Sarvjit Kaur Manuke (@sarvjitmanuke) 's Twitter Profile
Sarvjit Kaur Manuke

@sarvjitmanuke

Member of Legislative Assembly - Jagraon - Punjab,
National Executive Member, Aam Aadmi Party

ID: 1734023256

calendar_today06-09-2013 05:05:23

2,2K Tweet

7,7K Followers

95 Following

Sarvjit Kaur Manuke (@sarvjitmanuke) 's Twitter Profile Photo

ਸ਼ਰਮਨਾਕ! ਲੋਕਾਂ ਨੂੰ ਹੜ੍ਹ-ਪ੍ਰਭਾਵਿਤ ਇਲਾਕਿਆਂ ‘ਚੋਂ ਕੱਢਣ ਲਈ ਜੋ ਆਰਮੀ ਦਾ ਵਾਹਨ ਆਇਆ ਸੀ, ਉਸ ‘ਤੇ ਸਭ ਤੋਂ ਪਹਿਲਾਂ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਚੜ੍ਹ ਗਏ। ਫਿਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਫੋਟੋਸ਼ੂਟ ਲਈ ਪ੍ਰਤਾਪ ਬਾਜਵਾ ਨਾਲ ਹੀ ਟੱਕਰ ਲੈ ਲਈ।

Sarvjit Kaur Manuke (@sarvjitmanuke) 's Twitter Profile Photo

ਸੁਖਬੀਰ ਬਾਦਲ ਹਰ ਜਗ੍ਹਾ ਫੋਟੋਆਂ ਕਰਵਾਉਣ ਪਹੁੰਚ ਜਾਂਦਾ ਹੈ, ਆਪਣੇ ਹੀ ਵਰਕਰਾਂ ਨੂੰ ਪੈਸੇ ਵੰਡੀ ਜਾ ਰਿਹਾ ਹੈ। ਪਰ ਇਸ ਪਿੰਡ ਦੇ ਨੌਜਵਾਨਾਂ ਤੇ ਬਜ਼ੁਰਗਾਂ ਨੇ ਬਾਦਲ ਨੂੰ ਮਿੰਟਾਂ ‘ਚ ਭਜਾ ਦਿੱਤਾ ਤੇ ਕਹਿੰਦੇ ਅਸੀਂ ਪੰਥ ਵੇਚਕੇ ਖਾਣ ਵਾਲਿਆਂ ਤੋਂ ਪੈਸੇ ਨਹੀਂ ਲੈਣੇ। ਦੇਖੋ ਵੀਡੀਓ

Sarvjit Kaur Manuke (@sarvjitmanuke) 's Twitter Profile Photo

ਹੜ੍ਹਾਂ ਨਾਲ ਪੀੜਿਤ ਪੰਜਾਬ ਨੂੰ ਨਾ ਪੂਰਾ ਪਾਣੀ ਮਿਲ ਰਿਹਾ, ਨਾ ਰਾਹਤ। ਬੀ.ਬੀ.ਐੱਮ.ਬੀ. ਚੁੱਪ, ਹਰਿਆਣਾ ਨੇ ਪਟਿਆਲੇ ਦਾ ਹਾਲ ਹੋਰ ਵਿਗਾੜਿਆ। CM Bhagwant Mann ਨਿਆਂਸੰਗਤ ਹੱਕ ਤੇ ਮਜ਼ਬੂਤ ਪ੍ਰਬੰਧ 'ਤੇ ਖੜ੍ਹੇ।

ਹੜ੍ਹਾਂ ਨਾਲ ਪੀੜਿਤ ਪੰਜਾਬ ਨੂੰ ਨਾ ਪੂਰਾ ਪਾਣੀ ਮਿਲ ਰਿਹਾ, ਨਾ ਰਾਹਤ।
ਬੀ.ਬੀ.ਐੱਮ.ਬੀ. ਚੁੱਪ, ਹਰਿਆਣਾ ਨੇ ਪਟਿਆਲੇ ਦਾ ਹਾਲ ਹੋਰ ਵਿਗਾੜਿਆ।
CM <a href="/BhagwantMann/">Bhagwant Mann</a> ਨਿਆਂਸੰਗਤ ਹੱਕ ਤੇ ਮਜ਼ਬੂਤ ਪ੍ਰਬੰਧ 'ਤੇ ਖੜ੍ਹੇ।
Sarvjit Kaur Manuke (@sarvjitmanuke) 's Twitter Profile Photo

