𝗗𝗘𝗘𝗣 𝗗𝗛𝗜𝗠𝗔𝗡 (@the_chobbar) 's Twitter Profile
𝗗𝗘𝗘𝗣 𝗗𝗛𝗜𝗠𝗔𝗡

@the_chobbar

UNBOTHERED 🥂

DMs are always open if anyone wants to talk or vent 💫

ID: 1122160598513590272

calendar_today27-04-2019 15:28:30

26,26K Tweet

4,4K Followers

353 Following

𝗗𝗘𝗘𝗣 𝗗𝗛𝗜𝗠𝗔𝗡 (@the_chobbar) 's Twitter Profile Photo

Why are people posting Rajvir admitted pics? I mean koi ta sincerity dikhao yaar ,tuci hospital de andar bas photos click karn jaande ho? insaniyat de naate hi yaar kuch ta sharam kro, jad b patient kol jaao ta phone v ni use krida tuci ta bas de teri le teri kiti payi forward

𝗗𝗘𝗘𝗣 𝗗𝗛𝗜𝗠𝗔𝗡 (@the_chobbar) 's Twitter Profile Photo

~ ਬੇਅਕਲੇ ਯਾਂ ਵੱਧ ਸਿਆਣੇ ? ਸਾਡੇ ਇਕ known ਵਿੱਚ ਕੁੜੀ ਆ, 28-29 ਉਮਰ ਹੋਊ | ਦੇਖਣ ਨੂੰ ਵੀ ਠੀਕ ,ਸੋਹਣੀ ਕਹਿ ਸਕਦੇ | ਕਾਲਜ਼ ਸ਼ੁਰੂ ਹੁੰਦੇ ਹੀ , ਇਕ ਨਸ਼ੇੜੀ,ਜੋਂ ਆਟੋ ਚਲਾਉਂਦਾ ਸੀ , ਦੇਖਣ ਨੂੰ ਵੀ ਬੇਕਾਰ , ਇਕ ਲੱਤ ਵੀ ਖਰਾਬ ਸੀ ਉਸ ਨਾਲ ਭੱਜ ਗਈ | ਚਲੋ ਘਰ ਦੇ ਮਨਾ ਕੇ ਮੋੜ ਲਿਆਏ ਓਹ ਫਿਰ ਉਸ ਨਾਲ ਹੀ ਭੱਜ ਗਈ ,ਜਦੋਂ ਘਰ ਦਿਆ ਨੇ

𝗗𝗘𝗘𝗣 𝗗𝗛𝗜𝗠𝗔𝗡 (@the_chobbar) 's Twitter Profile Photo

ਸਾਲ਼ਾ ਕਿਸੇ ਨੂੰ Chase ਕਰਨ ਵਾਲਾ ਹਿਸਾਬ ਕਿਤਾਬ ਮੇਰੇ ਹਿਸਾਬ ਵਿਚ ਨਹੀਂ ਆਉਂਦਾ , ਜਿੰਨੇ ਨਾਲ ਰਹਿਣਾ ਰਹਿ ਲਵੇ ਜਿੰਨੇ ਨਹੀਂ ਰਹਿਣਾ ਨਾ ਰਵੇ , ਜਿੰਨੇ ਗੱਲ ਕਰਨੀ ਕਰੇ ਨਹੀਂ ਕਰਨੀ ਨਾ ਕਰੇ ਆਪਾ ਤਾਂ ਪਹਿਲੇ ਦਿਨ ਤੋਂ ਹੀ ਕਲੀਅਰ ਰੱਖੀ ਦਾ ,ਫਿਰ ਭਾਵੇਂ ਕਿਸੇ ਨੂੰ ਚੰਗਾ ਲਗੇ ਚਾਹੇ ਮਾੜਾ |

𝗗𝗘𝗘𝗣 𝗗𝗛𝗜𝗠𝗔𝗡 (@the_chobbar) 's Twitter Profile Photo

ਇੱਥੇ ਇੱਕ ਓਸ਼ੋ ਦੇ ਭਕਤ ਨਾਲ ਕਾਫੀ ਸਮਾਂ ਪਹਿਲਾ ਇਕ ਬਹਿਸ ਹੋਈ ਸੀ ਜੋਂ ਮੈਨੂੰ ਕਦੇ ਨੀ ਭੁੱਲਦੀ 😂 ਓਦਾ ਆਪ ਨੂੰ ਓਹ ਬੰਦਾ Gender Neutral ( ਮਤਲਬ ਹੈ ਕੁੜੀ ਸਹੀ ਤਾਂ ਕੁੜੀ ਦੇ ਹੱਕ ਦੀ ਗੱਲ ਤੇ ਨੇ ਮੁੰਡਾ ਸਹੀ ਤੇ ਉਸਦੇ ਹੱਕ ਦੀ ਗੱਲ) ਪਰ ਪਾਉਂਦਾ ਹਮੇਸ਼ਾ ਕੁੜੀਆ ਲਈ ਹੀ ਪੋਸਟਾਂ ਸੀ ,ਆਪ ਭਾਵੇਂ ਵਿਆਹਾਂ ਹੋਇਆ ਸੀ | ਮੇਰੀ ਕਿਸੇ ਦਿਨ

𝗗𝗘𝗘𝗣 𝗗𝗛𝗜𝗠𝗔𝗡 (@the_chobbar) 's Twitter Profile Photo

I don’t even know whom to tag here. Who approves a web application without proper UX and user stories? Just look at these screenshots (connect.punjab.gov.in). I wanted to digitalize my date of birth and apply, I can’t directly fill in the application form. Instead, I’m forced

I don’t even know whom to tag here. Who approves a web application without proper UX and user stories? Just look at these screenshots (connect.punjab.gov.in).

