Diwanshu_sharma5911(@diwanshu_5911) 's Twitter Profileg
Diwanshu_sharma5911

@diwanshu_5911

always sidhu bai ⛳⛳💔🥺💔 demand only justice #sidhumossewala #JusticeForSidhuMooseWala⚖💔🥺 LEGEND NEVER DIE ❤💯❤😔 29.05 black day 😔😞💔

ID:1549372798493429761

calendar_today19-07-2022 12:37:32

74,2K Tweet

347 Takipçi

150 Takip Edilen

Follow People
Randeep Gill(@Randeep44009128) 's Twitter Profile Photo

ਤਿਹਾੜ ਵਿੱਚ ਵਿੱਛੜੇ ਸੱਜਣਾਂ ਨੂੰ ਮਿਲ ਕੇ ਉਸ ਦੀਆਂ ਜੂੰਆਂ ਕੱਢਦਾ ਹੋਇਆ ਲੰਗੂਰੀਲਾਲ 🧐😂

ਤਿਹਾੜ ਵਿੱਚ ਵਿੱਛੜੇ ਸੱਜਣਾਂ ਨੂੰ ਮਿਲ ਕੇ ਉਸ ਦੀਆਂ ਜੂੰਆਂ ਕੱਢਦਾ ਹੋਇਆ ਲੰਗੂਰੀਲਾਲ 🧐😂 #FarmersProtest #JusticeForSidhuMooseWala
account_circle
Randeep Singh Gill(@Sin91366Gill) 's Twitter Profile Photo

ਹੋ ਤਾਂ ਐਵੇਂ ਹੀ ਰਿਹਾ ਏ, ਕੋਈ ਪਤਾ ਨਹੀਂ ਲੱਗਦਾ ਕਿ ਕਿਹੜੀ ਪਾਰਟੀ ਦਾ ਮੈਂਬਰ ਕਿਹੜੇ ਵੇਲੇ ਭਾਜਪਾ ਵਿੱਚ ਸ਼ਾਮਲ ਹੋ ਜਾਵੇ, ਬੱਸ ਸਵੇਰੇ ਖਬਰ ਹੀ ਮਿਲਦੀ ਐ।

account_circle
Randeep Singh Gill(@Sin91366Gill) 's Twitter Profile Photo

ਸਾਰੇ ਭੰਡਾਂ ਦੀਆਂ ਵਹੁਟੀਆਂ ਲੈਂਦੀਆਂ ਇੰਡੀਕਾ ਚਲਾ,
Immediately ਚੱਕ ਲਿਆ ਮਦਾਰੀ, ਤੂੰ ਵੀ ਮੈਨੂੰ ਛੇਤੀ ਦੇ ਡਰਾਇਵਰਾ ਸਿਖਾ,
ਇੰਡਿਕਾ ਭਰ ਕੇ ਭੇਡਾਂ ਦੀ ਮੈਂ ਦਿੱਲੀ ਗੇੜਾ ਲਾਉਣਾ ਆ।

account_circle
ISSAA_JAATT_5911(@tannu_chani_02) 's Twitter Profile Photo

THIS IS WHAT HE EARNED 🫶🏻😭🧿
The love we all have for Sidhu in our hearts will never gonna end 🤍♾️

I badly wish Sidhu could see how much people; especially children love and adore him ❤️‍🩹🥹

LEGENDS NEVER DIE ♾️🕊️
LONG LIVE 👑
⚖️

account_circle
Randeep Gill(@Randeep44009128) 's Twitter Profile Photo

Bhagwant Mann ਵੱਲੋਂ ਦਿੱਤਾ ਪਾਸਵਰਡ ਤਾਂ ਕੀ ਵਰਤਣਾ ਸੀ ਸੁਸ਼ੀਲ ਰਿੰਕੂ ਤਾਂ ਲੈਪਟਾਪ ਵੀ ਨਾਲ ਹੀ ਲੈ ਗਿਆ 🤦‍♂


account_circle
Sukhpal Singh Khaira(@SukhpalKhaira) 's Twitter Profile Photo

After watching this theatric of Bhagwant Mann it appears that Sushil Rinku AAP Mp who joined Bjp yesterday took the advice of Bhagwant very seriously and defected to Bjp! Bhagwant is saying “I will give such a password to Rinku that he will know how to speak to Modi

account_circle
Sukhpal Singh Khaira(@SukhpalKhaira) 's Twitter Profile Photo

I visited Sardar Balkaur Singh Sidhu to congratulate Sidhu Moose Wala family on the arrival of their newly born son junior Shubdeep Sidhu and also inquired about his health. In the same breath i condemn failure of Bhagwant Mann govt for its utter failure to render justice to the brutal

I visited @iBalkaurSidhu to congratulate @iSidhuMooseWala family on the arrival of their newly born son junior Shubdeep Sidhu and also inquired about his health. In the same breath i condemn failure of @BhagwantMann govt for its utter failure to render justice to the brutal
account_circle
Tanpreet Kaur(@Tanpree19146368) 's Twitter Profile Photo




ਸਿੱਧੂ ਬਾਈ ਦੇ ਗਾਣੇ ਸੁਣਕੇ ਅਣਖ ਭਰਦੀ ਐ....ਕੁੜੀਆਂ ਤਾਂਹੀ ਬਾਈ ਨੂੰ ਅਪਣਾ ਭਰਾ ਮੰਨਦੀਆਂ ਨੇ...

