Dr. Baljit Kaur (@drbaljitaap) 's Twitter Profile
Dr. Baljit Kaur

@drbaljitaap

Cabinet Minister Punjab

ID: 1480144852276809728

calendar_today09-01-2022 11:50:41

926 Tweet

6,6K Followers

45 Following

AAP Punjab (@aappunjab) 's Twitter Profile Photo

Under CM Bhagwant Mann 's leadership, Punjab Govt Upholds Dignity of Elders ₹2400.70 Cr released under the Old Age Pension Scheme this financial year, benefitting 23 lakh senior citizens. Social Security Minister Dr. Baljit Kaur said ₹4100 Cr has been allocated to ensure timely

Under CM <a href="/BhagwantMann/">Bhagwant Mann</a> 's leadership, Punjab Govt Upholds Dignity of Elders
₹2400.70 Cr released under the Old Age Pension Scheme this financial year, benefitting 23 lakh senior citizens.
Social Security Minister <a href="/DrBaljitAAP/">Dr. Baljit Kaur</a> said ₹4100 Cr has been allocated to ensure timely
Dr. Baljit Kaur (@drbaljitaap) 's Twitter Profile Photo

ਝੋਨੇ ਦੇ ਸੀਜ਼ਨ ਦੌਰਾਨ ਮਾਨ ਸਰਕਾਰ ਵੱਲੋਂ ਕੀਤੇ ਗਏ ਸੁਚੱਜੇ ਅਤੇ ਪਾਰਦਰਸ਼ੀ ਪ੍ਰਬੰਧਾਂ ਦਾ ਸਿੱਧਾ ਲਾਭ ਸੂਬੇ ਦੇ ਹਰ ਕਿਸਾਨ ਤੱਕ ਪਹੁੰਚ ਰਿਹਾ ਹੈ। ਫ਼ਸਲ ਦੀ ਖ਼ਰੀਦ ਤੋਂ ਲੈ ਕੇ ਅਦਾਇਗੀ ਤੱਕ ਹਰ ਪ੍ਰਕਿਰਿਆ ਨੂੰ ਸੌਖਾ ਅਤੇ ਤੇਜ਼ ਬਣਾਇਆ ਗਿਆ ਹੈ। ਕਿਸਾਨਾਂ ਨੇ ਵੀ ਸਰਕਾਰ ਦੇ ਇਸ ਪ੍ਰਬੰਧ ਦੀ ਤਾਰੀਫ਼ ਕਰਦੇ ਹੋਏ ਇਸ ਨੂੰ “ਬਿਹਤਰੀਨ ਪ੍ਰਬੰਧਨ ਦੀ

Dr. Baljit Kaur (@drbaljitaap) 's Twitter Profile Photo

ਸਿਹਤ ਸੁਰੱਖਿਆ ਲਈ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ ਪੰਜਾਬ ਸਰਕਾਰ ਨੇ ਗੰਭੀਰ ਬਿਮਾਰੀਆਂ ਲਈ ਵਰਤੀਆਂ ਜਾਣ ਵਾਲੀਆਂ 112 ਘਟੀਆ ਗੁਣਵੱਤਾ ਵਾਲੀਆਂ ਦਵਾਈਆਂ ’ਤੇ ਪਾਬੰਦੀ ਲਗਾ ਦਿੱਤੀ ਹੈ! ਲੋਕਾਂ ਦੀ ਸਿਹਤ ਨਾਲ ਖਿਲਵਾੜ੍ਹ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ!

Dr. Baljit Kaur (@drbaljitaap) 's Twitter Profile Photo

ਮਾਨ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਮੁਫ਼ਤ 1.85 ਲੱਖ ਕੁਇੰਟਲ ਕਣਕ ਦਾ ਬੀਜ ਪਹੁੰਚਾ ਦਿੱਤਾ ਹੈ। ਵਾਅਦੇ ਮੁਤਾਬਕ ਹੋਰ ਫ਼ਸਲਾਂ ਦਾ ਵੀ ਮੁਫ਼ਤ ਬੀਜ ਜਲਦ ਕਿਸਾਨਾਂ ਨੂੰ ਪਹੁੰਚਾਇਆ ਜਾਵੇਗਾ। ਡੀ ਏ ਪੀ ਦੀ ਵੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ।

