ਗੁਰਦੀਪ ਸਿੰਘ (@chahalson1313) 's Twitter Profile
ਗੁਰਦੀਪ ਸਿੰਘ

@chahalson1313

💫ਵਾਹਿਗੁਰੂ ਵਾਹਿਗੁਰੂ ਵਾਹਿਗੁਰੂ💫
#Enjoy your life without any worry & Remember always #GOD Ji
Who create you.
#TruthMatters
RT/Follow ≠ Endorse

ID: 1162261202623275011

calendar_today16-08-2019 07:14:22

11,11K Tweet

1,1K Followers

696 Following

ਗੁਰਦੀਪ ਸਿੰਘ (@chahalson1313) 's Twitter Profile Photo

ਅੱਜ 1st April ਆ... ਬਹੁਤ ਲੋਕ ਤੁਹਾਨੂੰ April Fool ਬਣਾਉਣ ਦੀ ਕੋਸ਼ਿਸ਼ ਕਰਨਗੇ, ਪਰ ਤੁਸੀਂ ਹੋਸ਼ਿਆਰ ਰਹਿਣਾ.. ਇਹਨਾ ਗੱਲਾਂ ਦਾ ਧਿਆਨ ਰੱਖਣਾ ⬇️ 1) ਜਦੋਂ ਕੋਈ ਤੁਹਾਨੂੰ..... See more

ਗੁਰਦੀਪ ਸਿੰਘ (@chahalson1313) 's Twitter Profile Photo

ਹਮ ਗਰੂਰ ਕਰਤੇ ਹੈਂ ਤੁਮ ਤੋੜ ਦੇਤੇ ਹੋ। ਇਤਨੇ ਗੁਨਾਹ ਹੈਂ ਹਮਾਰੇ ਹਮੇਂ ਕੈਸੇ ਛੋੜ ਦੇਤੇ ਹੋ। Pic taken :- Prabhneet kaur ( ✍️)

ਹਮ ਗਰੂਰ ਕਰਤੇ ਹੈਂ ਤੁਮ ਤੋੜ ਦੇਤੇ ਹੋ।
ਇਤਨੇ ਗੁਨਾਹ ਹੈਂ ਹਮਾਰੇ ਹਮੇਂ ਕੈਸੇ ਛੋੜ ਦੇਤੇ ਹੋ।
Pic taken :- Prabhneet kaur ( ✍️)
Randeep Gill (@randeep44009128) 's Twitter Profile Photo

ਆਪਣੇ ਕਰਮਾਂ 'ਤੇ ਨਹੀਂ ਮੈਨੂੰ ਤੇਰੀਆਂ ਰਹਿਮਤਾਂ 'ਤੇ ਭਰੋਸਾ ਹੈ ਵਾਹਿਗੁਰੂ। ਮੇਰੇ ਕਰਮਾਂ ਚ ਖੋਟ ਹੋ ਸਕਦੀ ਹੈ ਪਰ ਤੇਰੀਆਂ ਬਖਸ਼ਿਸ਼ਾਂ ਵਿੱਚ ਕੋਈ ਕਮੀ ਨਹੀਂ 🙏🙇

ਗੁਰਦੀਪ ਸਿੰਘ (@chahalson1313) 's Twitter Profile Photo

ਜੋ ਵਿਅਕਤੀ ਆਪਣੇ ਕੋਲ਼ ਹੋਣ ਵਾਲੀਆਂ ਚੀਜ਼ਾਂ ਤੋਂ ਸੰਤੁਸ਼ਟ ਨਹੀਂ ਹੈ, ਉਹ ਭਵਿੱਖ ਵਿੱਚ ਮਿਲਣ ਵਾਲੀਆਂ ਚੀਜ਼ਾਂ ਤੋਂ ਵੀ ਸੰਤੁਸ਼ਟ ਨਹੀਂ ਹੋਵੇਗਾ।

