ਨਵਪ੍ਰੀਤ 👇 (@navpreet_2024) 's Twitter Profile
ਨਵਪ੍ਰੀਤ 👇

@navpreet_2024

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ, ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ।।🙏❤️ ਫੈਨ ਭਗਤ ਸਿੰਘ ਦੀ 🫡
#Student

ID: 1852822994323955712

calendar_today02-11-2024 21:25:12

312 Tweet

246 Followers

168 Following

ਨਵਪ੍ਰੀਤ 👇 (@navpreet_2024) 's Twitter Profile Photo

ਸਤਿ ਸ੍ਰੀ ਅਕਾਲ ਜੀ 🙏 ਤੱਤੀਆਂ ਤਵੀਆਂ ਤੇ ਬਿਠਾਇਆ, ਉਂਬਲਦੇ ਪਾਣੀ ਵਿੱਚ ਉਬਾਲਿਆ. ਇਤਿਹਾਸ ਵਿੱਚ ਨਹੀਂ ਮਿਲਦੀ ਅਜਿਹੀ ਸ਼ਹਾਦਤ ਦੀ ਮਿਸਾਲ 🪯 #Sikhs

ਸਤਿ ਸ੍ਰੀ ਅਕਾਲ ਜੀ 🙏
ਤੱਤੀਆਂ ਤਵੀਆਂ ਤੇ ਬਿਠਾਇਆ, ਉਂਬਲਦੇ ਪਾਣੀ ਵਿੱਚ ਉਬਾਲਿਆ. ਇਤਿਹਾਸ ਵਿੱਚ ਨਹੀਂ ਮਿਲਦੀ ਅਜਿਹੀ ਸ਼ਹਾਦਤ ਦੀ ਮਿਸਾਲ 🪯
#Sikhs
ਨਵਪ੍ਰੀਤ 👇 (@navpreet_2024) 's Twitter Profile Photo

ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 ਸਿੱਖ ਇਤਿਹਾਸ ਦੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ🙏❤️

ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਸਿੱਖ ਇਤਿਹਾਸ ਦੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ🙏❤️
ਨਵਪ੍ਰੀਤ 👇 (@navpreet_2024) 's Twitter Profile Photo

ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 ਜਿਹੋ ਜਿਹੇ ਕੰਮ ਉਸ ਤਰਾਂ ਦਾ ਫਲ #ਵਾਹਿਗੁਰੂ

ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਜਿਹੋ ਜਿਹੇ ਕੰਮ ਉਸ ਤਰਾਂ ਦਾ ਫਲ
#ਵਾਹਿਗੁਰੂ
ਨਵਪ੍ਰੀਤ 👇 (@navpreet_2024) 's Twitter Profile Photo

ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏 ਹੱਕ ਤੇ ਸੱਚ ਦੀ ਲੜਾਈ ਲੜਨਾ ਸਾਨੂੰ ਗੁਰੂ ਜੀ ਨੇ ਸਿਖਾਇਆ🙏

ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏
ਹੱਕ ਤੇ ਸੱਚ ਦੀ ਲੜਾਈ ਲੜਨਾ ਸਾਨੂੰ ਗੁਰੂ ਜੀ ਨੇ ਸਿਖਾਇਆ🙏
Shiromani Gurdwara Parbandhak Committee (@sgpcamritsar) 's Twitter Profile Photo

੧੫ ਵੈਸਾਖ ਨਾਨਕਸ਼ਾਹੀ ਸੰਮਤ ੫੫੭ | 27 ਅਪ੍ਰੈਲ 2025 | ਐਤਵਾਰ #GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #AprilQuotes

੧੫ ਵੈਸਾਖ ਨਾਨਕਸ਼ਾਹੀ ਸੰਮਤ ੫੫੭ | 27 ਅਪ੍ਰੈਲ 2025 |  ਐਤਵਾਰ

#GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes  #SikhQuotes  #DailyQuotes  #AprilQuotes
ਨਵਪ੍ਰੀਤ 👇 (@navpreet_2024) 's Twitter Profile Photo