Dr. Baljit Kaur (@drbaljitaap) 's Twitter Profile Photo

ਕਿਸਾਨਾਂ ਦੇ ਚਿਹਰਿਆਂ ਤੋਂ ਝਲਕਦੀ ਤਸੱਲੀ ਦੀ ਭਾਵਨਾ! ਇਹ ਵੀਡੀਓ ਮਾਨ ਸਰਕਾਰ ਦੇ ਸੁਚੱਜੇ ਮੰਡੀਕਰਨ ਪ੍ਰਬੰਧਾਂ ਦਾ ਸਬੂਤ ਹੈ। ਫ਼ਸਲ ਦੀ ਖ਼ਰੀਦ ਵੀ ਨਾਲ਼ ਦੀ ਨਾਲ਼ ਹੋ ਰਹੀ ਹੈ ਅਤੇ ਫ਼ਸਲ ਦੇ ਬਣਦੇ ਪੈਸੇ ਵੀ ਕਿਸਾਨਾਂ ਦੇ ਖਾਤੇ 'ਚ ਤੁਰੰਤ ਪਹੁੰਚ ਰਹੇ ਹਨ। ਪੁਰਾਣੀਆਂ ਸਰਕਾਰਾਂ ਅਤੇ 'ਆਪ' ਸਰਕਾਰ ਦਾ ਅੰਤਰ ਕਿਸਾਨਾਂ ਨੇ ਖ਼ੁਦ ਦੱਸਿਆ।

Dr. Baljit Kaur (@drbaljitaap) 's Twitter Profile Photo

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਪੰਜਾਬ ਵਿੱਚ ਰਾਜ ਪੱਧਰੀ ਸਮਾਗਮ ਕਰਵਾਏ ਜਾ ਰਹੇ ਹਨ। ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਮੋਹਨ ਯਾਦਵ ਜੀ ਨੂੰ ਸੱਦਾ ਪੱਤਰ ਦਿੱਤਾ।

ਮਾਨ ਸਰਕਾਰ ਨੇ ਲੋਕਾਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦਿਆਂ ਸ਼ਹਿਰੀ ਇਮਾਰਤਾਂ ਦੀ ਉਚਾਈ ਦੇ ਮਾਪਦੰਡਾਂ 'ਚ ਵੱਡੀ ਛੋਟ ਦਿੱਤੀ ਹੈ! ਹੁਣ ਮਕਾਨ ਉਸਾਰੀ ਦੀ ਉਚਾਈ 15 ਮੀਟਰ ਤੋਂ ਵਧਾ ਕੇ 21 ਮੀਟਰ ਤੱਕ ਕਰ ਦਿੱਤੀ ਗਈ ਹੈ ਅਤੇ ਮਕਾਨ ਮਾਲਕ ਹੁਣ ਆਪਣਾ ਨਕਸ਼ਾ ਖੁਦ ਮਨਜ਼ੂਰ ਕਰਵਾ ਸਕਣਗੇ, ਜਿਸ ਨਾਲ ਲੋਕਾਂ ਦੀ ਖੱਜਲ ਖੁਆਰੀ ਘਟੇਗੀ ਅਤੇ ਪਾਰਦਰਸ਼ਤਾ

Bhagwant Mann (@bhagwantmann) 's Twitter Profile Photo

ਕੱਲ੍ਹ ਅਸੀਂ ਜਗਰਾਓਂ ਤੋਂ ਨਕੋਦਰ ਵਾਲਾ ਟੋਲ ਪਲਾਜ਼ਾ ਬੰਦ ਕਰਕੇ ਲੋਕਾਂ ਦੀ ਜੇਬ੍ਹ 'ਤੇ ਪੈ ਰਿਹਾ ਵਿੱਤੀ ਬੋਝ ਘੱਟ ਕੀਤਾ। ਹੁਣ ਤੱਕ ਅਸੀਂ ਪੰਜਾਬ ਵਿੱਚ ਕੁੱਲ 19 ਟੋਲ ਪਲਾਜ਼ੇ ਬੰਦ ਕੀਤੇ ਅਤੇ ਲੋਕਾਂ ਦਾ ਲਗਭਗ 65 ਲੱਖ ਰੁਪਏ ਪ੍ਰਤੀ ਦਿਨ ਦਾ ਬਚਾਇਆ ਹੈ। ਇਸ ਤਰ੍ਹਾਂ ਦੇ ਲੋਕਪੱਖੀ ਸੁਧਾਰ ਲਗਾਤਾਰ ਜਾਰੀ ਰਹਿਣਗੇ। ---- कल हमने जगराओं से नकौदर

