Inderjit Kaur Mann
@inderjitmann68
MLA Aam Aadmi Party,Nakodar
ID: 1466679958030348289
03-12-2021 08:05:38
762 Tweet
2,2K Followers
15 Following
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਗੋਡੇ ਬਦਲਣ ਦੀਆਂ 4,600 ਸਰਜਰੀਆਂ ਹੋਈਆਂ Bhagwant Mann Arvind Kejriwal Manish Sisodia #AAPKaSehatCard
ਬੇਅਦਬੀਆਂ ਖ਼ਿਲਾਫ਼ ਸਖ਼ਤ ਕਾਨੂੰਨ ਦੀ ਸੇਵਾ ਪ੍ਰਮਾਤਮਾ ਨੇ ਆਪ ਲਈ ਹੈ ਤੇ ਕਰਮਾਂਵਾਲ਼ੇ ਹਾਂ ਕਿ ਸਾਨੂੰ ਇਹ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਇਸ ਕਾਨੂੰਨ ਵਿੱਚ ਦੋਸ਼ੀ ਨੂੰ ਸਖ਼ਤ ਸਜ਼ਾਵਾਂ ਮਾੜੇ ਅਨਸਰਾਂ ਨੂੰ ਅਜਿਹੀਆਂ ਘਟਨਾਵਾਂ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਲਈ ਮਜਬੂਰ ਕਰਨਗੀਆਂ। Bhagwant Mann Arvind Kejriwal Manish Sisodia
ਕਿਸਾਨਾਂ ਲਈ ਮੰਡੀਆਂ 'ਚ ਫ਼ਸਲ ਸਾਂਭਣ ਤੋਂ ਲੈ ਕੇ ਬੋਲੀ ਤੱਕ ਹਰ ਪ੍ਰਬੰਧ ਪੁਖ਼ਤਾ ਕਰਕੇ ਮਾਨ ਸਰਕਾਰ ਨੇ ਕਿਸਾਨਾਂ ਨੂੰ ਖੱਜਲ ਖੁਆਰੀ ਤੋਂ ਛੁਟਕਾਰਾ ਦਿਵਾ ਦਿੱਤਾ ਹੈ। ਪ੍ਰਬੰਧਾਂ ਤੋਂ ਬਾਗ਼ੋਬਾਗ਼ ਕਿਸਾਨਾਂ ਨੇ ਵੀ ਕਰ ਦਿੱਤਾ CM ਮਾਨ ਨੂੰ ਦੁਬਾਰਾ ਲਿਆਉਣ ਦਾ ਐਲਾਨ। Bhagwant Mann Arvind Kejriwal Manish Sisodia
CM ਮਾਨ ਸ਼ੁਰੂ ਕਰਨਗੇ 4 ਦਿਨਾਂ ਦੀ ਸ਼ੁਕਰਾਨਾ ਯਾਤਰਾ Bhagwant Mann Arvind Kejriwal Manish Sisodia
ਬੇਅਦਬੀ ਖ਼ਿਲਾਫ਼ ਬਣਾਏ ਸਖ਼ਤ ਕਾਨੂੰਨ ਵਿੱਚ ਸੰਗਤ ਦੀਆਂ ਅਰਦਾਸਾਂ ਵੀ ਬਰਾਬਰ ਸ਼ਾਮਲ ਹਨ, ਜਿਸ ਸਦਕਾ ਇਹ ਸੰਭਵ ਹੋ ਸਕਿਆ ਹੈ। ਗੁਰੂ ਸਾਹਿਬਾਨਾਂ ਵੱਲੋਂ ਲਈ ਇਸ ਸੇਵਾ ਦਾ ਧੰਨਵਾਦ ਕਰਨ ਵਾਸਤੇ ਸ਼ੁਰੂ ਕੀਤੀ ਸ਼ੁਕਰਾਨਾ ਯਾਤਰਾ ਵਿੱਚ ਮਿਲ ਰਿਹਾ ਤੁਹਾਡਾ ਪਿਆਰ ਵੱਡਾ ਹੌਸਲਾ ਹੈ। Bhagwant Mann Arvind Kejriwal Manish Sisodia
ਪੰਜਾਬ 'ਚ ਨਹੀਂ ਚੱਲਣੇ ਭਾਜਪਾ ਦੇ ਨਫ਼ਰਤ ਦੀ ਸਿਆਸਤ ਵਾਲ਼ੇ ਪੱਤੇ! ਹਲਕਾ ਬਠਿੰਡਾ ਸ਼ਹਿਰੀ ਵਾਸੀਆਂ ਨੂੰ ਸੰਬੋਧਨ ਦੌਰਾਨ ਬੋਲੇ CM ਭਗਵੰਤ ਮਾਨ ਬੰਗਾਲ ਦੇ ਹਾਲਾਤ ਦੱਸਦੇ ਹੋਏ ਪੰਜਾਬ ਵਾਸੀਆਂ ਨੂੰ ਭਾਜਪਾ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ Bhagwant Mann Arvind Kejriwal Manish Sisodia