account_circle
Randeep Gill(@Randeep44009128) 's Twitter Profile Photo

अपनी पार्टी के चुनाव चिन्ह का तिहाड जेल में सद्उपयोग करते हुए सड जी।


अपनी पार्टी के चुनाव चिन्ह का तिहाड जेल में सद्उपयोग करते हुए सड जी। #JusticeForSidhuMooseWala #FarmersProtest2024 #ReleaseSikhPrisoners
account_circle
Randeep Gill(@Randeep44009128) 's Twitter Profile Photo

Bhagwant Mann ਸ਼ਾਬ ਨਵੀਂ ਬੇਟੀ ਦਾ ਬਾਪ ਬਣਨ ਦੀਆਂ ਵਧਾਈਆਂ, ਉਮੀਦ ਕਰਦੇ ਹਾਂ ਕਿ ਇਹ ਬੇਟੀ ਪਹਿਲੀ ਘਰਵਾਲੀ ਦੀ ਕੁੱਖੋਂ ਪੈਦਾ ਹੋਈ ਬੇਟੀ ਵਾਂਗ ਰੁਲੇਗੀ ਨਹੀਂ ਅਤੇ ਇਸਦੀ ਨਵਜੰਮੀ ਬੱਚੀ ਦੀ ਮਾਂ ਨੂੰ ਤਲਾਕ ਨਹੀਂ ਦਿਓਗੇ।

@BhagwantMann ਸ਼ਾਬ ਨਵੀਂ ਬੇਟੀ ਦਾ ਬਾਪ ਬਣਨ ਦੀਆਂ ਵਧਾਈਆਂ, ਉਮੀਦ ਕਰਦੇ ਹਾਂ ਕਿ ਇਹ ਬੇਟੀ ਪਹਿਲੀ ਘਰਵਾਲੀ ਦੀ ਕੁੱਖੋਂ ਪੈਦਾ ਹੋਈ ਬੇਟੀ ਵਾਂਗ ਰੁਲੇਗੀ ਨਹੀਂ ਅਤੇ ਇਸਦੀ ਨਵਜੰਮੀ ਬੱਚੀ ਦੀ ਮਾਂ ਨੂੰ ਤਲਾਕ ਨਹੀਂ ਦਿਓਗੇ। #FarmersProtest2024 #JusticeForSidhuMooseWala
account_circle
Randeep Gill(@Randeep44009128) 's Twitter Profile Photo

ਕੌਣ ਕਹਿੰਦਾ ਹੈ ਕਿ ਰੱਬ ਨਹੀਂ ਸੁਣਦਾ, ਤੂੰ ਇੱਕ ਵਾਰ ਦਿਲੋਂ ਬੋਲ ਕੇ ਤਾਂ ਵੇਖ।

ਕੌਣ ਕਹਿੰਦਾ ਹੈ ਕਿ ਰੱਬ ਨਹੀਂ ਸੁਣਦਾ, ਤੂੰ ਇੱਕ ਵਾਰ ਦਿਲੋਂ #ਵਾਹਿਗੁਰੂ ਬੋਲ ਕੇ ਤਾਂ ਵੇਖ। #JusticeForSidhuMooseWala #FarmersProtest2024
account_circle
Randeep Gill(@Randeep44009128) 's Twitter Profile Photo

ਦਮ ਘੁੱਟਦਾ ਏ ਮੇਰਾ, ਕਿਉਂ ਦੱਸ ਨਹੀਂ ਪਾਉੰਦਾ
ਬਹੁਤ ਖੁਸ਼ ਹਾਂ ਮੈਂ, ਪਰ ਹੱਸ ਕਿਉਂ ਨਹੀਂ ਪਾਉਂਦਾ
ਦਿਲ ਦੁੱਖਦਾ ਏ ਮੇਰਾ, ਕਿਉਂ ਰੋ ਨਹੀਂ ਪਾਉਂਦਾ
ਆਪਣੇ ਦੂਰ ਨੇ ਮੇਰੇ ਤੋਂ, ਕਿਉਂ ਸਹਿ ਨਹੀਂ ਪਾਉਂਦਾ
ਲੱਖਾਂ ਸਵਾਲ ਨੇ ਮਨ ਵਿੱਚ ਕਿਉਂ ਸੁਲਝਾ ਨਹੀਂ ਪਾਉਂਦਾ
ਇਹ ਕੋਈ ਕਹਾਵਤ ਨਹੀਂ ਕਿਉਂ ਸਮਝਾ ਨਹੀਂ ਪਾਉਂਦਾ!

ਦਮ ਘੁੱਟਦਾ ਏ ਮੇਰਾ, ਕਿਉਂ ਦੱਸ ਨਹੀਂ ਪਾਉੰਦਾ ਬਹੁਤ ਖੁਸ਼ ਹਾਂ ਮੈਂ, ਪਰ ਹੱਸ ਕਿਉਂ ਨਹੀਂ ਪਾਉਂਦਾ ਦਿਲ ਦੁੱਖਦਾ ਏ ਮੇਰਾ, ਕਿਉਂ ਰੋ ਨਹੀਂ ਪਾਉਂਦਾ ਆਪਣੇ ਦੂਰ ਨੇ ਮੇਰੇ ਤੋਂ, ਕਿਉਂ ਸਹਿ ਨਹੀਂ ਪਾਉਂਦਾ ਲੱਖਾਂ ਸਵਾਲ ਨੇ ਮਨ ਵਿੱਚ ਕਿਉਂ ਸੁਲਝਾ ਨਹੀਂ ਪਾਉਂਦਾ ਇਹ ਕੋਈ ਕਹਾਵਤ ਨਹੀਂ ਕਿਉਂ ਸਮਝਾ ਨਹੀਂ ਪਾਉਂਦਾ! #JusticeForSidhuMooseWala
account_circle