ਗੁਰਦੀਪ ਸਿੰਘ
@chahalson1313
💫ਵਾਹਿਗੁਰੂ ਵਾਹਿਗੁਰੂ ਵਾਹਿਗੁਰੂ💫
#Enjoy your life without any worry & Remember always #GOD Ji
Who create you.
#TruthMatters
RT/Follow ≠ Endorse
ID: 1162261202623275011
16-08-2019 07:14:22
11,11K Tweet
1,1K Followers
696 Following
ਹਮ ਗਰੂਰ ਕਰਤੇ ਹੈਂ ਤੁਮ ਤੋੜ ਦੇਤੇ ਹੋ। ਇਤਨੇ ਗੁਨਾਹ ਹੈਂ ਹਮਾਰੇ ਹਮੇਂ ਕੈਸੇ ਛੋੜ ਦੇਤੇ ਹੋ। Pic taken :- Prabhneet kaur ( ✍️)
ਲੋਕਾਂ ਦੀ ਮਾਨਸਿਕਤਾ ਮੁਤਾਬਿਕ ਤੁਹਾਨੂੰ ਕੀ ਲੱਗਦਾ... ਕਿਸ ਜਾਨਵਰ ਦਾ ਗੁਣ ਮਨੁੱਖੀ ਸੋਚ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਹੈ...?? Randeep Gill Kaur Aman 11 ਬਾਬਾ ਬਚਨਾ (ਪੇਂਡੂ ਵਿਦਵਾਨ) ਮਨਦੀਪ ਬਰਾੜ Manakdeep Singh Kharaud ਪੰਜਾਬਣ ⚔️•ਸ਼ਮਸ਼ੀਰ ਕੌਰ •⚔️☀️ 🌺Raunak Sekhon🌺 GURINDER SEKHON KP Singh ⬇️⬇️
ਮੇਰੇ ਲਈ ਹੈ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਚੰਨੀ ਵਾਂਗੂੰ ਕਯਾ ਗੱਲ ਕਰਦੇ ਹੋ ਯਾਰ ਮੈਂ ਸ਼ਾਇਰੀ ਵੀ ਕਰਦਾ ਰਿਹਾ ਹਾਂ । ਅਲਵਿਦਾ 😔 Randeep Gill ਗੁਰਦੀਪ ਸਿੰਘ Simranjot ਇੰਦਰ ਸਰਾਂ ਕਰੈਕ Crown👑🎊♥️🎵 Harjinder K Judge👨⚖️💎🦂 🌺Raunak Sekhon🌺 Mindykgrewal
ਤੀਰਥਾਂ ਵਿੱਚ ਸਭ ਤੋਂ ਉੱਤਮ ਤੀਰਥ ਹੈ, ਤੁਹਾਡਾ ਦਿਲ❤️ ਇਹ ਜਿੰਨਾ ਨਿਰਮਲ ਅਤੇ ਪਵਿੱਤਰ ਹੋਵੇਗਾ.... ਓਨੇ ਹੀ ਜ਼ਿਆਦਾ ਤੀਰਥਾਂ ਦੇ ਪੁੰਨ ਤੁਹਾਨੂੰ ਪ੍ਰਾਪਤ ਹੋਣਗੇ!! ✍🏻Osho Quotes #ਰਮਜਾਂ
ਜੇ #ਜ਼ਿੰਦਗੀ ਦਾ ਆਨੰਦ ਮਾਨਣਾ ਚਾਹੁੰਦੇ ਹੋ ਤਾਂ ਵੱਧ ਤੋਂ ਵੱਧ ਭੋਲੇ... ਘੱਟ ਗਿਆਨੀ.... ਅਤੇ ਬੱਚਿਆਂ ਵਰਗੇ ਬਣੋ, $ਜੀਵਨ ਨੂੰ ਮੌਜ-ਮਸਤੀ ਵਜੋਂ ਲਓ ਕਿਉਂਕਿ ਅਸਲੀਅਤ ਵਿੱਚ ਇਹੀ ਜੀਵਨ ਹੈ🙏🙏 Kaur Aman 11 Amanveer sandhu💫 GURINDER SEKHON ਦੀਪ ਸੰਧੂ Deep K Sandhu ⚔️•ਸ਼ਮਸ਼ੀਰ ਕੌਰ •⚔️☀️