ਗੁਰਦੀਪ ਸਿੰਘ (@chahalson1313) 's Twitter Profile Photo

#Karma revolves like a wheel.... #Every action done to others... #Comes back with interest This is the immutable law of the universe. So think first before doing anything. 🙏🙏 #HumanityFirst #DoGood_Deeds

#Karma revolves like a wheel.... #Every action done to others... #Comes back with interest

This is the immutable law of the universe.
So think first before doing anything. 🙏🙏
#HumanityFirst #DoGood_Deeds
ਗੁਰਦੀਪ ਸਿੰਘ (@chahalson1313) 's Twitter Profile Photo

ਜਿਉਂਦੇ ਹੋ, ਕੁਝ ਲੱਭਣਾ ਚਾਹੁੰਦੇ ਹੋ ਤਾਂ ਜੀਵਨ ਲੱਭੋ, ਖੁਸ਼ ਹੋਣ ਦੇ ਤਰੀਕੇ ਲੱਭੋ.... ਮੌਤ ਤਾਂ ਉਂਝ ਵੀ ਇੱਕ ਦਿਨ ਤੁਹਾਨੂੰ ਲੱਭ ਹੀ ਲਵੇਗੀ। ✍🏻ਓਸ਼ੋ

ਗੁਰਦੀਪ ਸਿੰਘ (@chahalson1313) 's Twitter Profile Photo

ਵੇਖਣ ਤਾਂ ਅੱਖਾਂ ਜੰਮਦਿਆਂ ਸਾਰ ਹੀ ਲੱਗ ਪੈਂਦੀਆਂ ਨੇ, ਪਰ ਇਨ੍ਹਾਂ ਨੂੰ ਖੁੱਲ੍ਹਦਿਆਂ-ਖੁੱਲ੍ਹਦਿਆਂ ਕਈ ਵਾਰ ਉਮਰਾਂ ਬੀਤ ਜਾਂਦੀਆਂ... #SavePunjab

KP Singh (@modeisdevil) 's Twitter Profile Photo

ਮੇਰੇ ਲਈ ਹੈ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਚੰਨੀ ਵਾਂਗੂੰ ਕਯਾ ਗੱਲ ਕਰਦੇ ਹੋ ਯਾਰ ਮੈਂ ਸ਼ਾਇਰੀ ਵੀ ਕਰਦਾ ਰਿਹਾ ਹਾਂ । ਅਲਵਿਦਾ 😔 Randeep Gill ਗੁਰਦੀਪ ਸਿੰਘ Simranjot ਇੰਦਰ ਸਰਾਂ ਕਰੈਕ  Crown👑🎊♥️🎵 Harjinder K Judge👨‍⚖️💎🦂 🌺Raunak Sekhon🌺 Mindykgrewal

ਮੇਰੇ ਲਈ ਹੈ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਚੰਨੀ ਵਾਂਗੂੰ ਕਯਾ ਗੱਲ ਕਰਦੇ ਹੋ ਯਾਰ ਮੈਂ ਸ਼ਾਇਰੀ ਵੀ ਕਰਦਾ ਰਿਹਾ ਹਾਂ ।
ਅਲਵਿਦਾ 😔

Randeep Gill ਗੁਰਦੀਪ ਸਿੰਘ
Simranjot
ਇੰਦਰ ਸਰਾਂ
ਕਰੈਕ 
Crown👑🎊♥️🎵 Harjinder K Judge👨‍⚖️💎🦂 🌺Raunak Sekhon🌺
Mindykgrewal
ਗੁਰਦੀਪ ਸਿੰਘ (@chahalson1313) 's Twitter Profile Photo

ਜੇ ਗੌਰ ਨਾਲ ਵੇਖੋ ਤਾਂ ਤੁਸੀਂ ਪਰਮਾਤਮਾ ਨੂੰ ਪਾਉਣਾ ਹੀ ਨਹੀਂ ਚਾਹੁੰਦੇ.... ਬਲਕਿ ਤੁਸੀਂ ਬਸ ਪਰਮਾਤਮਾ ਤੋਂ ਸੰਸਾਰ ਦੀਆਂ ਸੁੱਖ ਸਹੂਲਤਾਂ ਪਾਉਣਾ ਚਾਹੁੰਦੇ ਹੋ।

