Jagdeep Singh Kaka Brar (@kakajagdeep) 's Twitter Profile
Jagdeep Singh Kaka Brar

@kakajagdeep

Member of the Legislative Assembly (M.L.A.), Sri Muktsar Sahib

ID: 704596603064053760

calendar_today01-03-2016 09:18:15

1,1K Tweet

2,2K Followers

65 Following

Jagdeep Singh Kaka Brar (@kakajagdeep) 's Twitter Profile Photo

165 ਨਵੇਂ ਆਮ ਆਦਮੀ ਕਲੀਨਿਕ ਬਣੇ ਹਨ ਪਹਿਲਾਂ 664 ਸਨ ਹੁਣ ਇਹਨਾਂ ਕਲੀਨਿਕਾਂ ਦੀ ਕੁੱਲ ਗਿਣਤੀ 829 ਹੋ ਗਈ ਹੈ ਸਾਨੂੰ ਖੁਸ਼ੀ ਹੈ ਕਿ ਸਾਡਾ ਪੰਜਾਬ ਦਿਨੋਂ-ਦਿਨ ਸਿਹਤ ਕ੍ਰਾਂਤੀ ਵੱਲ ਵੱਧ ਰਿਹਾ ਹੈ ਇਹ ਸਭ ਮਾਨ ਸਰਕਾਰ ਦੀ ਉਸਾਰੂ ਸੋਚ ਸਦਕਾ ਹੀ ਸੰਭਵ ਹੋ ਸਕਿਆ ਹੈ #PunjabVichHealthKranti

165 ਨਵੇਂ ਆਮ ਆਦਮੀ ਕਲੀਨਿਕ ਬਣੇ ਹਨ
ਪਹਿਲਾਂ 664 ਸਨ ਹੁਣ ਇਹਨਾਂ ਕਲੀਨਿਕਾਂ ਦੀ ਕੁੱਲ ਗਿਣਤੀ 829 ਹੋ ਗਈ ਹੈ
ਸਾਨੂੰ ਖੁਸ਼ੀ ਹੈ ਕਿ ਸਾਡਾ ਪੰਜਾਬ ਦਿਨੋਂ-ਦਿਨ ਸਿਹਤ ਕ੍ਰਾਂਤੀ ਵੱਲ ਵੱਧ ਰਿਹਾ ਹੈ
ਇਹ ਸਭ ਮਾਨ ਸਰਕਾਰ ਦੀ ਉਸਾਰੂ ਸੋਚ ਸਦਕਾ ਹੀ ਸੰਭਵ ਹੋ ਸਕਿਆ ਹੈ
#PunjabVichHealthKranti
Dr. Sandeep Pathak (@sandeeppathak04) 's Twitter Profile Photo

भारतीय जनता पार्टी और मोदी जी को ये दांव उल्टा और बहुत महँगा पड़ेगा ।

Bhagwant Mann (@bhagwantmann) 's Twitter Profile Photo

ਤਾਨਾਸ਼ਾਹੀ ਖ਼ਿਲਾਫ਼ ਇਨਕਲਾਬ ਦੀ ਸ਼ੁਰੂਆਤ... ਦੇਸ਼ ਦੀ ਤਾਨਾਸ਼ਾਹ ਸਰਕਾਰ ਖ਼ਿਲਾਫ਼ ਅਤੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਅੱਜ ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਇਕੱਠੀਆਂ ਹੋ ਰਹੀਆਂ ਨੇ... ਆਓ ਇਸ ਮਹਾ ਰੈਲੀ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਈਏ ਤੇ ਲੋਕਤੰਤਰ ਨੂੰ

Jagdeep Singh Kaka Brar (@kakajagdeep) 's Twitter Profile Photo

ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਰਾਮ ਲੀਲਾ ਮੈਦਾਨ ਦਿੱਲੀ ਦੇ ਇਕੱਠ 'ਚ ਇੱਕ-ਇੱਕ ਭਾਰਤੀ ਦੇ ਚਿਹਰੇ ਤੋਂ ਸਾਫ਼ ਪੜ੍ਹਿਆ ਜਾ ਸਕਦਾ ਹੈ ਕਿ ਭਾਜਪਾ ਬਨਾਮ ਭਾਰਤ ਦੀ ਜੰਗ ਦਾ ਸ਼ੰਖਨਾਦ ਹੋ ਚੁੱਕਿਆ ਹੈ। Arvind Kejriwal Dr. Sandeep Pathak Bhagwant Mann

ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ

ਰਾਮ ਲੀਲਾ ਮੈਦਾਨ ਦਿੱਲੀ ਦੇ ਇਕੱਠ 'ਚ ਇੱਕ-ਇੱਕ ਭਾਰਤੀ ਦੇ ਚਿਹਰੇ ਤੋਂ ਸਾਫ਼ ਪੜ੍ਹਿਆ ਜਾ ਸਕਦਾ ਹੈ ਕਿ ਭਾਜਪਾ ਬਨਾਮ ਭਾਰਤ ਦੀ ਜੰਗ ਦਾ ਸ਼ੰਖਨਾਦ ਹੋ ਚੁੱਕਿਆ ਹੈ। Arvind Kejriwal Dr. Sandeep Pathak Bhagwant Mann
Raghav Chadha (@raghav_chadha) 's Twitter Profile Photo

आज हर आम आदमी पार्टी कार्यकर्ता के लिए बहुत भावुक दिन है। हमारे शेर संजय सिंह की रिहाई से आज वो ख़ुशी है जो शब्दों में बयान नहीं की जा सकती। जय बजरंग बली!

आज हर आम आदमी पार्टी कार्यकर्ता के लिए बहुत भावुक दिन है। हमारे शेर संजय सिंह की रिहाई से आज वो ख़ुशी है जो शब्दों में बयान नहीं की जा सकती।

जय बजरंग बली!
Bhagwant Mann (@bhagwantmann) 's Twitter Profile Photo

ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ..ਸੰਜੇ ਸਿੰਘ ਜੀ ਦੀ ਜ਼ਮਾਨਤ ਹੋਈ ਐ ..ਸੱਚ ਦੱਬਿਆ ਤਾਂ ਜਾ ਸਕਦਾ ਹੈ ਪਰ ਸੱਚ ਕਦੇ ਮਰਦਾ ਨਹੀਂ..ਇਨਕਲਾਬ ਜ਼ਿੰਦਾਬਾਦ

Harjot Singh Bains (@harjotbains) 's Twitter Profile Photo

Punjab Education Revolution ! #GovernmentSchools #Punjabeducation #Students #punjabeducationrevolution #CMArvindKejriwal #CMBhagwantMann #harjotsinghbains

Jagdeep Singh Kaka Brar (@kakajagdeep) 's Twitter Profile Photo

ਅੱਜ ਦਿੱਲੀ ਦੇ ਮੁੱਖ ਮੰਤਰੀ ਨਿਵਾਸ ਤੇ ਮੈਡਮ ਸੁਨੀਤਾ ਕੇਜਰੀਵਾਲ ਜੀ ਨੂੰ ਮਿਲਣ ਦਾ ਮੌਕਾ ਮਿਲਿਆ। ਮੈਡਮ ਸੁਨੀਤਾ ਕੇਜਰੀਵਾਲ ਜੀ ਦੇ ਹੌਂਸਲੇ, ਜੋਸ਼ ਅਤੇ ਜਜ਼ਬੇ ਨੂੰ ਦਿਲੋਂ ਸਲਾਮ।Dr. Sandeep Pathak Raghav Chadha Gopal Rai Sanjay Singh AAP

ਅੱਜ ਦਿੱਲੀ ਦੇ ਮੁੱਖ ਮੰਤਰੀ ਨਿਵਾਸ ਤੇ ਮੈਡਮ ਸੁਨੀਤਾ ਕੇਜਰੀਵਾਲ ਜੀ ਨੂੰ ਮਿਲਣ ਦਾ ਮੌਕਾ ਮਿਲਿਆ। ਮੈਡਮ ਸੁਨੀਤਾ ਕੇਜਰੀਵਾਲ ਜੀ ਦੇ ਹੌਂਸਲੇ, ਜੋਸ਼ ਅਤੇ ਜਜ਼ਬੇ ਨੂੰ ਦਿਲੋਂ ਸਲਾਮ।Dr. Sandeep Pathak Raghav Chadha Gopal Rai Sanjay Singh AAP
Bhagwant Mann (@bhagwantmann) 's Twitter Profile Photo

ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲਿਆਂ ਨੇ ਪਾਰਲੀਮੈਂਟ 'ਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਅਰਜ਼ੀ ਤੱਕ ਨਹੀਂ ਦਿੱਤੀ... ਬਸ ਚੋਣਾਂ ਵੇਲੇ ਹੀ ਪੰਥ ਨੂੰ ਵਰਤਦੇ ਰਹੇ...