ਹੜ੍ਹਾਂ ਦੀ ਕਰੋਪੀ ਕਾਰਨ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਖੇਤੀਬਾੜੀ ਸਮੇਤ ਬੁਨਿਆਦੀ ਢਾਂਚਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਕੇਂਦਰ ਬਣਦਾ ਫ਼ਰਜ਼ ਅਦਾ ਕਰੇ, ਪੰਜਾਬ ਲਈ 20-25 ਹਜ਼ਾਰ ਕਰੋੜ ਦੇ ਰਾਹਤ ਪੈਕੇਜ ਦੀ ਅਸੀਂ ਮੰਗ ਕਰਦੇ ਹਾਂ ਨਾਲ ਹੀ PM ਮੋਦੀ ਪੰਜਾਬ ਦਾ ਪਿਛਲਾ ਬਕਾਇਆ ₹60,000 ਕਰੋੜ ਵੀ ਜਾਰੀ ਕਰਵਾਉਣ।

Sarvjit Kaur Manuke (@sarvjitmanuke) 's Twitter Profile Photo

ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਮਾਨ ਸਰਕਾਰ ਦੇ ਕਦਮ ਨਾ ਸਿਰਫ਼ ਪਰਿਵਾਰਾਂ ਨੂੰ ਤੁਰੰਤ ਰਾਹਤ ਦੇਣਗੇ, ਸਗੋਂ ਭਵਿੱਖ ਲਈ ਨਵਾਂ ਆਸਰਾ ਵੀ ਬਣਨਗੇ। ਜਿਸ ਦਾ ਖੇਤ-ਉਸ ਦੀ ਰੇਤ ਯੋਜਨਾ ਨਾਲ ਪੀੜਤ ਕਿਸਾਨ ਭਰਾ ਪੈਰਾਂ ਸਿਰ ਹੋਣਗੇ। ਸਰਕਾਰ ਹੜ੍ਹ ਪੀੜਤ ਪਰਿਵਾਰਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ, ਭਵਿੱਖ ‘ਚ ਵੀ ਹਰ ਸੰਭਵ ਮਦਦ ਕੀਤੀ ਜਾਵੇਗੀ।

Sarvjit Kaur Manuke (@sarvjitmanuke) 's Twitter Profile Photo

'ਜਿਸ ਦਾ ਖੇਤ, ਉਸ ਦੀ ਰੇਤ' ਇਹ ਯੋਜਨਾ ਮਾਨ ਸਰਕਾਰ ਵੱਲੋਂ ਕਿਸਾਨ ਹੱਕ 'ਚ ਲਿਆ ਗਿਆ ਇਤਿਹਾਸਿਕ ਫ਼ੈਸਲਾ ਹੈ। ਜਿਸ ਰੇਤ ਨੇ ਫ਼ਸਲ ਖ਼ਰਾਬ ਕੀਤੀ, ਉਹ ਰੱਖਣੀ, ਵਰਤਣੀ ਜਾਂ ਵੇਚਣੀ ਇਹ ਫ਼ੈਸਲਾ ਵੀ ਹੁਣ ਉਹ ਕਿਸਾਨ ਹੀ ਕਰੇਗਾ। ਪੰਜਾਬ ਦੇ ਇਤਿਹਾਸ ਅਜਿਹਾ ਪਹਿਲੀ ਵਾਰ ਹੋਇਆ ਹੈ।

Sarvjit Kaur Manuke (@sarvjitmanuke) 's Twitter Profile Photo

ਹੜ੍ਹਾਂ ਨਾਲ ਤਬਾਹ ਹੋਏ ਪੰਜਾਬ ਨੂੰ ਕੇਂਦਰ ਤੋਂ ਵੱਡੀਆਂ ਉਮੀਦਾਂ ਸਨ, ਪਰ ਮੋਦੀ ਸਰਕਾਰ ਨੇ ਸਿਰਫ਼ 1600 ਕਰੋੜ ਦੇਕੇ ਪੰਜਾਬੀਆਂ ਦੇ ਜ਼ਖ਼ਮਾਂ ‘ਤੇ ਨਮਕ ਛਿੜਕਣ ਦਾ ਕੰਮ ਕੀਤਾ। ਜਿੱਥੇ ਹਜ਼ਾਰਾਂ ਕਰੋੜ ਦੀ ਲੋੜ ਸੀ, ਉੱਥੇ ਇਹ ਨਾਮਾਤਰ ਰਾਹਤ ਸਿਰਫ਼ ਧੋਖੇ ਤੋਂ ਘੱਟ ਨਹੀਂ। ਪੰਜਾਬ ਇਹ ਕੋਝਾ ਮਜ਼ਾਕ ਕਦੇ ਨਹੀਂ ਭੁੱਲੇਗਾ।

