾ ਵਿਚ LOP ਬਾਜਵਾ ਸਾਹਬ ਤੇ ਸਮੂਚੀ ਵਿਰੋਧੀ ਲੀਡਰਸ਼ਿਪ ਸ.ਸੁਖਬੀਰ ਸਿੰਘ ਬਾਦਲ , ਐਮਪੀ ਸ੍ਰੀ ਅੰਮ੍ਰਿਤਸਰ ਸਾਹਿਬ ਸਾਰੇ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੁਲਿਸ ਸਟੇਸ਼ਨ ਵਿੱਚ ਆਪ ਦੇ ਕਾਤਲ

GURDEEP SINGH MATHARU (@gurdeepsinghdau) 's Twitter Profile Photo

✍️ ਕੱਟੜ ਇਮਾਨਦਾਰਾਂ ਨੇ 📍 ਕੱਲ ਕੱਟੜ ਇਮਾਨਦਾਰਾਂ ਨੇ। ਇਮਾਨਦਾਰੀ ਦਾ ਕਤਲ ਕਰਾਤਾ। ਇਮਾਨਦਾਰੀ ਹੁਣ ਨਹੀਂ ਪੱਚਦੀ। ਇਕ ਇਮਾਨਦਾਰ ਅਫਸਰ ਨੂੰ। ਤਾਈਓਂ ਸਦਾ ਦੀ ਨੀਂਦ ਸੁਆਤਾ।।

GURDEEP SINGH MATHARU (@gurdeepsinghdau) 's Twitter Profile Photo

✍️ ਕੱਟੜ ਇਮਾਨਦਾਰ📍 ਵੱਡੇ ਕੱਟੜ ਇਮਾਨਦਾਰ! ਕੇਜਰੀਵਾਲ ਦੀ ਜੁੰਡਲੀ। ਕਹਿੰਦੇ ਸੀ ਅਸੀਂ ਜੰਮੇ ਨਹੀਂ! ਉੱਤਰੀ ਧਰੂਵ ਤੋਂ ਡਿੱਗੇ ਹਾਂ! ਬਾਕੀ ਸਭ ਨੇਤਾ ਭ੍ਰਿਸ਼ਟ ਹਨ! ਅਸੀਂ ਦੁੱਧਾਂ ਨਾਲ ਧੋਤੇ ਹਾਂ । ਪੰਜਾਬੀ ਗੱਪ-ਭ੍ਰਮਣ 'ਚ ਫਸੇ ! ਪੰਜਾਬ ਦਾ ਸਿੰਘਾਸਨ ਲੁੱਟ ਲਿਆ। ਚਿੱਟਾ ਘਰ ਘਰ ਪਹੁੰਚਾਤਾ। ਨੌਜਵਾਨਾਂ ਟੀਕਿਆਂ ਨੇ ਮਾਰਤੇ। ਬਚਿਆ ਦੇ ਇਨਕਾਉਂਟਰ

GURDEEP SINGH MATHARU (@gurdeepsinghdau) 's Twitter Profile Photo

✍️ ਬੇਰੀਆਂ ਦੇ ਬੇਰ..! NH-7 BATHINDA -MALOUT ਦੇ ਕਿਨਾਰੇ ਉਤੇ ਸਾਡੇ ਪਿੰਡ ਦੀ ਜੂਹ ਵਿਚ ਵਣ ਵਿਭਾਗ ਪੰਜਾਬ ਨੇ ਫਲਦਾਰ ਬੇਰੀਆਂ ਦੇ ਰੁੱਖ ਲਗਾਏ ਹਨ ਜਿਨ੍ਹਾਂ ਨੂੰ ਦੋ ਸਾਲ ਤੋਂ ਬੇਰ ਲੱਗ ਰਹੇ ਹਨ । ਬੇਰੀ ਤੋਂ ਆਪਣੇ ਹੱਥੀਂ ਬੇਰ ਖਾਣ ਦਾ ਸੁਆਦ ਵੱਖਰਾ ਈ ਹੁੰਦਾ ਹੈ ਜਿਨ੍ਹਾਂ ਚਿਰ ਬੇਰੀ ਦੇ ਕੰਢੇ ਉਂਗਲਾਂ ਵਿਚ ਨਾ ਚੁੱਬਣ ਉਨ੍ਹਾਂ ਸਮਾਂ ਬੇਰਾਂ