Jagdeep Singh Kaka Brar (@kakajagdeep) 's Twitter Profile Photo

ਸੰਸਦ 'ਚ ਵੀ ਭਗਵੰਤ ਮਾਨ, "ਮਿਸ਼ਨ AAP" 13-0 ਅੱਜ ਮੋਹਾਲੀ ਵਿਖੇ ਹੋਏ ਸਮਾਗਮ ਦੌਰਾਨ CM #BhagwantMann ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਮਜ਼ਬੂਤ ਕਰੋ। ਅਸੀਂ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। Bhagwant Mann

ਸੰਸਦ 'ਚ ਵੀ ਭਗਵੰਤ ਮਾਨ,
"ਮਿਸ਼ਨ AAP" 13-0

ਅੱਜ ਮੋਹਾਲੀ ਵਿਖੇ ਹੋਏ ਸਮਾਗਮ ਦੌਰਾਨ CM #BhagwantMann ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਮਜ਼ਬੂਤ ਕਰੋ। ਅਸੀਂ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।
Bhagwant Mann
Bhagwant Mann (@bhagwantmann) 's Twitter Profile Photo

ਮਾਝੇ ਵਾਲਿਆਂ ਨੇ ਹੁਣ ਮਨ ਬਣਾ ਲਿਆ ਹੈ... ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੂੰ ਭਾਰੀ ਵੋਟਾਂ ਨਾਲ ਜਿਤਾਉਣਗੇ... ਲੋਕਾਂ ਦਾ ਇਹ ਜੋਸ਼ ਪੰਜਾਬ 'ਚੋਂ 13-0 ਕਰਕੇ ਰਹੇਗਾ...

Bhagwant Mann (@bhagwantmann) 's Twitter Profile Photo

ਅੱਜ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਪਾਰਟੀ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ‘ਚ ਰੋਡ ਸ਼ੋਅ ਕੱਢਿਆ… ਲੋਕਾਂ ਦਾ ਜੋਸ਼ ਜਨੂੰਨ ਵੇਖ ਕੇ ਬਹੁਤ ਖੁਸ਼ੀ ਹੋਈ… ਬੇਸ਼ੁਮਾਰ ਪਿਆਰ ਮਿਲ ਰਿਹਾ ਹੈ… ਇਸ ਵਾਰ ਲੋਕ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਰਿਕਾਰਡ ਤੋੜ ਜਿੱਤ ਦਵਾ ਕੇ 'ਆਪ' ਨੂੰ ਹੋਰ ਮਜ਼ਬੂਤ ਕਰਨਗੇ... ਪਿਆਰ ਤੇ

ਅੱਜ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਪਾਰਟੀ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ‘ਚ ਰੋਡ ਸ਼ੋਅ ਕੱਢਿਆ… ਲੋਕਾਂ ਦਾ ਜੋਸ਼ ਜਨੂੰਨ ਵੇਖ ਕੇ ਬਹੁਤ ਖੁਸ਼ੀ ਹੋਈ…

ਬੇਸ਼ੁਮਾਰ ਪਿਆਰ ਮਿਲ ਰਿਹਾ ਹੈ… ਇਸ ਵਾਰ ਲੋਕ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਰਿਕਾਰਡ ਤੋੜ ਜਿੱਤ ਦਵਾ ਕੇ 'ਆਪ' ਨੂੰ ਹੋਰ ਮਜ਼ਬੂਤ ਕਰਨਗੇ...

ਪਿਆਰ ਤੇ
Bhagwant Mann (@bhagwantmann) 's Twitter Profile Photo

ਅੱਜ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਲਿਖਿਆ ਸੰਵਿਧਾਨ ਖ਼ਤਰੇ ਵਿੱਚ ਹੈ... ਤਾਨਾਸ਼ਾਹ ਸਰਕਾਰ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ... ਅੱਜ ਸਾਨੂੰ ਇਹਨਾਂ ਤੋਂ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ... ਨਹੀਂ ਤਾਂ ਇਹ ਦੇਸ਼ ਨੂੰ ਬਰਬਾਦੀ ਵੱਲ ਲੈ ਜਾਣਗੇ...