ਜੇ ਗੌਰ ਨਾਲ ਵੇਖੋ ਤਾਂ ਤੁਸੀਂ ਪਰਮਾਤਮਾ ਨੂੰ
ਪਾਉਣਾ ਹੀ ਨਹੀਂ ਚਾਹੁੰਦੇ....
ਬਲਕਿ ਤੁਸੀਂ ਬਸ ਪਰਮਾਤਮਾ ਤੋਂ ਸੰਸਾਰ ਦੀਆਂ
ਸੁੱਖ ਸਹੂਲਤਾਂ ਪਾਉਣਾ ਚਾਹੁੰਦੇ ਹੋ।
ਗੁਰਦੀਪ ਸਿੰਘ (@chahalson1313) 's Twitter Profile Photo

ਜਦੋਂ ਲੋਕ ਤੁਹਾਡੀ ਕਾਬਲੀਅਤ ਅਤੇ ਰਫ਼ਤਾਰ ਦਾ ਮੁਕਾਬਲਾ ਨਹੀਂ ਕਰ ਪਾਉਂਦੇ.... ਤਾਂ ਉਹ ਤੁਹਾਡੇ ਕਿਰਦਾਰ ਅਤੇ ਹੌਸਲੇ ਤੇ ਵਾਰ ਕਰਨਾ ਸ਼ੁਰੂ ਕਰ ਦਿੰਦੇ ਹਨ!! #LifeLessons #MyThoughts

ਜਦੋਂ ਲੋਕ ਤੁਹਾਡੀ ਕਾਬਲੀਅਤ ਅਤੇ ਰਫ਼ਤਾਰ
ਦਾ ਮੁਕਾਬਲਾ ਨਹੀਂ ਕਰ ਪਾਉਂਦੇ....
ਤਾਂ ਉਹ ਤੁਹਾਡੇ ਕਿਰਦਾਰ
ਅਤੇ ਹੌਸਲੇ ਤੇ ਵਾਰ ਕਰਨਾ ਸ਼ੁਰੂ ਕਰ ਦਿੰਦੇ ਹਨ!!
#LifeLessons #MyThoughts
ਗੁਰਦੀਪ ਸਿੰਘ (@chahalson1313) 's Twitter Profile Photo

ਤੀਰਥਾਂ ਵਿੱਚ ਸਭ ਤੋਂ ਉੱਤਮ ਤੀਰਥ ਹੈ, ਤੁਹਾਡਾ ਦਿਲ❤️ ਇਹ ਜਿੰਨਾ ਨਿਰਮਲ ਅਤੇ ਪਵਿੱਤਰ ਹੋਵੇਗਾ.... ਓਨੇ ਹੀ ਜ਼ਿਆਦਾ ਤੀਰਥਾਂ ਦੇ ਪੁੰਨ ਤੁਹਾਨੂੰ ਪ੍ਰਾਪਤ ਹੋਣਗੇ!! ✍🏻Osho Quotes #ਰਮਜਾਂ

ਗੁਰਦੀਪ ਸਿੰਘ (@chahalson1313) 's Twitter Profile Photo

ਬੁਰੇ ਵਕਤ ਵਿੱਚ ਹਮੇਸ਼ਾ #ਅਰਦਾਸ ਕਰਦੇ ਰਹੋ ਕਿਉਂਕਿ ਜਿੱਥੇ ਬੰਦੇ ਦੀ ਹਿੰਮਤ ਖ਼ਤਮ ਹੁੰਦੀ ਹੈ, ਉੱਥੋਂ ਪਰਮਾਤਮਾ ਦੀ ਰਹਿਮਤ ਸ਼ੁਰੂ ਹੁੰਦੀ ਹੈ । #ਸ਼ੁਕਰ #ਵਾਹਿਗੁਰੂ_ਜੀ