ਮੋਦੀ ਜੀ ਫਿਰ ਪੰਜਾਬ ਨਾਲ ਪੱਖਪਾਤ ਕਰਕੇ ਗਏ, ਪੰਜਾਬ ਨੂੰ ਲੋੜ ਸੀ 80 ਹਜ਼ਾਰ ਕਰੋੜ ਦੇ ਫੰਡ ਦੀ, ਪਰ ਮੋਦੀ ਦੇਕੇ ਗਏ ਸਿਰਫ਼ 1600 ਕਰੋੜ। ਬੀਜੇਪੀ ਦਾ ਪੰਜਾਬ ਨਾਲ ਮਤਰੇਆਂ ਵਾਲਾ ਵਤੀਰਾ ਫਿਰ ਸਾਹਮਣੇ ਆਇਆ ਹੈ, ਪੰਜਾਬ ਨੂੰ ਕਦੇ ਵੀ ਆਬਾਦ ਨਹੀਂ ਦੇਖਣਾ ਚਾਹੁੰਦੀ ਮੋਦੀ ਸਰਕਾਰ।

ਇਹ ਹੈ ਪੰਜਾਬ ਦੀ ਵਿਰਾਸਤ ਦੀ ਮਿਸਾਲ! ਹੜ੍ਹ ਪੀੜਤਾਂ ਦੀ ਮਦਦ ਲਈ ਨਿਵੇਕਲਾ ਉਪਰਾਲਾ ਕਰਦੇ ਹੋਏ, 100 ਕਿਸ਼ਤੀਆਂ ਬਣਾ ਕੇ ਕਪੂਰਥਲਾ ਦੇ ਪ੍ਰਿਤਪਾਲ ਸਿੰਘ ਹੰਸਪਾਲ ਨੇ ਗੁਰੂ ਨਾਨਕ ਦੇਵ ਜੀ ਦੇ ਬਖ਼ਸ਼ੇ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦੇ ਸਿਧਾਂਤ ਨੂੰ ਪੂਰਨ ਰੂਪ 'ਚ ਸੱਚ ਕਰ ਦਿਖਾਇਆ ਹੈ। CM ਭਗਵੰਤ ਮਾਨ ਨੇ ਖ਼ੁਦ ਵੀਡੀਓ ਕਾਲ ਕੀਤੀ

Sarvjit Kaur Manuke (@sarvjitmanuke) 's Twitter Profile Photo

100 ਕਿਸ਼ਤੀਆਂ ਬਣਾਕੇ ਹੜ੍ਹ ਪੀੜਤਾਂ ਦੀ ਮਦਦ ਕਰਦੇ ਹੋਏ, ਪ੍ਰਿਤਪਾਲ ਸਿੰਘ ਹੰਸਪਾਲ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਸਿਧਾਂਤ ਨੂੰ ਸੱਚ ਕੀਤਾ। CM Bhagwant Mann ਨੇ ਵੀਡੀਓ ਕਾਲ ਕਰ ਧੰਨਵਾਦ ਕੀਤਾ।

Sarvjit Kaur Manuke (@sarvjitmanuke) 's Twitter Profile Photo

ਸਰਕਾਰਾਂ ਦਾ ਫ਼ਰਜ਼ ਹੁੰਦਾ ਹੈ, ਮੁਸ਼ਕਲ ਹਾਲਾਤਾਂ ‘ਚ ਆਪਣੇ ਲੋਕਾਂ ਨਾਲ ਖੜ੍ਹਨ ਦਾ, CM ਮਾਨ ਨੇ ਹਸਪਤਾਲ ਤੋਂ ਵਾਪਸ ਆਉਂਦੇ ਹੀ ਸਾਰੇ ਜ਼ਿਲ੍ਹਿਆਂ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਲਈ। ਉਨ੍ਹਾਂ ਹੜ੍ਹਾਂ ਦੇ ਖ਼ਰਾਬੇ ਦੀ ਤੁਰੰਤ ਰਿਪੋਰਟ ਤਿਆਰ ਕਰਨ ਲਈ ਕਿਹਾ ਨਾਲ ਹੀ 45 ਦਿਨਾਂ ਦੇ ਅੰਦਰ-ਅੰਦਰ ਸਾਰੇ ਖ਼ਰਾਬੇ ਦਾ ਮੁਆਵਜ਼ਾ ਪੀੜਤ ਪਰਿਵਾਰਾਂ ਤੱਕ