ਪਾਵਨ ਬਾਣੀ ਦਾ ਸਤਿਕਾਰ ਕਰਨ ਵਾਲ਼ੀ ਸੰਗਤ ਅਤੇ ਬਾਣੀ ਤੇ ਸੰਗਤ ਦੋਵਾਂ ਦਾ ਸਤਿਕਾਰ ਕਰਨ ਵਾਲ਼ਾ ਮੁੱਖ ਮੰਤਰੀ🙏🏻 ਸ਼ੁਕਰਾਨਾ ਯਾਤਰਾ ਬਣੀ ਸਨਮਾਨ ਅਤੇ ਸਾਂਝੀਵਾਲਤਾ ਦਾ ਅਲੌਕਿਕ ਸੁਮੇਲ, ਬੇਅਦਬੀ ਖ਼ਿਲਾਫ਼ ਕਨੂੰਨ ਵਾਸਤੇ ਸਾਰੀ ਸੰਗਤ, ਬਜ਼ੁਰਗ, ਬੀਬੀਆਂ, ਮਾਵਾਂ-ਭੈਣਾਂ CM Bhagwant Mann ਨੂੰ ਸਾਰੇ ਦੇ ਰਹੇ ਦੁਆਵਾਂ ਤੇ ਦਿਲੋਂ ਕਰ ਰਹੇ ਧੰਨਵਾਦ
ਭਾਜਪਾ ਅਤੇ ED ਦੇ ਗਠਜੋੜ ਖ਼ਿਲਾਫ਼ ਆਮ ਆਦਮੀ ਪਾਰਟੀ ਦਾ ਪੰਜਾਬ ਭਰ 'ਚ ਪ੍ਰਦਰਸ਼ਨ ਇੱਕਜੁਟਤਾ ਦੀ ਇੱਕ ਲਹਿਰ ਹੈ। ਭਾਜਪਾ ਇਹ ਜਾਣ ਲਵੇ ਪੰਜਾਬੀ ਧੱਕੇਸ਼ਾਹੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਭਾਜਪਾ ਨੂੰ ਹਰ ਇੱਕ ਪੰਜਾਬ ਵਿਰੋਧੀ ਹਰਕਤ ਦਾ ਦੁੱਗਣੀ ਤਾਕਤ ਨਾਲ਼ ਜਵਾਬ ਮਿਲੇਗਾ। Bhagwant Mann Arvind Kejriwal Manish Sisodia
ਗੁਰੂ ਸਾਹਿਬਾਨਾਂ ਦੇ ਸਨਮਾਨ ਲਈ CM ਮਾਨ ਵੱਲੋਂ ਬੇਅਦਬੀਆਂ ਖ਼ਿਲਾਫ਼ ਲਿਆਂਦੇ ਸਖ਼ਤ ਕਾਨੂੰਨ ਪ੍ਰਤੀ ਲੋਕਾਂ 'ਚ ਖ਼ੁਸ਼ੀ ਦੀ ਲਹਿਰ ਹੈ। ਪਹਿਲੀ ਵਾਰ ਕਿਸੇ ਸਰਕਾਰ ਨੇ ਧਰਮ ਦੇ ਸਤਿਕਾਰ ਦੇ ਇਸ ਕਾਰਜ ਬਾਰੇ ਸੋਚਿਆ ਹੈ। ਮਾਨ ਸਰਕਾਰ ਦੇ ਇਸ ਉਪਰਾਲੇ ਦੀ ਸੰਗਤ ਕਰ ਰਹੀ ਦਿਲੋਂ ਸ਼ਲਾਘਾ। Bhagwant Mann Arvind Kejriwal Manish Sisodia
ਗੁਰਦੁਆਰਾ ਸ੍ਰੀ ਜੋਤੀਸਰ ਸਾਹਿਬ (ਸੰਗਰੂਰ) ਵਿਖੇ ਨਤਮਸਤਕ ਹੋਏ CM ਭਗਵੰਤ ਮਾਨ ਬੇਅਦਬੀ ਵਿਰੋਧੀ ਕਨੂੰਨ ਵਾਸਤੇ ਗੁਰੂ ਘਰ ਦੇ ਪ੍ਰਬੰਧਕਾਂ ਅਤੇ ਇਲਾਕਾ ਵਾਸੀ ਸੰਗਤ ਨੇ ਕੀਤਾ ਸਨਮਾਨ। Bhagwant Mann Arvind Kejriwal Manish Sisodia
ਭਾਜਪਾ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ, ਇਨ੍ਹਾਂ ਦਾ 'Anti Punjab' ਚਿਹਰਾ ਪੂਰੇ ਪੰਜਾਬ ਨੇ ਪਛਾਣ ਲਿਆ ਹੈ। ਪੰਜਾਬ ਅਤੇ ਪੰਜਾਬੀਅਤ ਖ਼ਿਲਾਫ਼ ਇਨ੍ਹਾਂ ਦੀ ਨਫ਼ਰਤ ਭਰੀ ਹਰ ਸਾਜ਼ਿਸ਼ ਦਾ ਮਾਨ ਸਰਕਾਰ ਮੈਦਾਨ ਵਿੱਚ ਡਟ ਕੇ ਮੁਕਾਬਲਾ ਕਰੇਗੀ! ਪੰਜਾਬ ਹਮੇਸ਼ਾ ਜਿੱਤਦਾ ਆਇਆ ਹੈ ਅਤੇ ਅੱਗੇ ਵੀ ਜਿੱਤੇਗਾ Bhagwant Mann Arvind Kejriwal Manish Sisodia