Dr. Baljit Kaur (@drbaljitaap) 's Twitter Profile Photo

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀ ਵੱਡੀ ਗਿਣਤੀ ਵਿੱਚ ਲੋੜਵੰਦਾਂ ਦੇ ਸੁਪਨੇਂ ਹਕੀਕਤ ਵਿੱਚ ਬਦਲਣਗੇ। ਪਹਿਲਾਂ ਮਜਬੂਰੀ ਕਾਰਨ ਜੋ ਲੋਕ ਧਾਰਮਿਕ ਅਸਥਾਨਾਂ ਦੇ ਦਰਸ਼ਨ ਨਹੀਂ ਕਰ ਸਕਦੇ ਸਨ, ਹੁਣ ਉਨ੍ਹਾਂ ਨੂੰ ਪੰਜਾਬ ਭਰ ਦੇ ਸਭ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ! ਬੱਸਾਂ ਵਿੱਚ ਡਾਕਟਰੀ ਸਹੂਲਤ ਸਮੇਤ ਹਰ ਸੁਵਿਧਾ ਦਾ ਖਾਸ ਪ੍ਰਬੰਧ ਕੀਤਾ

Dr. Baljit Kaur (@drbaljitaap) 's Twitter Profile Photo

ਮਾਨ ਸਰਕਾਰ ਨੇ ਪੰਜਾਬ ਵਿੱਚ RTO ਪ੍ਰਣਾਲੀ ਵਿੱਚ ਕੀਤਾ ਵੱਡਾ ਬਦਲਾਅ! ਹੁਣ ਸਾਰੀਆਂ ਸੇਵਾਵਾਂ ਜਿਵੇਂ ਕਿ ਡਰਾਈਵਿੰਗ ਲਾਇਸੈਂਸ, ਵਾਹਨ ਰਜਿਸਟ੍ਰੇਸ਼ਨ, ਟ੍ਰਾਂਸਫ਼ਰ ਤੇ ਇੰਸ਼ੋਰੈਂਸ ਹੋਣਗੀਆਂ ਆਨਲਾਈਨ! ਸਿਰਫ਼ 1076 ‘ਤੇ ਕਾਲ ਕਰੋ ਤੇ ਸੇਵਾ ਮਿਲੇਗੀ ਘਰ ਬੈਠੇ।

Dr. Baljit Kaur (@drbaljitaap) 's Twitter Profile Photo

ਸ਼੍ਰੀ ਕਾਲੀ ਦੇਵੀ ਮੰਦਰ ਪਟਿਆਲਾ ਦੇ ਸੁੰਦਰੀਕਰਨ ਪ੍ਰੋਜੈਕਟ ਦੀ ਸ਼ੁਰੂਆਤ। ₹75.08 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਪ੍ਰੋਜੈਕਟ ਦਾ ਉਦਘਾਟਨ ਮੁੱਖ ਮੰਤਰੀ ਸ.ਭਗਵੰਤ ਮਾਨ ਜੀ ਅਤੇ ‘ਆਪ’ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਕੀਤਾ!

Dr. Baljit Kaur (@drbaljitaap) 's Twitter Profile Photo

ਭਾਰਤ ਦੀਆਂ ਬੇਟੀਆਂ ਨੇ ਮਹਿਲਾ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ ਵਿੱਚ ਐਂਟਰੀ ਕੀਤੀ ਹੈ। ਭਾਰਤ ਦਾ ਨਾਮ ਦੁਨੀਆਂ ਵਿੱਚ ਰੁਸ਼ਨਾਉਣ ਵਾਲ਼ੀਆਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਸਾਰੀਆਂ ਖਿਡਾਰਨਾਂ ਨੂੰ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਾਂ! ਵਾਹਿਗੁਰੂ ਜੀ ਆਪ ਸਭ ਨੂੰ ਤਰੱਕੀਆਂ ਬਖ਼ਸ਼ਣ ਅਤੇ ਤੁਸੀਂ

