Sanjeev Arora (@mp_sanjeevarora) 's Twitter Profile
Sanjeev Arora

@mp_sanjeevarora

MP Rajya Sabha (AAP Candidate Ludhiana West Assembly) Founder: Krishna Pran Breast Cancer Charitable Trust, Punjab

ID: 1557062611262251009

calendar_today09-08-2022 17:54:54

2,2K Tweet

7,7K Followers

121 Following

Sanjeev Arora (@mp_sanjeevarora) 's Twitter Profile Photo

ਅੱਜ ਵਾਰਡ ਨੰ. 54, ਪੰਜਾਬ ਮਾਤਾ ਨਗਰ, ਲੁਧਿਆਣਾ ਵਿਖੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਮੁਲਾਕਾਤ ਕੀਤੀ। ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕਾਂ ਨੂੰ ਲਾਮਬੰਦ ਕੀਤਾ ਤੇ ਉਨ੍ਹਾਂ ਦਾ ਵਿਸ਼ਵਾਸ ਸਾਫ਼ ਦੱਸਦਾ ਹੈ ਕਿ ਲੁਧਿਆਣਾ ਪੱਛਮੀ ਦੇ ਲੋਕ ਆਪ ਦੇ ਹੱਕ ਵਿੱਚ ਮਨ ਬਣਾਈ ਬੈਠੇ ਹਨ। ਇਸ ਮੌਕੇ ਕੈਬਨਿਟ ਮੰਤਰੀ Tarunpreet Singh Sond ਜੀ, ਵਿਧਾਇਕ

ਅੱਜ ਲੁਧਿਆਣਾ ਦੇ ਵਾਰਡ ਨੰ. 57 ਸੁਨੇਤ ਵਿਖੇ ਸਥਾਨਕ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ 19 ਜੂਨ ਨੂੰ ਝਾੜੂ ‘ਤੇ ਮੋਹਰ ਲਗਾਉਣ ਦੀ ਅਪੀਲ ਕੀਤੀ। ਲੋਕਾਂ ਦਾ ਭਰਵਾਂ ਹੁੰਗਾਰਾ ਸਾਡੀ ਜਿੱਤ ਨੂੰ ਆਪ ਮੁਹਾਰੇ ਬਿਆਨ ਕਰ ਰਿਹਾ ਹੈ। ਇਸ ਜਨਸੰਵਾਦ ਦੌਰਾਨ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਜੀ, ਸਵ. ਗੁਰਪ੍ਰੀਤ ਗੋਗੀ ਜੀ ਦੀ ਧਰਮਪਤਨੀ ਤੇ

ਅੱਜ ਲੁਧਿਆਣਾ ਦੇ ਵਾਰਡ ਨੰ. 57 ਸੁਨੇਤ ਵਿਖੇ ਸਥਾਨਕ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ 19 ਜੂਨ ਨੂੰ ਝਾੜੂ ‘ਤੇ ਮੋਹਰ ਲਗਾਉਣ ਦੀ ਅਪੀਲ ਕੀਤੀ। ਲੋਕਾਂ ਦਾ ਭਰਵਾਂ ਹੁੰਗਾਰਾ ਸਾਡੀ ਜਿੱਤ ਨੂੰ ਆਪ ਮੁਹਾਰੇ ਬਿਆਨ ਕਰ ਰਿਹਾ ਹੈ।
ਇਸ ਜਨਸੰਵਾਦ ਦੌਰਾਨ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਜੀ, ਸਵ. ਗੁਰਪ੍ਰੀਤ ਗੋਗੀ ਜੀ ਦੀ ਧਰਮਪਤਨੀ ਤੇ
Sanjeev Arora (@mp_sanjeevarora) 's Twitter Profile Photo

A moving story! 10-year-old Rinku, who bravely served tea to soldiers during an anti-terror operation in Rajouri, has been honoured by the Indian Army. deccanherald.com/india/punjab/1…

A moving story!

10-year-old Rinku, who bravely served tea to soldiers during an anti-terror operation in Rajouri, has been honoured by the Indian Army.

deccanherald.com/india/punjab/1…
Sanjeev Arora (@mp_sanjeevarora) 's Twitter Profile Photo

ਅੱਜ ਵਾਰਡ ਨੰ. 59 ਪ੍ਰਕਾਸ਼ ਕਲੌਨੀ ਬਾੜੇਵਾਲ ਵਿਖੇ ਹਨੀ ਵਰਮਾ ਜੀ ਦੇ ਗ੍ਰਹਿ ਵਿਖੇ ਸਥਾਨਕ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪਾਰਟੀ ਦੇ ਹੱਕ ‘ਚ ਲਾਮਬੰਦ ਕੀਤਾ। ਇਸ ਦੌਰਾਨ ਵਿਧਾਇਕ ਸ. ਜਸਵੰਤ ਸਿੰਘ ਗੱਜਣਮਾਜਰਾ ਜੀ ਅਤੇ ਵਾਰਡ ਇੰਚਾਰਜ ਜਤਿੰਦਰ ਸਿੰਘ ਖੰਗੂੜਾ ਵੀ ਮੌਜੂਦ ਸਨ।

Another major breakthrough in our fight against drugs and cross-border smuggling. Appreciate Punjab Police India for their relentless efforts in making our state drug free.

