Gurkirat Singh Kotli (@gurkiratkotli) 's Twitter Profile
Gurkirat Singh Kotli

@gurkiratkotli

Cabinet Minister for industries and commerce, Science and tech., information and Tech. MLA Khanna. #INC

ID: 1310538270674055169

calendar_today28-09-2020 11:14:24

343 Tweet

1,1K Followers

22 Following

Gurkirat Singh Kotli (@gurkiratkotli) 's Twitter Profile Photo

ਵਾਰਡ ਨੰਬਰ 33 ਬ੍ਰਹਮਪੁਰਾ ਮੁਹੱਲਾ ਅਤੇ ਵਾਰਡ ਨੰਬਰ 10 ਧਰਮਪੁਰਾ ਮੁਹੱਲਾ ਵਿਖੇ ਮੇਰੀ ਧਰਮ ਪਤਨੀ ਗੁਰਪ੍ਰੀਤ ਕੌਰ ਨੂੰ ਉਥੋਂ ਦੇ ਨਿਵਾਸੀਆਂ ਕਾਂਗਰਸ ਨੂੰ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ

ਵਾਰਡ ਨੰਬਰ 25 ਵਿਖੇ ਲੋਕਾਂ ਦੇ ਭਾਰੀ ਇਕੱਠ ਨੇ ਕਾਂਗਰਸ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਿਆਂ ਨਾਅਰੇ ਗਜਾਉਂਦੇ ਹੋਏ ਕਾਂਗਰਸ ਸਰਕਾਰ ਦੀ ਦੁਬਾਰਾ ਆਮਦ ਦਾ ਐਲਾਨ ਕਰ ਦਿੱਤਾ

ਗਊਸ਼ਾਲਾ ਵਿਖੇ ਪਹੁੰਚ ਕੇ ਓਥੇ ਰਾਧਾ ਕ੍ਰਿਸ਼ਨ ਮੰਦਰ ਵਿਚ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ।

ਅੱਜ ਭਗਤ ਰਵਿਦਾਸ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਮਨਾਉਂਦਿਆਂ ਰਸੂਲੜਾ, ਚਕੋਹੀ, ਭਮਾਦੀ, ਲਿਬੜਾ, ਇਕਲਾਹੀ ਪਿੰਡਾਂ ਵਿਚ ਵੱਖ ਵੱਖ ਗੁਰਦੁਆਰਿਆਂ ਵਿੱਚ ਜਾ ਕੇ ਮੱਥਾ ਟੇਕਿਆ ਤੇ ਓਹਨਾ ਦੇ ਪਰਮਾਰਥ ਦੇ ਦੱਸੇ ਮਾਰਗ ਤੇ ਜਾਤ ਪਾਤ, ਵਿਤਕਰੇ ਰਹਿਤ ਸਮਾਜ ਦੇ ਫਲਸਫੇ ਨੂੰ ਯਾਦ ਕੀਤਾ

ਹਰ ਧਰਮ ਲਈ ਸਤਿਕਾਰ ਤੇ ਹਰ ਧਰਮ ਵਿੱਚ ਨਿਸ਼ਠਾ ਹੀ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਵਾਲਾ, ਪ੍ਰੇਮ ਪਿਆਰ ਵਾਲਾ ਸਮਾਜ ਸਿਰਜ ਸਕਦੀ ਹੈ।

ਵਾਰਡ ਨੰਬਰ 26 ਵਿਖੇ ਮੇਰੇ ਪੁੱਤਰ ਮਨਕਿਰਤ ਸਿੰਘ ਤੇ ਕੌਂਸਲਰ ਸ਼ਮਿੰਦਰ ਮਿੰਟੂ ਜੀ ਕਾਂਗਰਸ ਟੀਮ ਨਾਲ ਚੋਣ ਪ੍ਰਚਾਰ ਲਈ ਪਹੁੰਚੇ। ਇਲਾਕਾ ਨਿਵਾਸੀਆਂ ਸਵਾਗਤ ਕਰਦਿਆਂ ਕਾਂਗਰਸ ਨੂੰ ਜਿਤਾਉਣ ਦੀ ਹਾਮੀ ਭਰੀ।