✍️ ਬੇਰੀਆਂ ਦੇ ਬੇਰ..!
NH-7 BATHINDA -MALOUT ਦੇ ਕਿਨਾਰੇ ਉਤੇ ਸਾਡੇ ਪਿੰਡ ਦੀ ਜੂਹ ਵਿਚ ਵਣ ਵਿਭਾਗ ਪੰਜਾਬ ਨੇ ਫਲਦਾਰ ਬੇਰੀਆਂ ਦੇ ਰੁੱਖ ਲਗਾਏ ਹਨ ਜਿਨ੍ਹਾਂ ਨੂੰ ਦੋ ਸਾਲ ਤੋਂ ਬੇਰ ਲੱਗ ਰਹੇ ਹਨ ।
ਬੇਰੀ ਤੋਂ ਆਪਣੇ ਹੱਥੀਂ ਬੇਰ ਖਾਣ ਦਾ ਸੁਆਦ ਵੱਖਰਾ ਈ ਹੁੰਦਾ ਹੈ ਜਿਨ੍ਹਾਂ ਚਿਰ ਬੇਰੀ ਦੇ ਕੰਢੇ ਉਂਗਲਾਂ ਵਿਚ ਨਾ ਚੁੱਬਣ ਉਨ੍ਹਾਂ ਸਮਾਂ ਬੇਰਾਂ
GURDEEP SINGH MATHARU (@gurdeepsinghdau) 's Twitter Profile Photo

✍️ਵਿਚਾਰਾ ਕੁਲਦੀਪ ਧਾਲੀਵਾਲ! ਸਿਆਸੀ ਵਿਧਾ ਨੂੰ ਗੰਦੀ ਖੇਡ ਕਿਹਾ ਜਾਂਦਾ ਹੈ। ਰਾਜਨੀਤਿਕ ਵਿਧਾ ਆਪਣੇ ਕੁੱਝ ਕੂ ਨੇਤਾਵਾਂ ਵਰਕਰਾਂ ਨੂੰ ਸੱਤਾ ਹਾਸਿਲ ਹੁੰਦਿਆਂ ਖੂੰਜੇ 'ਚ ਸੁੱਟ ਦਿੰਦੀ ਹੈ। ਅਜਿਹਾ ਵਰਤਾਰਾ ਸੀ ਕੁਲਦੀਪ ਧਾਲੀਵਾਲ ਨਾਲ ਵਾਪਰਿਆ ਹੈ। ਉਨ੍ਹਾਂ ਨੂੰ ਕੈਬਨਿਟ ਰੈਂਕ ਮੰਤਰੀ ਬਣਾਇਆ ਪਰ ਜਲਦ ਹੀ ਖੰਭ ਕੁਤਰਨ ਦਾ ਕੰਮ ਕੀਤਾ ਗਿਆ। ਇਹ ਸ਼ਰੀਫ

✍️ਵਿਚਾਰਾ ਕੁਲਦੀਪ ਧਾਲੀਵਾਲ!
ਸਿਆਸੀ ਵਿਧਾ ਨੂੰ ਗੰਦੀ ਖੇਡ ਕਿਹਾ ਜਾਂਦਾ ਹੈ। ਰਾਜਨੀਤਿਕ ਵਿਧਾ ਆਪਣੇ ਕੁੱਝ ਕੂ ਨੇਤਾਵਾਂ ਵਰਕਰਾਂ ਨੂੰ ਸੱਤਾ ਹਾਸਿਲ ਹੁੰਦਿਆਂ ਖੂੰਜੇ 'ਚ ਸੁੱਟ ਦਿੰਦੀ ਹੈ। ਅਜਿਹਾ ਵਰਤਾਰਾ ਸੀ ਕੁਲਦੀਪ ਧਾਲੀਵਾਲ ਨਾਲ ਵਾਪਰਿਆ ਹੈ। ਉਨ੍ਹਾਂ ਨੂੰ ਕੈਬਨਿਟ ਰੈਂਕ ਮੰਤਰੀ ਬਣਾਇਆ ਪਰ ਜਲਦ ਹੀ ਖੰਭ ਕੁਤਰਨ ਦਾ ਕੰਮ ਕੀਤਾ ਗਿਆ। ਇਹ ਸ਼ਰੀਫ
GURDEEP SINGH MATHARU (@gurdeepsinghdau) 's Twitter Profile Photo