ਅੱਜ ਅਗਰ ਨਗਰ A ਬਲੋਕ, ਲੁਧਿਆਣਾ ਵਿਖੇ ਸ਼੍ਰੀ ਗੁਲਸ਼ਨ ਕੁਮਾਰ ਜੀ ਦੇ ਗ੍ਰਹਿ ਵਿਖੇ ਸਥਾਨਕ ਵਾਸੀਆਂ ਨਾਲ ਮੁਲਾਕਾਤ ਕੀਤੀ। ਹਰ ਵਰਗ ਵੱਲੋਂ ਮਿਲ ਰਹੇ ਪਿਆਰ ਅਤੇ ਸਹਿਯੋਗ ਲਈ ਹਿਰਦੇ ਤੋਂ ਧੰਨਵਾਦ। ਇਹ ਪਿਆਰ ਹੀ ਸਾਡੀ ਤਾਕਤ ਹੈ। ਲੋਕਾਂ ਨੂੰ 19 ਜੂਨ ਨੂੰ ਝਾੜੂ ਨੂੰ ਵੋਟ ਪਾਉਣ ਦੀ ਅਪੀਲ ਕੀਤੀ, ਤਾਂ ਜੋ ਮਿਲ ਕੇ ਲੁਧਿਆਣਾ ਪੱਛਮੀ ਨੂੰ ਚੌਗੁਣੀ ਤਰੱਕੀ

Deeply anguished to hear about the tragic blast at a firecracker factory in Punjab’s Muktsar that took innocent lives and left many injured. My thoughts are with the families of the victims. Praying for the speedy recovery of those injured.

ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦੀ ਮੌਜੂਦਗੀ ‘ਚ ਲੁਧਿਆਣਾ ਪੱਛਮੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਲੁਧਿਆਣਾ ਵਾਸੀਆਂ ਵੱਲੋਂ ਮਿਲ ਰਿਹਾ ਅਥਾਹ ਪਿਆਰ ਤੇ ਸਤਿਕਾਰ ਆਪ ਮੁਹਾਰੇ ਇਹ ਬਿਆਨ ਕਰ ਰਿਹਾ ਹੈ ਕਿ ਲੋਕ ਇਸ ਵਾਰ ਇਮਾਨਦਾਰੀ ਤੇ ਤਰੱਕੀ ਦੀ ਰਾਜਨੀਤੀ ਨੂੰ ਚੁਣਨਗੇ। ਲੋਕਾਂ ਦੇ ਅਥਾਹ ਸਮਰਥਨ ਨੇ ਇਸ

ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦੀ ਮੌਜੂਦਗੀ ‘ਚ ਲੁਧਿਆਣਾ ਪੱਛਮੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ।
ਲੁਧਿਆਣਾ ਵਾਸੀਆਂ ਵੱਲੋਂ ਮਿਲ ਰਿਹਾ ਅਥਾਹ ਪਿਆਰ ਤੇ ਸਤਿਕਾਰ ਆਪ ਮੁਹਾਰੇ ਇਹ ਬਿਆਨ ਕਰ ਰਿਹਾ ਹੈ ਕਿ ਲੋਕ ਇਸ ਵਾਰ ਇਮਾਨਦਾਰੀ ਤੇ ਤਰੱਕੀ ਦੀ ਰਾਜਨੀਤੀ ਨੂੰ ਚੁਣਨਗੇ।
ਲੋਕਾਂ ਦੇ ਅਥਾਹ ਸਮਰਥਨ ਨੇ ਇਸ
AAP Punjab (@aappunjab) 's Twitter Profile Photo

ਲੁਧਿਆਣਾ (ਪੱਛਮੀ) ਦੇ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ Sanjeev Arora ਜੀ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਪਹੁੰਚੇ 'ਆਪ' ਦੇ ਕੌਮੀ ਕਨਵੀਨਰ ਸ਼੍ਰੀ Arvind Kejriwal ਜੀ ਨੇ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਲਾਕੇ ਦੀ ਨੁਹਾਰ ਬਦਲਣ ਅਤੇ ਨਵੇਂ-ਨਵੇਂ ਵਿਕਾਸ ਕਾਰਜ ਸ਼ੁਰੂ ਕਰਵਾਉਣ ਲਈ ਜ਼ਿਮਨੀ ਚੋਣਾਂ ‘ਚ ਸੰਜੀਵ

