AjitPal Singh Kohli (@ajitpalkohli) 's Twitter Profile
AjitPal Singh Kohli

@ajitpalkohli

MLA Patiala. Aam Aadmi Party

ID: 1483437666549272580

linkhttps://patiala.nic.in/member-of-legistative-assembly-of-patiala/ calendar_today18-01-2022 13:57:35

1,1K Tweet

2,2K Followers

29 Following

AjitPal Singh Kohli (@ajitpalkohli) 's Twitter Profile Photo

ਪਰਉਪਕਾਰ ਦੀ ਮੂਰਤ ਅਤੇ ਵਾਤਾਵਰਨ ਪ੍ਰੇਮੀ, ਭਗਤ ਪੂਰਨ ਸਿੰਘ ਜੀ ਨੂੰ ਉਹਨਾਂ ਦੀ ਬਰਸੀ ਮੌਕੇ ਕੋਟਿ-ਕੋਟਿ ਪ੍ਰਣਾਮ। #AamAadmiParty #AamAadmiPartyPunjab #BhagwantMann #ArvindKejriwal #AjitpalSinghKohli #AAPPunjab

ਪਰਉਪਕਾਰ ਦੀ ਮੂਰਤ ਅਤੇ ਵਾਤਾਵਰਨ ਪ੍ਰੇਮੀ, ਭਗਤ ਪੂਰਨ ਸਿੰਘ ਜੀ ਨੂੰ ਉਹਨਾਂ ਦੀ ਬਰਸੀ ਮੌਕੇ ਕੋਟਿ-ਕੋਟਿ ਪ੍ਰਣਾਮ।

#AamAadmiParty
#AamAadmiPartyPunjab
#BhagwantMann
#ArvindKejriwal
#AjitpalSinghKohli
#AAPPunjab
AjitPal Singh Kohli (@ajitpalkohli) 's Twitter Profile Photo

ਸੰਡੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਸੱਦੇ 'ਤੇ ਮੈਂ ਉਨ੍ਹਾਂ ਨੂੰ ਛੋਟੀ ਬਾਰਾਂਦਰੀ ਵਿਖੇ ਮਿਲਣ ਗਿਆ। ਕੁਝ ਦਿਨ ਪਹਿਲਾਂ ਅੱਗ ਨੇ ਉਨ੍ਹਾਂ ਦਾ ਮਾਲ ਤਬਾਹ ਕਰ ