ਅਮਨ (@dhillonaman) 's Twitter Profile
ਅਮਨ

@dhillonaman

ID: 62532670

calendar_today03-08-2009 14:55:51

5,5K Tweet

1,1K Followers

982 Following

ਅਮਨ (@dhillonaman) 's Twitter Profile Photo

Bill to repeal the 3 laws passed without discussions. Most Farmer leaders from PB maintain that bills were passed without discussions & have been repealed in same manner. R. Tikait says that agitation will continue until MSP law is made.

ਅਮਨ (@dhillonaman) 's Twitter Profile Photo

ਇੱਕ ਸਾਲ ਤੇ ਉਹੀ ਦਿਨ ਧੰਨਵਾਦ ਹਰ ਉਸ ਜੀਅ ਦਾ ਜੋ ਕਿਸੇ ਵੀ ਤਰੀਕੇ ਇਸ ਸੰਘਰਸ਼ ਦਾ ਹਿੱਸਾ ਬਣਿਆ- ਕਿਸੇ ਵੀ ਕਾਰਨ ਕਰਕੇ ਭਾਵੇਂ - ਬਲਦੀਆਂ ਧੂਣੀਆਂ ਚ ਮਹਿੰਗੀ ਸਸਤੀ ਲੱਕੜ,ਛੱਟੀਆਂ,ਪਾਥੀਆਂ ਇਥੋਂ ਤੱਕ ਵੀ ਰੂੜੀਆਂ ਦਾ ਨਿੱਕ ਸੁੱਕ ਵੀ ਚਾਨਣ ਤੇ ਨਿੱਘ ਦਾ ਹਿੱਸੇਦਾਰ ਹੁੰਦੈ ਆਪਣੇ ਵੱਲੋਂ ਇੱਥੋ ਤੱਕ ਜਿਹੋ ਜਿਹੀ ਵੀ ਲੱਗੀ ਹਾਜ਼ਰੀ ਕਬੂਲ ਕਰਿਓ -ਅਮਨ

ਅਮਨ (@dhillonaman) 's Twitter Profile Photo

An year long of struggle, torture, humiliation but determination, unity & patience Made our farmers WIN in ths fight #FarmersWon

♻️ SP ♻️ (@spssm) 's Twitter Profile Photo

SKM - IT Cell and Social Media, one of many stories. Kisan Ekta Morcha (Thread) Many like me with their friends started coming on twitter & getting the voices of farmers out to everyone, since #GodiMedia is sold. We friends formed our first WA groups on 27-28 Nov'20. 1/14

SKM - IT Cell and Social Media, one of many stories.
<a href="/Kisanektamorcha/">Kisan Ekta Morcha</a> (Thread)

Many like me with their friends started coming on twitter &amp; getting the voices of farmers out to everyone, since #GodiMedia is sold.

We friends formed our first WA groups on 27-28 Nov'20.
1/14
ਅਮਨ (@dhillonaman) 's Twitter Profile Photo

ਮੈਡਮ ਮਨੀਸ਼ਾ ਗੁਲਾਟੀ ਨੂੰ ਪੂਰਨ ਮਰਦ ਸਮਾਜ ਵੱਲੋਂ ਸਤਿਕਾਰ ਸਹਿਤ ਬੇਨਤੀ ਕਰਨਾ ਚਾਹੁਨਾ ਵੀ ਮੋਗੇ ਦੀ ਮੰਡੀ ਤੇ ਪਬੰਦੀ ਲਾਈ ਜਾਵੇ. ਸਦੀਆਂ ਤੋਂ ਸਾਰੀ ਪੰਜਾਬੀ ਮਰਦ ਜ਼ਾਤ ਨੂੰ ਉਥੇ ਵੇਚਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ. - ਅਮਨ ਆਜ਼ਾਦ #ਜਸਟਸੇਇੰਗ

ਅਮਨ (@dhillonaman) 's Twitter Profile Photo

ਵੀਰ ਜੀ ਜੇ ਲੋਕਾਂ ਤੋਂ ਇੰਨਾ ਡਰ ਲੱਗਦਾ ਤਾਂ ਮੁਰਗੀਖ਼ਾਨਾ ਖੋਲ੍ਹ ਲਓ .. #justsaying

ਅਮਨ (@dhillonaman) 's Twitter Profile Photo

Over 90% of Indians do not get the concept of right of way, fast lane/slow lane or merging… India may get the costliest cars or great highways but still driving will be shit unless these are learnt. #justsaying #drivingobservations