ਝੋਨੇ ਦੇ ਸੀਜ਼ਨ ਵਿੱਚ ਮਾਨ ਸਰਕਾਰ ਦੇ ਸੁਚੱਜੇ ਪ੍ਰਬੰਧਾਂ ਕਰਕੇ ਖ਼ਰੀਦ ਪ੍ਰਕਿਰਿਆ ਬਿਹਤਰੀਨ! ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਮਿਲਣ ਨਾਲ ਉਹ ਹੁਣ ਖ਼ੁਸ਼ੀ ਨਾਲ ਆਪਣੀ ਮਿਹਨਤ ਦਾ ਫ਼ਲ ਲੈ ਕੇ ਘਰਾਂ ਨੂੰ ਵਾਪਸ ਜਾ ਰਹੇ ਹਨ!

Bhagwant Mann (@bhagwantmann) 's Twitter Profile Photo

ਗੁਜਰਾਤ ਵਿੱਚ ਭਾਜਪਾ ਸਰਕਾਰ ਕਿਸਾਨਾਂ 'ਤੇ ਅੱਤਿਆਚਾਰ ਕਰ ਰਹੀ ਹੈ। ਕਿਸਾਨਾਂ 'ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ ਅਤੇ ਝੂਠੇ ਪਰਚੇ ਪਾ ਕੇ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਕਿਸਾਨਾਂ ਦੀ ਇਸ ਮਹਾ-ਪੰਚਾਇਤ ਦੌਰਾਨ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਗੁਜਰਾਤ ਦੇ ਕਿਸਾਨਾਂ ਨਾਲ ਡੱਟ ਕੇ ਖੜ੍ਹੇ ਹਾਂ। ---- गुजरात में

Dr. Baljit Kaur (@drbaljitaap) 's Twitter Profile Photo

ਨਸ਼ਾ-ਮੁਕਤ ਪੰਜਾਬ ਦੇ ਮਿਸ਼ਨ ਨੂੰ ਹੋਰ ਤੀਬਰ ਗਤੀ ਦਿੰਦੇ ਹੋਏ ਮਾਨ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਤਫ਼ਤੀਸ਼ੀ ਅਧਿਕਾਰੀਆਂ ਨੂੰ NDPS ਐਕਟ ਬਾਰੇ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ, ਤਾਂ ਜੋ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਤੇ ਪੁਖ਼ਤਾ ਕਾਰਵਾਈ ਹੋ ਸਕੇ!

Dr. Baljit Kaur (@drbaljitaap) 's Twitter Profile Photo

ਲੋਕਾਂ ਦੇ ਟੈਕਸ ਦੇ ਪੈਸੇ ਦਾ ਪੂਰਾ ਮੁੱਲ ਮੋੜ ਰਹੀ ਹੈ ਮਾਨ ਸਰਕਾਰ,ਪੂਰੇ ਪੰਜਾਬ ਭਰ 'ਚ ਸ਼ਾਨਦਾਰ ਪੇਂਡੂ ਲਿੰਕ ਸੜਕਾਂ ਬਣ ਰਹੀਆਂ ਹਨ।

Dr. Baljit Kaur (@drbaljitaap) 's Twitter Profile Photo

ਕੇਂਦਰ ਦੀ ਭਾਜਪਾ ਸਰਕਾਰ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਕੇ ਪੰਜਾਬ ਦੇ ਹੱਕਾਂ 'ਤੇ ਹਮਲਾ ਕੀਤਾ ਹੈ। ਇਹ ਸੰਵਿਧਾਨ ਦੀ ਉਲੰਘਣਾ ਹੈ! ਮਾਨ ਸਰਕਾਰ ਕੇਂਦਰ ਦੇ ਇਸ ਪੰਜਾਬ ਵਿਰੋਧੀ ਫ਼ੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ!

Dr. Baljit Kaur (@drbaljitaap) 's Twitter Profile Photo

CM Bhagwant Mann के काम से परेशान BJP ने अब CM दफ़्तर पर झूठ बोलना शुरू कर दिया है। जिस कोठी 50 को 'महल' बता रहे हैं, वह असल में मुख्यमंत्री कैंप ऑफिस है! सच्चाई ये है कि पंजाब आगे बढ़ रहा है, और यही भाजपा की सबसे बड़ी परेशानी है।