✍️ ਢੁਕਵੀਂ ਅਖਾਣ 📍 ਖ਼ਵਾਜੇ ਦਾ ਗਵਾਹ ਡੱਡੂ। ਕਾਤਲ ਦਾ ਸਮਰਥਕ ਕਾਤਲ।। ਦੋਹਾਂ ਨੇ ਰਾਜਸਥਾਨ ਤੋਂ ਬੱਸਾਂ ਬਣਵਾਈਆਂ। ਦੋਹਾਂ ਵਿਚ ਅਨੁਪਾਤ ਰਾਜਾ 25 :: ਭੁੱਲਰ 25

GURDEEP SINGH MATHARU (@gurdeepsinghdau) 's Twitter Profile Photo

✍️ ਝੂਠੇ ਬ੍ਰਿਤਾਂਤ!! ਨਿਊਜ਼ ਅਠਾਰਾਂ ਪੰਜਾਬ ਦੀ ਡਿਊਟੀ ਝੂਠੇ ਬ੍ਰਿਤਾਂਤ ਸਿਰਜਣ ਤੇ ਲਾਈ ਗਈ ਹੈ। ਸਵ: ਡਾਕਟਰ ਗਗਨਦੀਪ ਸਿੰਘ ਡੀਐਮ ਦੇ ਕਤਲ ਕਾਂਡ ਨੂੰ ਘੱਟੇ ਵਿੱਚ ਰੋਲਣ ਵਾਸਤੇ ਪ੍ਰਜੋਜਿਤ ਬਹਿਸਾਂ ਕਰਵਾ ਰਿਹਾ ਹੈ!!

✍️ ਝੂਠੇ ਬ੍ਰਿਤਾਂਤ!!
ਨਿਊਜ਼ ਅਠਾਰਾਂ ਪੰਜਾਬ ਦੀ ਡਿਊਟੀ ਝੂਠੇ ਬ੍ਰਿਤਾਂਤ ਸਿਰਜਣ ਤੇ ਲਾਈ ਗਈ ਹੈ।
ਸਵ: ਡਾਕਟਰ ਗਗਨਦੀਪ ਸਿੰਘ ਡੀਐਮ ਦੇ ਕਤਲ ਕਾਂਡ ਨੂੰ ਘੱਟੇ ਵਿੱਚ ਰੋਲਣ ਵਾਸਤੇ ਪ੍ਰਜੋਜਿਤ ਬਹਿਸਾਂ ਕਰਵਾ ਰਿਹਾ ਹੈ!!
GURDEEP SINGH MATHARU (@gurdeepsinghdau) 's Twitter Profile Photo

✍️ ਰੱਬਾ ਖ਼ੈਰ ਰੱਖੀ!! ਕਣਕਾਂ ਦੇ ਸੁਨਿਹਰੀ ਦਾਣਿਆਂ ਦੀ! ਪੰਛੀਆਂ ਤੇ ਕੀੜੇ ਮਕੌੜੇ ਦੇ ਚੋਗੇ ਦੀ ! ਧੀਆਂ ਧਿਆਣੀਆਂ ਦੀਆਂ ਉਮੰਗਾਂ ਦੀ। ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸੁਫਨਿਆਂ ਦੀ। ਕੰਬਾਈਨ ਹਾਰਵੈਸਟਰ ਮਾਲਕਾਂ ਤੇ ਮਜ਼ਦੂਰਾਂ ਦੀ! ਤੂੜੀ ਤੰਦ ਦੀ ਕਟਾਈ ਕਰਨ ਵਾਲਿਆਂ ਦੀ! ਮੰਡੀ 'ਚ ਕਣਕ ਦੀ ਲੁਹਾਈ ਛਣਾਈ ਤੇ ਭਰਾਈ ਕਰਨ ਵਾਲਿਆਂ ਦੀ! ਟਰੱਕਾਂ

