Deepak Bali
@deepakbali15
Advisor Art, Culture and Languages , Govt of Delhi. Media Prabhari @aaphimachal_
ID: 890278068354469889
26-07-2017 18:30:06
455 Tweet
767 Takipçi
28 Takip Edilen
ਕੈਬਿਨੇਟ ਮੰਤਰੀ Harjot Singh Bains ਜੀ ਦੀ ਸਰਪ੍ਰਸਤੀ ਵਿੱਚ ਅਸੀ ਸਨੇ ਸ਼੍ਰੀਨਗਰ ਵਿਖੇ ਮੁੱਖ ਮੰਤਰੀ ਜੰਮੂ-ਕਸ਼ਮੀਰ ਉਮਰ ਅਬਦੁੱਲਾ ਨਾਲ ਮੁਲਾਕਾਤ ਕੀਤੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ 'ਚ ਸ਼ਮੂਲੀਅਤ ਲਈ ਸੱਦਾ ਪੱਤਰ ਦਿੱਤਾ।
ਜਲੰਧਰ ਵਿੱਚ CM Bhagwant Mann ਵੱਲੋਂ SC ਵਿਦਿਆਰਥੀਆਂ ਨੂੰ ਪੋਸਟ-ਮੈਟ੍ਰਿਕ ਸਕਾਲਰਸ਼ਿਪ ਵੰਡੀ ਗਈ। ₹271 ਕਰੋੜ ਨਾਲ 2.7 ਲੱਖ ਦਲਿਤ ਵਿਦਿਆਰਥੀਆਂ ਨੂੰ ਸਿੱਧਾ ਲਾਭ। SC ਸਕਾਲਰਸ਼ਿਪ ਕਵਰੇਜ ਵਿੱਚ ਪੰਜਾਬ ਦੇਸ਼ ‘ਚ ਦੂਜੇ ਨੰਬਰ ‘ਤੇ। Manish Sisodia
ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ 'ਤੇ ਹੋਵੇ ਹਲਵਾਰਾ ਹਵਾਈ ਅੱਡੇ ਦਾ ਨਾਂ! CM Bhagwant Mann ਨੇ ਇਸ ਹਵਾਈ ਅੱਡੇ ਦੇ Virtual ਉਦਘਾਟਨ ਮੌਕੇ ਕੀਤਾ ਸੰਬੋਧਨ ਪੰਜਾਬ ਦੇ 4 ਹਵਾਈ ਅੱਡਿਆਂ ਵਿੱਚੋਂ 2 ਗੁਰੂ ਸਾਹਿਬਾਨ ਅਤੇ 2 ਸ਼ਹੀਦ ਦੇਸ਼ਭਗਤਾਂ ਦੇ ਨਾਂ 'ਤੇ ਹੋਣ ਦਾ ਕੀਤਾ ਜ਼ਿਕਰ Manish Sisodia
ਮਾਨ ਸਰਕਾਰ ਸ਼ਰਧਾ ਤੇ ਸਤਿਕਾਰ ਨਾਲ਼ ਮਨਾ ਰਹੀ ਹੈ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ Bhagwant Mann Manish Sisodia
ਪੰਜਾਬ ਦੇ ਬਜ਼ੁਰਗਾਂ ਦੀ ਆਸਥਾ ਨੂੰ ਸਤਿਕਾਰ ਦਿੰਦਿਆਂ ਮਾਨ ਸਰਕਾਰ ਵੱਲੋਂ ਮੁਫ਼ਤ ਤੀਰਥ ਯਾਤਰਾ ਯੋਜਨਾ ਤਹਿਤ ਲਗਾਤਾਰ ਜੱਥੇ ਭੇਜੇ ਜਾ ਰਹੇ ਹਨ। ਇਸ ਉਪਰਾਲੇ ਨਾਲ ਬਜ਼ੁਰਗਾਂ ਦੇ ਤੀਰਥ ਯਾਤਰਾ ਕਰਨ ਦੇ ਸੁਪਨੇ ਪੂਰੇ ਹੋ ਰਹੇ ਹਨ। ਬਜ਼ੁਰਗ ਇਸ ਉਪਰਾਲੇ ਲਈ ਮਾਨ ਸਰਕਾਰ ਨੂੰ ਦਿਲੋਂ ਦੁਆਵਾਂ ਦੇ ਰਹੇ ਹਨ। Bhagwant Mann Manish Sisodia
ਸਰਕਾਰੀ ਸਕੂਲਾਂ ਦੀ ਹਕੀਕਤ ਜਾਣਨ ਲਈ ਸਿੱਖਿਆ ਮੰਤਰੀ ਖ਼ੁਦ ਉੱਤਰੇ ਜ਼ਮੀਨ 'ਤੇ! ਸਿੱਖਿਆ ਮੰਤਰੀ ਹਰਜੋਤ ਸਿੰਘ ਪਹੁੰਚੇ ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲ, ਸਿੱਖਿਆ ਪੱਖੋਂ ਪੱਛੜ ਰਹੇ ਬੱਚਿਆਂ ਲਈ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਧਿਆਪਕਾਂ ਅਤੇ ਸੰਬੰਧਿਤ ਅਧਿਕਾਰੀਆਂ ਖ਼ਿਲਾਫ਼ ਕੀਤੀ ਕਾਰਵਾਈ Manish Sisodia Harjot Singh Bains