ਬੁਰੇ ਵਕਤ ਵਿੱਚ ਹਮੇਸ਼ਾ #ਅਰਦਾਸ ਕਰਦੇ ਰਹੋ ਕਿਉਂਕਿ ਜਿੱਥੇ ਬੰਦੇ ਦੀ ਹਿੰਮਤ ਖ਼ਤਮ ਹੁੰਦੀ ਹੈ,
ਉੱਥੋਂ ਪਰਮਾਤਮਾ ਦੀ ਰਹਿਮਤ ਸ਼ੁਰੂ ਹੁੰਦੀ ਹੈ ।
#ਸ਼ੁਕਰ #ਵਾਹਿਗੁਰੂ_ਜੀ
ਗੁਰਦੀਪ ਸਿੰਘ (@chahalson1313) 's Twitter Profile Photo

ਵਫ਼ਾਦਾਰੀਆਂ ਤੇ ਪੱਕੀਆਂ ਜ਼ੁਬਾਨਾਂ ਹਰ ਇੱਕ ਦੀ ਕਿਸਮਤ ਚ ਨਹੀਂ ਹੁੰਦੀਆਂ.....

ਗੁਰਦੀਪ ਸਿੰਘ (@chahalson1313) 's Twitter Profile Photo

ਜੇ #ਜ਼ਿੰਦਗੀ ਦਾ ਆਨੰਦ ਮਾਨਣਾ ਚਾਹੁੰਦੇ ਹੋ ਤਾਂ ਵੱਧ ਤੋਂ ਵੱਧ ਭੋਲੇ... ਘੱਟ ਗਿਆਨੀ.... ਅਤੇ ਬੱਚਿਆਂ ਵਰਗੇ ਬਣੋ, $ਜੀਵਨ ਨੂੰ ਮੌਜ-ਮਸਤੀ ਵਜੋਂ ਲਓ ਕਿਉਂਕਿ ਅਸਲੀਅਤ ਵਿੱਚ ਇਹੀ ਜੀਵਨ ਹੈ🙏🙏 Kaur Aman 11 Amanveer sandhu💫 GURINDER SEKHON ਦੀਪ ਸੰਧੂ Deep K Sandhu ⚔️•ਸ਼ਮਸ਼ੀਰ ਕੌਰ •⚔️☀️

ਜੇ #ਜ਼ਿੰਦਗੀ ਦਾ ਆਨੰਦ ਮਾਨਣਾ ਚਾਹੁੰਦੇ ਹੋ
ਤਾਂ
ਵੱਧ ਤੋਂ ਵੱਧ ਭੋਲੇ...
ਘੱਟ ਗਿਆਨੀ....
ਅਤੇ ਬੱਚਿਆਂ ਵਰਗੇ ਬਣੋ,
$ਜੀਵਨ ਨੂੰ ਮੌਜ-ਮਸਤੀ ਵਜੋਂ ਲਓ
ਕਿਉਂਕਿ ਅਸਲੀਅਤ ਵਿੱਚ ਇਹੀ ਜੀਵਨ ਹੈ🙏🙏
Kaur Aman 11
Amanveer sandhu💫
GURINDER SEKHON
ਦੀਪ ਸੰਧੂ Deep K Sandhu
⚔️•ਸ਼ਮਸ਼ੀਰ ਕੌਰ •⚔️☀️
ਗੁਰਦੀਪ ਸਿੰਘ (@chahalson1313) 's Twitter Profile Photo

ਜਲਦੀ ਜਾਗਣਾ ਹਮੇਸ਼ਾ ਫਾਇਦੇਮੰਦ ਹੁੰਦਾ ਹੈ, ਫਿਰ ਚਾਹੇ ਨੀਂਦ 'ਚ ਹੋਵੇ.... ਵਹਿਮ 'ਚ ਹੋਵੇ ਜਾਂ ਹੰਕਾਰ 'ਚ ਹੋਵੇ!!