ਸਮਰਾਲਾ ਰੋਡ ਵਿਖੇ ਦੁਕਾਨਦਾਰਾਂ, ਮੁਲਾਜ਼ਮਾਂ ਨੇ ਫੁੱਲਾਂ ਦੀ ਬਾਰਿਸ਼ਾਂ ਨਾਲ ਸਵਾਗਤ ਕੀਤਾ। ਥਾਂ ਥਾਂ ਲੱਡੂ ਵੰਡੇ ਤੇ ਮੇਰੇ ਕੀਤੇ ਹੋਏ ਵਿਕਾਸ ਨੂੰ ਵੇਖਦੇ ਹੋਏ ਸਾਥ ਦੇਣ ਦਾ ਵਾਅਦਾ ਕੀਤਾ। #gurkiratforkhanna #CongressFor2022 #CongressGovernment #gurkiratonceagain #ਧੰਨਵਾਦਖੰਨਾ

ਸਮਰਾਲਾ ਰੋਡ ਵਿਖੇ ਦੁਕਾਨਦਾਰਾਂ, ਮੁਲਾਜ਼ਮਾਂ ਨੇ ਫੁੱਲਾਂ ਦੀ ਬਾਰਿਸ਼ਾਂ ਨਾਲ ਸਵਾਗਤ ਕੀਤਾ। ਥਾਂ ਥਾਂ ਲੱਡੂ ਵੰਡੇ ਤੇ ਮੇਰੇ ਕੀਤੇ ਹੋਏ ਵਿਕਾਸ ਨੂੰ ਵੇਖਦੇ ਹੋਏ ਸਾਥ ਦੇਣ ਦਾ ਵਾਅਦਾ ਕੀਤਾ।

#gurkiratforkhanna #CongressFor2022 #CongressGovernment #gurkiratonceagain #ਧੰਨਵਾਦਖੰਨਾ
Gurkirat Singh Kotli (@gurkiratkotli) 's Twitter Profile Photo

ਫੁੱਲਾਂ ਹਾਰਾਂ ਨਾਲ ਸਵਾਗਤ ਕਰਦਿਆਂ, ਵਾਰਡ ਨੰਬਰ 28 ਦੇ ਨਿਵਾਸੀਆਂ ਨੇ ਬਹੁਤ ਪਿਆਰ ਦਿੱਤਾ ਅਤੇ ਮੇਰੀ ਮਿਹਨਤ ਤੇ ਕਾਂਗਰਸ ਦੀਆਂ ਅਗਾਹਵਧੂ ਨੀਤੀਆਂ ਨੂੰ ਵੇਖਦਿਆਂ ਕਾਂਗਰਸ ਦਾ ਸਮਰਥਨ ਦੇਣ ਲਈ ਐਲਾਨ ਕੀਤਾ।

Trusted experience with leadership and value. #gurkiratforkhanna #CongressFor2022 #gurkiratonceagain #congressinkhanna #congress2022 #VoteForCongress

Trusted experience with leadership and value.

#gurkiratforkhanna #CongressFor2022 #gurkiratonceagain #congressinkhanna #congress2022 #VoteForCongress
Gurkirat Singh Kotli (@gurkiratkotli) 's Twitter Profile Photo