✍️ ਰੱਬਾ ਖ਼ੈਰ ਰੱਖੀ!!
ਕਣਕਾਂ ਦੇ ਸੁਨਿਹਰੀ ਦਾਣਿਆਂ ਦੀ!
ਪੰਛੀਆਂ ਤੇ ਕੀੜੇ ਮਕੌੜੇ ਦੇ ਚੋਗੇ ਦੀ !
ਧੀਆਂ ਧਿਆਣੀਆਂ ਦੀਆਂ ਉਮੰਗਾਂ ਦੀ।
ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸੁਫਨਿਆਂ ਦੀ।
ਕੰਬਾਈਨ ਹਾਰਵੈਸਟਰ ਮਾਲਕਾਂ ਤੇ ਮਜ਼ਦੂਰਾਂ ਦੀ!
ਤੂੜੀ ਤੰਦ ਦੀ ਕਟਾਈ ਕਰਨ ਵਾਲਿਆਂ ਦੀ!
ਮੰਡੀ 'ਚ ਕਣਕ ਦੀ ਲੁਹਾਈ ਛਣਾਈ ਤੇ ਭਰਾਈ ਕਰਨ ਵਾਲਿਆਂ ਦੀ!
ਟਰੱਕਾਂ
GURDEEP SINGH MATHARU (@gurdeepsinghdau) 's Twitter Profile Photo

✍️ ਝੂਠੇ ਬ੍ਰਿਤਾਂਤ!! ਕਦੇ ਮਾਲਵਾ ਕੈਨਾਲ ਅਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਦਾ ਝੂਠ ਤੇ ਕਦੇ ਕਿਸੇ ਨਹਿਰ ਦਾ ਧਰਤੀ ਹੇਠੋਂ ਖ਼ੁਦਾਈ ਦੌਰਾਨ ਨਿਕਲ਼ ਆਉਂਣ ਦੇ ਗੱਪ-ਸੜੱਪ! ਇਹ ਨਕਸ਼ਾ ਪੰਜਾਬ ਦੇ ਨਹਿਰੀ ਸਿੰਚਾਈ ਸਿਸਟਮ ਦਾ ਹੈ ਇਸਨੂੰ ਦੇਖਕੇ ਝੂਠ ਈਵੈਂਟ ਘਾੜਤ ਕਰਨ ਵਾਲੇ ਇਹ ਦੱਸਣ ਕਿ ਕਿਹੜਾ ਖੇਤਰ ਬਚਿਆ ਜਿੱਥੇ ਨਹਿਰ,ਸੂਆ, ਕੱਸੀ ਤੇ ਖਾਲ ਨਹੀਂ ਬਣਿਆ

✍️ ਝੂਠੇ ਬ੍ਰਿਤਾਂਤ!!
ਕਦੇ ਮਾਲਵਾ ਕੈਨਾਲ ਅਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਦਾ ਝੂਠ ਤੇ ਕਦੇ ਕਿਸੇ ਨਹਿਰ ਦਾ ਧਰਤੀ ਹੇਠੋਂ ਖ਼ੁਦਾਈ ਦੌਰਾਨ ਨਿਕਲ਼ ਆਉਂਣ ਦੇ ਗੱਪ-ਸੜੱਪ!
ਇਹ ਨਕਸ਼ਾ ਪੰਜਾਬ ਦੇ ਨਹਿਰੀ ਸਿੰਚਾਈ ਸਿਸਟਮ ਦਾ ਹੈ ਇਸਨੂੰ ਦੇਖਕੇ ਝੂਠ ਈਵੈਂਟ ਘਾੜਤ ਕਰਨ ਵਾਲੇ ਇਹ ਦੱਸਣ ਕਿ ਕਿਹੜਾ ਖੇਤਰ ਬਚਿਆ ਜਿੱਥੇ ਨਹਿਰ,ਸੂਆ, ਕੱਸੀ ਤੇ ਖਾਲ ਨਹੀਂ ਬਣਿਆ
GURDEEP SINGH MATHARU (@gurdeepsinghdau) 's Twitter Profile Photo