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 ਅੱਜ ਸਿਰ ਚੁੱਕ ਕੇ ਫ਼ਿਰਦੇ ਆਂ ਤਾਂ ਬਾਜਾਂ ਵਾਲੇ ਪਾਤਿਸ਼ਾਹ ਨੂੰ ਯਾਦ ਰੱਖਣਾ⚔️🗡️

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
ਅੱਜ ਸਿਰ ਚੁੱਕ ਕੇ ਫ਼ਿਰਦੇ ਆਂ ਤਾਂ ਬਾਜਾਂ ਵਾਲੇ ਪਾਤਿਸ਼ਾਹ ਨੂੰ ਯਾਦ ਰੱਖਣਾ⚔️🗡️
ਨਵਪ੍ਰੀਤ 👇 (@navpreet_2024) 's Twitter Profile Photo

ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 ਸਿਰ ਝੁਕਦਾ ਕਲਗੀਆਂ ਵਾਲੇ ਦੀ ਕੁਰਬਾਨੀ ਤੋ⚔️

ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਸਿਰ ਝੁਕਦਾ ਕਲਗੀਆਂ ਵਾਲੇ ਦੀ ਕੁਰਬਾਨੀ ਤੋ⚔️
ਨਵਪ੍ਰੀਤ 👇 (@navpreet_2024) 's Twitter Profile Photo

ਸਤਿ ਸ੍ਰੀ ਅਕਾਲ ਜੀ 🙏 ਸਵੇਰ ਦੀ ਰੋਸ਼ਨੀ ਵਾਂਗ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਖਿੜੀ ਰਹੇ 🌷

ਸਤਿ ਸ੍ਰੀ ਅਕਾਲ ਜੀ 🙏
ਸਵੇਰ ਦੀ ਰੋਸ਼ਨੀ ਵਾਂਗ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਖਿੜੀ ਰਹੇ 🌷
ਨਵਪ੍ਰੀਤ 👇 (@navpreet_2024) 's Twitter Profile Photo

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਨਵਪ੍ਰੀਤ 👇 (@navpreet_2024) 's Twitter Profile Photo

ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 ਹੇ ਵਾਹਿਗੁਰੂ ਜੀ ਮਿਹਰ ਕਰਨਾ ਦੁਨੀਆਂ ਵਿਚੋਂ ਨਫ਼ਰਤ ਖ਼ਤਮ ਹੋ ਜਾਵੇ. #Prayers 🙏

ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਹੇ ਵਾਹਿਗੁਰੂ ਜੀ ਮਿਹਰ ਕਰਨਾ ਦੁਨੀਆਂ ਵਿਚੋਂ ਨਫ਼ਰਤ ਖ਼ਤਮ ਹੋ ਜਾਵੇ.
#Prayers 🙏
ਨਵਪ੍ਰੀਤ 👇 (@navpreet_2024) 's Twitter Profile Photo

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🙏 ਅਰਦਾਸ ਕਰਦੇ ਆ ਜੀ ਦੁਨੀਆ ਵਿੱਚ ਸ਼ਾਂਤੀ ਬਣੀ ਰਹੇ🙏 #IndiaPakistanWar ਨਹੀਂ ਚਾਹੀਦੀ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🙏
ਅਰਦਾਸ ਕਰਦੇ ਆ ਜੀ ਦੁਨੀਆ ਵਿੱਚ ਸ਼ਾਂਤੀ ਬਣੀ ਰਹੇ🙏
#IndiaPakistanWar ਨਹੀਂ ਚਾਹੀਦੀ
ਨਵਪ੍ਰੀਤ 👇 (@navpreet_2024) 's Twitter Profile Photo

ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਦੁਨੀਆਂ ਨੂੰ ਹਨੇਰੀ ਤੋਂ ਬਚਾ ਕੇ ਰੱਖਣਾ🤲 #NoWar

ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਦੁਨੀਆਂ ਨੂੰ ਹਨੇਰੀ ਤੋਂ ਬਚਾ ਕੇ ਰੱਖਣਾ🤲
#NoWar