ਹਰਿਓਂ ਪਿੰਡ ਵਿਖੇ ਮਾਤਾਵਾਂ, ਭੈਣਾਂ, ਬਜ਼ੁਰਗਾਂ ਸਮੇਤ ਸਾਰਿਆਂ ਨੇ ਭਾਰੀ ਗਿਣਤੀ ਵਿੱਚ ਕਾਂਗਰਸ ਦੀ ਹਮਾਇਤ ਕੀਤੀ। ਅਤੇ ਫਿਰ ਕਾਂਗਰਸ ਨੂੰ ਲਿਆਉਣ ਲਈ ਨਾਅਰੇ ਲਾਏ। #gurkiratforkhanna #congressinkhanna #congress2022 #VoteForCongress #CongressGovernment #ਧੰਨਵਾਦਖੰਨਾ

ਹਰਿਓਂ ਪਿੰਡ ਵਿਖੇ ਮਾਤਾਵਾਂ, ਭੈਣਾਂ, ਬਜ਼ੁਰਗਾਂ ਸਮੇਤ ਸਾਰਿਆਂ ਨੇ ਭਾਰੀ ਗਿਣਤੀ ਵਿੱਚ ਕਾਂਗਰਸ ਦੀ ਹਮਾਇਤ ਕੀਤੀ। ਅਤੇ ਫਿਰ ਕਾਂਗਰਸ ਨੂੰ ਲਿਆਉਣ ਲਈ ਨਾਅਰੇ ਲਾਏ।

#gurkiratforkhanna #congressinkhanna #congress2022 #VoteForCongress #CongressGovernment #ਧੰਨਵਾਦਖੰਨਾ
Gurkirat Singh Kotli (@gurkiratkotli) 's Twitter Profile Photo

ਬਾਦਲਾ ਬਾਜ਼ੀਗਰ ਬਸਤੀ ਵਿਖੇ ਹਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਕਾਂਗਰਸ ਟੀਮ ਦਾ ਸਵਾਗਤ ਕੀਤਾ ਤੇ ਕਾਂਗਰਸ ਲਈ ਅਵਾਜ਼ ਬੁਲੰਦ ਕਰਦਿਆਂ ਫਿਰ ਵੋਟ ਪਾ ਕੇ ਜਿਤਾਉਣ ਦਾ ਫੈਸਲਾ ਕੀਤਾ।

ਅਲੌਰ ਪਿੰਡ ਨਿਵਾਸੀ ਬੜੇ ਚਾਅ ਨਾਲ ਮਿਲੇ ਤੇ ਸਭ ਨੇ ਕਿਹਾ ਕੀ ਉਹ ਸਿਰਫ ਕਾਂਗਰਸ ਨੂੰ ਹੀ ਵੋਟ ਪਾਉਣਗੇ ਕਿਉਂਕਿ ਕਾਂਗਰਸ ਨੇ ਹੀ ਪੰਜਾਬ ਨੂੰ ਵਿਕਾਸ ਵੱਲ ਤੋਰਿਆ ਹੈ।

ਵਾਰਡ ਨੰਬਰ 9 ਨਿਵਾਸੀਆਂ ਮੇਰੀ ਧਰਮ ਪਤਨੀ ਗੁਰਪ੍ਰੀਤ ਕੌਰ ਨੂੰ ਭਰੋਸਾ ਦਿੱਤਾ ਤੇ ਨਾਅਰੇ ਲਾਏ ਕਿ ਉਹ ਕਾਂਗਰਸ ਨੂੰ ਹੀ ਵੋਟ ਪਾਉਣਗੇ

ਵਾਰਡ ਨੰਬਰ 22 ਬਸੰਤ ਨਗਰ, ਗਿੱਲ ਇਂਕਲੇਵ ਤੇ ਮੋਦੀ ਸਟਰੀਟ ਵਿਖੇ ਡੋਰ ਟੂ ਡੋਰ ਪ੍ਰਚਾਰ ਦੌਰਾਨ ਲੋਕਾਂ ਨੇ ਕਾਂਗਰਸ ਟੀਮ ਦਾ ਸਵਾਗਤ ਕੀਤਾ ਤੇ ਕਾਂਗਰਸ ਦੀ ਸਰਕਾਰ ਵਿਚ ਵਾਪਸੀ ਦੀ ਦੀ ਹਮਾਇਤ ਕਰਦਿਆਂ ਫਿਰ ਵੋਟ ਪਾ ਕੇ ਜਿਤਾਉਣ ਦਾ ਭਰੋਸਾ ਦਿੱਤਾ।

