Dilpreet 1158 (@iamdilpreeet) 's Twitter Profile
Dilpreet 1158

@iamdilpreeet

ID: 1706146410083856384

calendar_today25-09-2023 03:20:00

1,1K Tweet

39 Followers

76 Following

1158AssistantProfessorAndLibrarianFront:Punjab (@1158apfront5aab) 's Twitter Profile Photo

ਹੀ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨਾਂ ਨੂੰ ਕਾਲਜਾਂ ਵਿੱਚ ਪਹੁੰਚਾਵਾਂਗੇ,ਜਦੋਂ ਇਹ ਪ੍ਰੋਫੈਸਰ ਸਾਰੇ ਸਾਡੇ ਕੋਲ ਆ ਗਏ ਤਾਂ ਕਿ ਨਵੇਂ ਕੋਰਸ ਵੀ ਸ਼ੁਰੂ ਕੀਤੇ ਜਾ ਸਕਦੇ ਹਨ,ਨਹੀਂ ਤਾਂ ਕੋਈ ਫ਼ਾਇਦਾ ਨਹੀਂ ਅਤੇ ਪ੍ਰੋਫੈਸਰਾਂ ਦੀ ਘਾਟ ਵੀ ਪੂਰੀ ਹੋ ਸਕੇਗੀ Bhagwant Mann Harjot Singh Bains Pargat Singh

1158AssistantProfessorAndLibrarianFront:Punjab (@1158apfront5aab) 's Twitter Profile Photo

ਇਸ ਲਈ #ਪੰਜਾਬ_ਵਿਧਾਨ_ਸਭਾ 'ਚ ਉਚੇਰੀ ਸਿੱਖਿਆ ਸੰਬੰਧੀ ਲਗਭਗ ਸਾਰੇ ਹੀ ਸਵਾਲਾਂ ਦਾ ਹੱਲ ਸਰਕਾਰੀ ਕਾਲਜਾਂ 'ਚ 1158ਅਸਿਸਟੈਂਟ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਨਾਲ ਹੈ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਹਰੇਕ ਹੱਲ ਨਾਲ #1158ਭਰਤੀ ਨੂੰ ਪੂਰਾ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਸ਼ਾਨ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ

HarshVivek Singh (@hvsbanwait) 's Twitter Profile Photo

Congratulations to S Harvinder Singh on winning a Gold medal in Archery at #ParalympicGames A PhD in Economics, his journey from the fields of village Ajitnagar (Kaithal) to this podium is inspirational.

Congratulations to S Harvinder Singh on winning a Gold medal in Archery at #ParalympicGames
A PhD in Economics, his journey from the fields of village Ajitnagar (Kaithal) to this podium is inspirational.
Arvind Khanna (@arvindkhannaoff) 's Twitter Profile Photo

Full Page Ads by AAP Punjab on #TeachersDay while 1158 teachers & professors continue chasing CM Bhagwant Mann for justice! Once again, crores of Punjab's taxpayer money have been wasted on empty talk! Mann Sahab is all about publicity, while the education system and schools

Full Page Ads by <a href="/AAPPunjab/">AAP Punjab</a> on #TeachersDay while 1158 teachers &amp; professors continue chasing CM <a href="/BhagwantMann/">Bhagwant Mann</a> for justice!

Once again, crores of Punjab's taxpayer money have been wasted on empty talk! 

Mann Sahab is all about publicity, while the education system and schools
Kamlesh mukhija (@kamleshmukhija) 's Twitter Profile Photo

Arvind Khanna AAP Punjab Bhagwant Mann 1158 bharti puri karo . Act now to prevent Punjab’s talented youth from leaving. Support 1158 Recruitment to offer better education and job opportunities. Bhagwant Mann Harjot Singh Bains Pargat Singh #Justice_For_1158 #ਪੰਜਾਬ_ਵਿਧਾਨ_ਸਭਾ

Rajandeep Singh (@rajandeep_1999) 's Twitter Profile Photo

It has been a huge contribution of the youth in bringing this AAP government to power, now this government has proven to be the most anti-youth. Their policies are unique. If retired professors are to be kept in colleges to teach again, why retire them? Check their

It has been a huge contribution of the youth in bringing this <a href="/AamAadmiParty/">AAP</a> government to power, now this government has proven to be the most anti-youth. 

Their policies are unique. If retired professors are to be kept in colleges to teach again, why retire them? Check their
Pargat Singh (@pargatsofficial) 's Twitter Profile Photo

ਸਿੱਖਿਆ ਅਤੇ ਸਿਹਤ ਮਾਡਲ ਦੀ ਗੱਲ ਕਰਨ ਵਾਲੀ AAP ਦਿੱਲੀ ਵਿੱਚ ਵੀ ਕੋਈ ਸੁਧਾਰ ਨਹੀਂ ਕਰ ਸਕੀ ਅਤੇ ਪੰਜਾਬ ਵਿੱਚ ਤਾਂ ਢਾਈ ਸਾਲਾਂ ਵਿੱਚ ਦੇਖ ਹੀ ਲਿਆ। ਅੱਜ ਕੰਪਿਊਟਰ ਅਧਿਆਪਕ ਮੁੱਖ ਮੰਤਰੀ Bhagwant Mann ਦੇ ਘਰ ਬਾਹਰ ਮਰਨ ਵਰਤ ਤੇ ਬੈਠੇ ਹਨ,1158 ਪ੍ਰੋਫ਼ੈਸਰਾਂ ਦੀ ਭਰਤੀ ਰੋਕ ਕੇ ਸਰਕਾਰੀ ਕਾਲਜਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ।

APC Rohit Sunami (@003rohitsunami) 's Twitter Profile Photo

Pargat Singh AAP Bhagwant Mann AAP Punjab 1158AssistantProfessorAndLibrarianFront:Punjab Punjab Congress Punjab Youth Congress 1158 ਸਹਾਇਕ ਪ੍ਰੋਫੈਸਰ ਭਰਤੀ ਨੂੰ ਪੂਰਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਸਾਰੇ ਸਰਕਾਰੀ ਕਾਲਜ ਪੂਰੀ ਤਰ੍ਹਾਂ ਖਾਲੀ ਹੋ ਜਾਣਗੇ। #Justice_for_1158 Bhagwant Mann AAP Punjab Shiromani Akali Dal Arvind Khanna BJP PUNJAB Bikram Singh Majithia