AAP (@aamaadmiparty) 's Twitter Profile Photo

लुधियाना पश्चिम में फिर से चलेगी झाड़ू🧹💯 लुधियाना पश्चिम विधानसभा में आगामी उपचुनाव के मद्देनजर आज आम आदमी पार्टी के राष्ट्रीय संयोजक Arvind Kejriwal जी ने AAP उम्मीदवार तथा सांसद Sanjeev Arora जी के समर्थन में किया भव्य रोड शो🙌 इस दौरान पंजाब के हरमन प्यारे मुख्यमंत्री

लुधियाना पश्चिम में फिर से चलेगी झाड़ू🧹💯

लुधियाना पश्चिम विधानसभा में आगामी उपचुनाव के मद्देनजर आज आम आदमी पार्टी के राष्ट्रीय संयोजक Arvind Kejriwal जी ने AAP उम्मीदवार तथा सांसद Sanjeev Arora जी के समर्थन में किया भव्य रोड शो🙌

इस दौरान पंजाब के हरमन प्यारे मुख्यमंत्री
Arvind Kejriwal (@arvindkejriwal) 's Twitter Profile Photo

लुधियाना में हुए रोडशो में उमड़े जनसैलाब ने साफ़ कर दिया है कि उपचुनाव में भी जनता काम की राजनीति को ही वोट देगी। पंजाब बदल चुका है, अब लोग काम को ही चुनते हैं। आम आदमी पार्टी के उम्मीदवार संजीव अरोड़ा जी ने आज लुधियाना (पश्चिम) सीट पर नामांकन दाखिल किया। लुधियाना की जनता भी

लुधियाना में हुए रोडशो में उमड़े जनसैलाब ने साफ़ कर दिया है कि उपचुनाव में भी जनता काम की राजनीति को ही वोट देगी। पंजाब बदल चुका है, अब लोग काम को ही चुनते हैं। आम आदमी पार्टी के उम्मीदवार संजीव अरोड़ा जी ने आज लुधियाना (पश्चिम) सीट पर नामांकन दाखिल किया।

लुधियाना की जनता भी
Manish Sisodia (@msisodia) 's Twitter Profile Photo

लुधियाना उपचुनाव के लिए नामांकन भरने पर Sanjeev Arora जी को हार्दिक बधाई। मुझे पूरा भरोसा है कि पंजाब की जनता एक बार फिर Arvind Kejriwal जी और Bhagwant Mann जी के नेतृत्व में झाड़ू का बटन दबाएगी और संजीव अरोड़ा जी को शानदार जीत दिलाकर विधानसभा भेजेगी।

लुधियाना उपचुनाव के लिए नामांकन भरने पर Sanjeev Arora जी को हार्दिक बधाई।

मुझे पूरा भरोसा है कि पंजाब की जनता एक बार फिर Arvind Kejriwal जी और Bhagwant Mann जी के नेतृत्व में झाड़ू का बटन दबाएगी और संजीव अरोड़ा जी को शानदार जीत दिलाकर विधानसभा भेजेगी।
Sanjeev Arora (@mp_sanjeevarora) 's Twitter Profile Photo

Another powerful example of how “Yudh Nashe De Virudh” has grown into a people’s movement. The public is witnessing real change—strong police crackdowns and visible impact on the ground are restoring hope across Punjab. Together, under the leadership of CM Bhagwant Mann Ji and

Sanjeev Arora (@mp_sanjeevarora) 's Twitter Profile Photo

ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਮਾਣਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ, ਮਾਣਯੋਗ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ, ਮਾਣਯੋਗ ਸਾਬਕਾ ਮੁੱਖ ਮੰਤਰੀ ਦਿੱਲੀ ਸ਼੍ਰੀਮਤੀ ਆਤਿਸ਼ੀ ਅਰੋੜਾ ਜੀ, ਅਤੇ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਅਤੇ ਮੇਹਨਤੀ ਵਰਕਰਾਂ ਦਾ ਹਾਰਦਿਕ ਧੰਨਵਾਦ

ਅੱਜ ਵਾਰਡ ਨੰ. 63 ਕਿਚਲੂ ਨਗਰ ਦੇ E ਬਲਾਕ ਵਿਖੇ ਸਥਾਨਕ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪਾਰਟੀ ਦੇ ਹੱਕ ‘ਚ ਲਾਮਬੰਦ ਕੀਤਾ। ਇਸ ਮੌਕੇ ਕੌਂਸਲਰ ਮਨਿੰਦਰ ਕੌਰ ਘੁੰਮਣ ਅਤੇ ਆਪ ਆਗੂ ਦਵਿੰਦਰ ਸਿੰਘ ਘੁੰਮਣ ਅਤੇ ਆਪ ਆਗੂ ਮਨੂ ਜੈਰਥ ਮੌਜੂਦ ਸਨ।