ਚਾਰ ਚੁਫੇਰੇ ਕਾਂਗਰਸ ਦੇ ਝੰਡੇ ਦਿੱਖ ਰਹੇ ਸੀ ਜਦ ਹਜ਼ਾਰਾਂ ਖੰਨਾ ਨਿਵਾਸੀਆਂ ਨੇ ਕਾਂਗਰਸ ਨੂੰ ਸਮਰਥਨ ਦੇਣ ਲਈ ਅੱਜ ਇਕੱਠੇ ਹੋ ਕੇ ਨਾਅਰੇ ਗਜਾਉਂਦੇ ਹੋਏ ਵੱਡੀ ਰੈਲੀ ਕੀਤੀ।

ਖੰਨੇ ਦਾ ਵਿਕਾਸ, ਕਾਂਗਰਸ 'ਤੇ ਹੈ ਵਿਸ਼ਵਾਸ ਮੈਨੂੰ ਆਉਣ ਵਾਲੀ 20 ਫਰਵਰੀ ਨੂੰ 1 ਨੰਬਰ ਬਟਨ ਦਬਾਕੇ ਕਾਮਯਾਬ ਬਣਾਓ।

ਖੰਨੇ ਦਾ ਵਿਕਾਸ, ਕਾਂਗਰਸ 'ਤੇ ਹੈ ਵਿਸ਼ਵਾਸ
ਮੈਨੂੰ ਆਉਣ ਵਾਲੀ 20 ਫਰਵਰੀ ਨੂੰ 1 ਨੰਬਰ ਬਟਨ ਦਬਾਕੇ ਕਾਮਯਾਬ ਬਣਾਓ।
Gurkirat Singh Kotli (@gurkiratkotli) 's Twitter Profile Photo

ਪਹਿਲੀ ਵਾਰੀ ਵੋਟ ਪਾਉਣ ਜਾ ਰਹੇ ਪਿਆਰੇ ਨੌਜਵਾਨ ਪੁੱਤਰੋ ਤੇ ਧੀਓ, ਆਪਣੇ ਤੇ ਪੰਜਾਬ ਦੇ ਚੰਗੇ ਭਵਿੱਖ ਲਈ ਵੋਟ ਜਰੂਰ ਪਾਉਣ ਜਾਓ

Gurkirat Singh Kotli (@gurkiratkotli) 's Twitter Profile Photo

I am thankful to all the voters for taking out time and voting for deciding future of "Punjab" #FreeandFairElections #ThankYouKhanna

I am thankful to all the voters for taking out time and voting for deciding future of "Punjab"

#FreeandFairElections #ThankYouKhanna
Gurkirat Singh Kotli (@gurkiratkotli) 's Twitter Profile Photo

ਕਾਂਗਰਸ ਪਾਰਟੀ ਲੋਕਾਂ ਦੇ ਹਿੱਤ ਵਿੱਚ ਹਰ ਕੰਮ ਕਰਦੀ ਹੈ ਅਤੇ ਕਰਦੀ ਰਹੇਗੀ। ਸਾਡੀ ਸੇਵਾ ਵਿੱਚ ਜਿਹੜੀ ਕਮੀ ਰਹਿ ਗਈ ਹੈ, ਉਸ ਨੂੰ ਅਸੀਂ ਜੀ ਜਾਣ ਲਗਾ ਕੇ ਦੂਰ ਕਰਾਂਗੇ |

My heartfelt condolences to the bereaved family of Congress leader and renowned singer Sidhu Moosewala. The law and order situation in Punjab is deteriorating and the onus lies on AAP government. I call upon the government for a prompt action against the guilty.