Simarjeet Singh Bains
@simarjeet_bains
National President, Lok Insaaf Party (LIP) | MLA Ludhiana (Atam Nagar)
ID: 2908874510
http://www.simarjeetsinghbains.com 24-11-2014 08:30:30
2,2K Tweet
8,8K Followers
81 Following
17 ਵੀਂ ਪੰਜਾਬ ਵਿਧਾਨ ਸਭਾ ਦੇ ਮੁੱਖ ਮੰਤਰੀ ਵਜੋਂ ਸੌਂਹ ਚੁੱਕਣ ਤੇ ਮੈਂ ਮੇਰੇ ਪੁਰਾਣੇ ਮਿੱਤਰ ਸਰਦਾਰ Bhagwant Mann ਅਤੇ ਓਹਨਾਂ ਦੀ ਸਮੁੱਚੀ ਟੀਮ ਨੂੰ ਮੁਬਾਰਕ ਦਿੰਦਾ ਹਾਂ। ਉਮੀਦ ਹੈ ਕਿ ਪੰਜਾਬ ਅਤੇ ਪੰਜਾਬੀਆਂ ਨਾਲ ਕੀਤੇ ਵਾਅਦੇ ਤੁਸੀਂ ਜ਼ਰੂਰ ਪੂਰੇ ਕਰੋਗੇ।
SYL ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿੱਚ ਹੋਣ ਵਾਲੀ ਮੀਟਿੰਗ ਸਬੰਧੀ ਸਿਮਰਜੀਤ ਸਿੰਘ ਬੈਂਸ ਜੀ ਨੇ ਪੰਜਾਬ ਦੇ ਮੁੱਖ ਮੰਤਰੀ Bhagwant Mann ਜੀ ਨੂੰ ਦਿੱਤਾ SYL ਨੂੰ ਹੱਲ ਕਰਨ ਦਾ ਦਿੱਤਾ ਇੱਕ ਅਹਿਮ ਨੁਕਤਾ।
ਪ੍ਰੈਸ ਦੀ ਅਜ਼ਾਦੀ ਤੇ ਹਮਲਾ ਲੋਕ ਤੰਤਰ ਦਾ ਕਤਲ ਹੈ ਪੰਜਾਬ ਸਰਕਾਰ ਦੇ ਹਮਲੇ ਖਿਲਾਫ ਆਪਸੀ ਮਤਭੇਦ ਛੱਡ ਕੇ ਸਾਰੇ ਮੀਡੀਆ ਨੂੰ ਇੱਕ ਪਲੇਟਫਾਰਮ ਤੇ ਇੱਕਤਰ ਹੋ ਜ਼ੋਰਦਾਰ ਆਵਾਜ਼ ਉਠਾਉਣੀ ਪਵੇਗੀ Bhagwant Mannਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਅੱਜ Daily Ajit ਦੀ ਆਵਾਜ਼ ਨੂੰ ਦਬਾਅ ਰਹੀ ਹੈ ਕੱਲ ਨੂੰ ਹੋਰਾਂ ਦੇ ਗਲ ਨੂੰ ਵੀ ਪਾਉਣਗੇ ਹੱਥ
ਇੱਕ ਸਾਲ ਤੋ ਨੋਜਵਾਨ ਪੁੱਤ ਦੀ ਹੋਈ ਮੌਤ ਦਾ ਇਨਸਾਫ ਲੈਣ ਲਈ Sidhu Moose Wala ਦੇ ਮਾਤਾ ਪਿਤਾ ਨੂੰ ਮਜ਼ਬੂਰ ਅਤੇ ਦੁੱਖੀ ਹੋ ਕੇ ਮੱਲਣਾ ਪਿਆ ਵਿਧਾਨ ਸਭਾ ਦਾ ਬੂਹਾ, ਪੰਜਾਬ ਨੂੰ ਧਰਨਾ ਮੁਕਤਾ ਕਰਨ ਵਾਲੀ Bhagwant Mann ਸਰਕਾਰ ਹਰ ਥਾਂ ਤੇ ਫ਼ੇਲ੍ਹ। #justiceforsidhumossewala
ਬਾਦਲਾ ਚ ਇਹ ਕੀ ਹੋ ਰਿਹਾ ? Bikram Singh Majithia Singh ਭਾਈ ਅੰਮ੍ਰਿਤਪਾਲ ਸਿੰਘ ਨੂੰ 10 ਮਿੰਟ ਚ ਬੰਦਾ ਬਣਾਉਣ ਦੀ ਗੱਲ ਕਰ ਰਿਹਾ ਤੇ Sukhbir Singh Badal ਵਾਰਿਸ ਪੰਜਾਬ ਦੇ ਫੜੇ ਨੋਜਵਾਨਾਂ ਨੂੰ ਕਾਨੂੰਨੀ ਮਦਦ !! ਦੋਗਲੇਪਨ ਦਾ ਚੈਂਪੀਅਨ ਹੈ ਇਹ ਟੱਬਰ