ਅੱਜ ਵਾਰਡ ਨੰ. 63 ਕਿਚਲੂ ਨਗਰ ਦੇ E ਬਲਾਕ ਵਿਖੇ ਸਥਾਨਕ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪਾਰਟੀ ਦੇ ਹੱਕ ‘ਚ ਲਾਮਬੰਦ ਕੀਤਾ।
ਇਸ ਮੌਕੇ ਕੌਂਸਲਰ ਮਨਿੰਦਰ ਕੌਰ ਘੁੰਮਣ ਅਤੇ ਆਪ ਆਗੂ ਦਵਿੰਦਰ ਸਿੰਘ ਘੁੰਮਣ ਅਤੇ ਆਪ ਆਗੂ ਮਨੂ ਜੈਰਥ ਮੌਜੂਦ ਸਨ।
Sanjeev Arora (@mp_sanjeevarora) 's Twitter Profile Photo

ਅੱਜ ਵਾਰਡ ਨੰ. 53, ਬੀ-ਬਲਾਕ, ਸ਼ਾਸਤਰੀ ਨਗਰ ਵਿਖੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਮੁਲਾਕਾਤ ਕੀਤੀ। ਲੋਕਾਂ ਨੇ ਜਿੱਤ ਦਾ ਜਜ਼ਬਾ ਦਿਖਾਉਂਦੇ ਹੋਏ ਭਰਪੂਰ ਸਾਥ ਦਿੱਤਾ। 19 ਜੂਨ ਨੂੰ ਝਾੜੂ ਦੇ ਨਿਸ਼ਾਨ ‘ਤੇ ਆਪਣੀ ਵੋਟ ਦੇ ਕੇ ਲੁਧਿਆਣਾ ਪੱਛਮੀ ਨੂੰ ਤਰੱਕੀ ਦੇ ਨਵੇਂ ਪੜਾਅ ‘ਤੇ ਲਿਜਾਣ ਲਈ ਤਿਆਰ ਰਹੋ! ਇਸ ਮੌਕੇ ਸਵ: ਗੁਰਪ੍ਰੀਤ ਸਿੰਘ ਗੋਗੀ ਜੀ ਦੀ

ਅੱਜ ਵਾਰਡ ਨੰ. 53, ਬੀ-ਬਲਾਕ, ਸ਼ਾਸਤਰੀ ਨਗਰ ਵਿਖੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਮੁਲਾਕਾਤ ਕੀਤੀ। ਲੋਕਾਂ ਨੇ ਜਿੱਤ ਦਾ ਜਜ਼ਬਾ ਦਿਖਾਉਂਦੇ ਹੋਏ ਭਰਪੂਰ ਸਾਥ ਦਿੱਤਾ। 19 ਜੂਨ ਨੂੰ ਝਾੜੂ ਦੇ ਨਿਸ਼ਾਨ ‘ਤੇ ਆਪਣੀ ਵੋਟ ਦੇ ਕੇ ਲੁਧਿਆਣਾ ਪੱਛਮੀ ਨੂੰ ਤਰੱਕੀ ਦੇ ਨਵੇਂ ਪੜਾਅ ‘ਤੇ ਲਿਜਾਣ ਲਈ ਤਿਆਰ ਰਹੋ!

ਇਸ ਮੌਕੇ ਸਵ: ਗੁਰਪ੍ਰੀਤ ਸਿੰਘ ਗੋਗੀ ਜੀ ਦੀ
Sanjeev Arora (@mp_sanjeevarora) 's Twitter Profile Photo

Pleased to share that AAP Punjab govt has taken a major step to ease the financial burden on patients. The list of free essential medicines at govt hospitals has been expanded to nearly 500—making treatment more accessible, especially for those who need it most.

I welcome AAP Punjab‘s new policy on clubbing and de-clubbing of industrial plots—an industry-friendly move that offers much-needed flexibility in land use. This policy will support brownfield expansion, improve operational efficiency, and accelerate industrial growth. It also

I welcome AAP Punjab‘s new policy on clubbing and de-clubbing of industrial plots—an industry-friendly move that offers much-needed flexibility in land use.

This policy will support brownfield expansion, improve operational efficiency, and accelerate industrial growth. It also
Sanjeev Arora (@mp_sanjeevarora) 's Twitter Profile Photo

Over 14,700 arrests, ₹74 crore worth of assets frozen, and hundreds of illegal properties demolished—Yudh Nasheyan Virudh has made it clear: Punjab is fighting back. This isn’t just a government campaign now—it’s become a people’s movement. Citizens and police are working

Over 14,700 arrests, ₹74 crore worth of assets frozen, and hundreds of illegal properties demolished—Yudh Nasheyan Virudh has made it clear: Punjab is fighting back.

This isn’t just a government campaign now—it’s become a people’s movement.

Citizens and police are working