I wanted to digitalize my date of birth and apply, I can’t directly fill in the application form. Instead, I’m forced
𝗗𝗘𝗘𝗣 𝗗𝗛𝗜𝗠𝗔𝗡 (@the_chobbar) 's Twitter Profile Photo

ਵੈਸੇ ਪਹਿਲਾ ਹਰ ਮਸਲੇ ਦੀ ਜਾਂਚ ਪੜਤਾਲ ਕਰਕੇ ਫਿਰ ਬੋਲਣਾ ਚਾਹੀਦਾ ਰਾਜੋਆਣਾ ਨੂੰ ਫਾਂਸੀ ਸ਼ਾਇਦ 2008 ਚੋ ਚਲਦੀ ਆ ਰਹੀ ਜਿਸਤੇ ਸਟੇਟ ਆਪ ਸਟੇ ਲਾਈ ਜਾਂਦੀ ਤੇ ਤਰੀਕ ਤੇ ਤਰੀਕ ਪੇ ਰਹੀ , ਹੁਣ ਆਹ ਪਿਛਲੀ ਤਰੀਕ ਤੇ ਵੀ ਇਹੀ ਰੌਲਾ ਪਿਆ ਜੋਂ ਲੋਕਾਂ ਨੇ ਗਲਤ ਆਪਣੇ ਹਿਸਾਬ ਨਾਲ ਬਣਾ ਕੇ ਘੁਮਾ ਦਿੱਤਾ ਸੋਸ਼ਲ ਮੀਡੀਆ ਤੇ | ਰਾਜੋਆਣਾ ਨੂੰ ਫਾਂਸੀ ਦੀ

𝗗𝗘𝗘𝗣 𝗗𝗛𝗜𝗠𝗔𝗡 (@the_chobbar) 's Twitter Profile Photo

ਇਹ ਖਬਰ ਕਲ ਪਰਸੋ ਦੀ ਵਾਇਰਲ ਹੋ ਰਹੀ , ਫਿਰੋਜ਼ਪੁਰ ਦੀ ਆ | ਜਿੱਥੇ ਇਕ ਪੀਓ ਨੇ ਆਪਣੀ ਧੀ ਨੂੰ ਬਾਹਾਂ ਬੰਨ ਕੇ ਨਹਿਰ ਵਿਚ ਸੁੱਟ ਦਿੱਤਾ ,ਇਸ ਸਾਰੇ ਕੰਮ ਦੀ ਵੀਡੀਓ ਵੀ ਬਣਾਈ ,ਅਖੇ ਕੇ ਤਿੰਨ ਬਾਰ ਰੋਕੀ ਸੀ ਮਾੜੇ ਕੰਮ ਤੋਂ ਪਰ ਅਖੀਰ ਨੂੰ ਇਹ ਕਰਨਾ ਹੀ ਪਿਆ | ਕਲ ਦਾ ਇਹੀ ਦਿਮਾਗ ਵਿੱਚ ਘੁੰਮੀ ਜਾ ਰਿਹਾ , ਕਈ ਬਾਰ ਓਹਦੀਆ ਚੀਕਾਂ ਕੰਨਾਂ ਵਿਚ

ਇਹ ਖਬਰ ਕਲ ਪਰਸੋ ਦੀ ਵਾਇਰਲ ਹੋ ਰਹੀ , ਫਿਰੋਜ਼ਪੁਰ ਦੀ ਆ | ਜਿੱਥੇ ਇਕ ਪੀਓ ਨੇ ਆਪਣੀ ਧੀ ਨੂੰ ਬਾਹਾਂ ਬੰਨ ਕੇ ਨਹਿਰ ਵਿਚ ਸੁੱਟ ਦਿੱਤਾ ,ਇਸ ਸਾਰੇ ਕੰਮ ਦੀ ਵੀਡੀਓ ਵੀ ਬਣਾਈ ,ਅਖੇ ਕੇ ਤਿੰਨ ਬਾਰ ਰੋਕੀ ਸੀ ਮਾੜੇ ਕੰਮ ਤੋਂ ਪਰ ਅਖੀਰ ਨੂੰ ਇਹ ਕਰਨਾ ਹੀ ਪਿਆ | 

ਕਲ ਦਾ ਇਹੀ ਦਿਮਾਗ ਵਿੱਚ ਘੁੰਮੀ ਜਾ ਰਿਹਾ , ਕਈ ਬਾਰ ਓਹਦੀਆ ਚੀਕਾਂ ਕੰਨਾਂ ਵਿਚ