AAP Punjab (@aappunjab) 's Twitter Profile Photo

"4 जून को पूरा हो जाएगा #MissionAAP13Vs0" CM Bhagwant Mann ने फिरोज़पुर लोकसभा हल्के में किया AAP उम्मीदवार Jagdeep Singh Kaka Brar के लिए रोड शो 🔥 रोड शो में उमड़ी भारी भीड़ ये साफ दिखा रही है कि फिरोज़पुर में इस बार आम आदमी पार्टी बड़ी जीत दर्ज करने जा रही है।

"4 जून को पूरा हो जाएगा #MissionAAP13Vs0"

CM Bhagwant Mann ने फिरोज़पुर लोकसभा हल्के में किया AAP उम्मीदवार Jagdeep Singh Kaka Brar के लिए रोड शो 🔥

रोड शो में उमड़ी भारी भीड़ ये साफ दिखा रही है कि फिरोज़पुर में इस बार आम आदमी पार्टी बड़ी जीत दर्ज करने जा रही है।
Jagdeep Singh Kaka Brar (@kakajagdeep) 's Twitter Profile Photo

ਅੱਜ ਫਿਰੋਜ਼ਪੁਰ ਵਿਖੇ ਮਾਨਯੋਗ Bhagwant Mann ਜੀ ਵੱਲੋਂ ਕੀਤੇ ਰੋਡ ਸ਼ੋਅ ਨੂੰ ਕਾਮਯਾਬ ਕਰਨ ਲਈ ਲੋਕ ਸਭਾ ਫਿਰੋਜ਼ਪੁਰ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਜੀ... Bhagwant Mann Arvind Kejriwal Dr. Sandeep Pathak

ਅੱਜ ਫਿਰੋਜ਼ਪੁਰ ਵਿਖੇ ਮਾਨਯੋਗ Bhagwant Mann ਜੀ ਵੱਲੋਂ ਕੀਤੇ ਰੋਡ ਸ਼ੋਅ ਨੂੰ ਕਾਮਯਾਬ ਕਰਨ ਲਈ ਲੋਕ ਸਭਾ ਫਿਰੋਜ਼ਪੁਰ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਜੀ...
Bhagwant Mann Arvind Kejriwal Dr. Sandeep Pathak
Jagdeep Singh Kaka Brar (@kakajagdeep) 's Twitter Profile Photo

ਆਮ ਆਦਮੀ ਪਾਰਟੀ ਦੇ ਸੁਪਰੀਮੋ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲਣ 'ਤੇ ਸਮੂਹ ਪਾਰਟੀ ਦੇ ਹਮਦਰਦਾਂ ਨੂੰ ਬਹੁਤ ਬਹੁਤ ਮੁਬਾਰਕਾਂ! ਅਦਾਲਤ 'ਤੇ ਹਮੇਸ਼ਾ ਭਰੋਸਾ ਹੈ, ਸੱਚ ਦੀ ਜਿੱਤArvind Kejriwal Dr. Sandeep Pathak Raghav Chadha AAP

ਆਮ ਆਦਮੀ ਪਾਰਟੀ ਦੇ ਸੁਪਰੀਮੋ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲਣ 'ਤੇ ਸਮੂਹ ਪਾਰਟੀ ਦੇ ਹਮਦਰਦਾਂ ਨੂੰ ਬਹੁਤ ਬਹੁਤ ਮੁਬਾਰਕਾਂ!
ਅਦਾਲਤ 'ਤੇ ਹਮੇਸ਼ਾ ਭਰੋਸਾ ਹੈ, ਸੱਚ ਦੀ ਜਿੱਤArvind Kejriwal Dr. Sandeep Pathak Raghav Chadha AAP
Jagdeep Singh Kaka Brar (@kakajagdeep) 's Twitter Profile Photo

ਜਲੰਧਰ ਵਿਖੇ ਆਪ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਕੀਤੇ ਗਏ ਸੂਬਾ ਪੱਧਰੀ ਪ੍ਰਦਰਸ਼ਨ ਦੌਰਾਨ ...Aman Arora Dr. Sandeep Pathak Raghav Chadha

ਜਲੰਧਰ ਵਿਖੇ ਆਪ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਕੀਤੇ ਗਏ ਸੂਬਾ ਪੱਧਰੀ ਪ੍ਰਦਰਸ਼ਨ ਦੌਰਾਨ ...Aman Arora Dr. Sandeep Pathak Raghav Chadha