Sarvjit Kaur Manuke (@sarvjitmanuke) 's Twitter Profile Photo

ਕਿਸਾਨ ਲਈ ਪਸ਼ੂ ਵੀ ਕਿਸੇ ਜਾਇਦਾਦ ਤੋਂ ਘੱਟ ਨਹੀਂ ਅਤੇ ਇਸੇ ਕਰਕੇ ਮਾਨ ਸਰਕਾਰ ਦੁਧਾਰੂ ਪਸ਼ੂ ਦੇ ਨੁਕਸਾਨ ਦਾ ₹37,500 ਮੁਆਵਜ਼ਾ ਦੇਣ ਜਾ ਰਹੀ ਹੈ। ਇਸ ਨਾਲ਼ ਛੋਟੇ ਕਿਸਾਨਾਂ ਨੂੰ ਬਹੁਤ ਸਹਾਰਾ ਮਿਲੇਗਾ ਜਿਹਨਾਂ ਲਈ ਦੁੱਧ ਆਮਦਨੀ ਦਾ ਮੁੱਖ ਸ੍ਰੋਤ ਹੈ।

Sarvjit Kaur Manuke (@sarvjitmanuke) 's Twitter Profile Photo

ਹੜ੍ਹਾਂ ਨਾਲ ਪ੍ਰਭਾਵਿਤ ਹਰ ਇਲਾਕੇ ਵਿੱਚ ਸਰਕਾਰ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ। ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ, ਮੈਡੀਕਲ ਕੈਂਪਾਂ ਜ਼ਰੀਏ ਇਲਾਜ ਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ, ਕਿਸਾਨਾਂ ਨੂੰ ਰੇਤਾ ਚੁੱਕਣ ਲਈ ਹਰ ਤਰ੍ਹਾਂ ਦੀ ਮਨਜ਼ੂਰੀ ਦਿੱਤੀ ਗਈ ਹੈ ਤੇ ਜੇਸੀਬੀ ਮੁਹੱਈਆ ਕਰਵਾਈਆਂ ਜਾਣਗੀਆਂ।

Arvind Kejriwal (@arvindkejriwal) 's Twitter Profile Photo

भयानक बाढ के बाद लोगों की ज़िंदगी को सामान्य बनाने के लिए पंजाब सरकार युद्धस्तर पर जो काम कर रही है वो वाक़ई सराहनीय हैं। गाँवों की साफ़ सफ़ाई, मेडिकल कैंप, पशुओं का टीकाकरण, सामुदायिक भवनों की मरम्मत और मंडियों में ख़रीद की तैयारी, मुख्यमंत्री भगवंत मान ने आज पूरी प्लानिंग

AAP Punjab (@aappunjab) 's Twitter Profile Photo

ਕਿਸਾਨਾਂ ਤੇ ਮਜ਼ਦੂਰਾਂ ਦੀ ਬਿਹਤਰੀ ਲਈ ਸਦਾ ਸਮਰਪਿਤ ਮਾਨ ਸਰਕਾਰ! ਝੋਨੇ ਦੀ ਫ਼ਸਲ ਦੀ ਆਮਦ ਦੇ ਮੱਦੇਨਜ਼ਰ ਮੈਂ ਖ਼ੁਦ ਜ਼ਿਲ੍ਹਿਆਂ ਦੇ ਡੀ.ਸੀ. ਸਾਹਿਬਾਨਾਂ ਨਾਲ਼ ਗੱਲਬਾਤ ਕੀਤੀ ਹੈ ਅਤੇ ਮੰਡੀਆਂ 'ਚ ਖ਼ਰੀਦ ਦੇ ਸਾਰੇ ਪ੍ਰਬੰਧ ਹੋ ਚੁੱਕੇ ਹਨ। 19 ਸਤੰਬਰ ਤੱਕ ਸਾਰੀਆਂ ਮੰਡੀਆਂ 'ਚ ਸਾਰੇ ਪ੍ਰਬੰਧ ਆਮ ਵਾਂਗ ਮੁਹੱਈਆ ਕਰਵਾ ਦਿੱਤੇ ਜਾਣਗੇ। ਕੇਂਦਰ ਨਾਲ਼