✍️Bunch of crockes!! तीन ठगों का टोला Gujarat Samachar PTI Gujrat PTI Gujrat Official Gujrat News Gujrat News Gujrat News Network गुजरात भाई बहिनों को बेनती है के गुजरात विधानसभा चुनाव में केजरीवाल वह भगवंत मान आपको पंजाब की झुठी खबरें सुना रहे हैं। केजरीवाल वह आप पार्टी ने पंजाब

GURDEEP SINGH MATHARU (@gurdeepsinghdau) 's Twitter Profile Photo

✍️ { ਸਿਆਸੀ ਵਿਅੰਗ} ਦੇਸ਼ ਦੇ ਬਾਕੀ ਰਾਜਾਂ ਨੂੰ ਮੇਰੇ ਵੱਲੋਂ ਆਸ਼ਵਾਸਨ! 🌍 - ਸੰਸਾਰ ਦੇ ਕਿਸੇ ਵੀ ਦੇਸ਼ ਨੂੰ ਅਨਾਜ ਦੀ ਥੁੜ ਹੋਵੇ ਤਾਂ ਮੈਨੂੰ ਦੱਸਿਓ ਜੀ ਆਪਣੇ ਕੋਲ ਛੇ ਡਰੱਮ ਕਣਕ ਦਾ ਭੰਡਾਰਨ ਹੈ ਤੇ ਕਰੀਬ 2000 ਮਰਲਾ ਕਣਕ ਪੱਕ ਕੇ ਤਿਆਰ ਖੜ੍ਹੀ ਹੈ। 🔥-ਦੂਜੀ ਸਮੱਸਿਆ ਦੇਸ਼ ਨੂੰ ਲਿਉਕੀਫਾਇਡ ਪ੍ਰਟੋਲਿਅਮ ਗੈਂਸ ਦੀ ਹੋ ਸਕਦੀ ਹੈ ਆਪਣੇ ਕੋਲ

GURDEEP SINGH MATHARU (@gurdeepsinghdau) 's Twitter Profile Photo

✍️ Complaint in public interest Ministry of Railways Northern Railway This is the seen of Northern Rail Line of BATHINDA to SHRI GANGANAGAR near railway crossing 17/c where heaps of dung and remains of animal feeder are stored along railway line. It is a common seen here they burn

GURDEEP SINGH MATHARU (@gurdeepsinghdau) 's Twitter Profile Photo

✍️ ਕੱਟੜ ਇਮਾਨਦਾਰੀ❗ ਕੱਟੜ ਇਮਾਨਦਾਰ ਤੋਂ cutter ਇਮਾਨਦਾਰੀ ਦਾ ਸਫ਼ਰ। ਚਾਰ ਸਾਲਾਂ ਵਿਚ ਪੰਜਾਬ ਸਿਰ 2.5 ਲੱਖ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ ਹੁਣ ਜਨਤਕ ਜਾਇਦਾਦਾਂ ਵੇਚਣੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।। PUNJAB ON SALE ❗📍

✍️ ਕੱਟੜ ਇਮਾਨਦਾਰੀ❗
 ਕੱਟੜ ਇਮਾਨਦਾਰ ਤੋਂ cutter ਇਮਾਨਦਾਰੀ ਦਾ ਸਫ਼ਰ।
ਚਾਰ ਸਾਲਾਂ ਵਿਚ ਪੰਜਾਬ ਸਿਰ 2.5 ਲੱਖ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ ਹੁਣ ਜਨਤਕ ਜਾਇਦਾਦਾਂ ਵੇਚਣੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।।
PUNJAB ON SALE ❗📍