Sarvjit Kaur Manuke (@sarvjitmanuke) 's Twitter Profile Photo

2,300 ਪਿੰਡਾਂ ਦੀ ਫ਼ਸਲ ਹੜ੍ਹਾਂ ਨੇ ਤਬਾਹ ਕਰ ਦਿੱਤੀ, ਪਰ ਬਾਕੀ 11,000 ਪਿੰਡਾਂ ਦੇ ਕਿਸਾਨਾਂ ਦੀ ਮਿਹਨਤ ਦਾ ਪੂਰਾ ਮੁੱਲ ਮੋੜਨ ਲਈ ਮਾਨ ਸਰਕਾਰ ਹਰ ਮੰਡੀ ਅੰਦਰ ਖ਼ਰੀਦ ਪ੍ਰਬੰਧਾਂ ਨੂੰ ਸਹੀ ਸਮੇਂ 'ਤੇ ਮੁਕੰਮਲ ਕਰ ਰਹੀ ਹੈ। ਮਾਨ ਸਰਕਾਰ ਕਿਸਾਨਾਂ ਦੀ ਸਰਕਾਰ ਹੈ ਤੇ ਕਿਸਾਨਾਂ ਦੀ ਜ਼ਿੰਦਗੀ ਨੂੰ ਛੇਤੀ ਲੀਹ 'ਤੇ ਲਿਆਉਣ ਲਈ ਵਚਨਬੱਧ ਹੈ।

Sarvjit Kaur Manuke (@sarvjitmanuke) 's Twitter Profile Photo

ਹੜ੍ਹ ਨਾਲ ਪ੍ਰਭਾਵਿਤ ਪਸ਼ੂ ਧਨ ਦੀ ਦੇਖਭਾਲ ਲਈ ਮਾਨ ਸਰਕਾਰ ਲਗਾਤਾਰ ਕਦਮ ਚੁੱਕ ਰਹੀ ਹੈ। ਹਰ ਹੜ੍ਹ ਪ੍ਰਭਾਵਿਤ ਪਿੰਡ ‘ਚ ਸਰਕਾਰ ਦੁਆਰਾ ਡਾਕਟਰੀ ਟੀਮਾਂ ਭੇਜ ਕੇ ਪਸ਼ੂਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।

Sarvjit Kaur Manuke (@sarvjitmanuke) 's Twitter Profile Photo

ਆਮ ਆਦਮੀ ਪਾਰਟੀ ਦਾ ਹਰ ਆਗੂ ਚਾਹੇ ਕੋਈ ਮੰਤਰੀ ਹੈ ਜਾਂ ਵਿਧਾਇਕ, ਚਾਹੇ ਕੋਈ ਅਹੁਦੇਦਾਰ ਹੈ ਜਾਂ ਵਲੰਟੀਅਰ, ਹਰ ਕੋਈ ਲੋਕਾਂ ਤੇ ਪਿੰਡਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸੇਵਾਦਾਰ ਬਣਕੇ ਸਫ਼ਾਈ ਅਭਿਆਨ ‘ਚ ਹਿੱਸਾ ਲੈ ਰਿਹਾ ਹੈ।

Sarvjit Kaur Manuke (@sarvjitmanuke) 's Twitter Profile Photo

ਪੰਜਾਬ ਬਹੁਤ ਵਾਰੀ ਡਿੱਗਿਆ ਹੈ, ਪਰ ਮੁੜ ਦੂਣਾ ਹੌਕੇ ਉੱਠਿਆ ਹੈ। ਪੰਜਾਬ ਦੇ ਹੜ੍ਹ ਪੀੜਤਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ CM ਮਾਨ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ, ਮਿਸ਼ਨ ਚੜ੍ਹਦੀਕਲਾ ‘ਚ ਆਪਣੇ ਵਿੱਤ ਮੁਤਾਬਕ ਯੋਗਦਾਨ ਜ਼ਰੂਰ ਪਾਓ, ਤਾਂ ਜੋ ਪੰਜਾਬ ਨੂੰ ਮੁੜ ਤੋਂ ਹੱਸਦਾ ਵੱਸਦਾ ਖ਼ੁਸ਼ਹਾਲ ਬਣਾ ਸਕੀਏ।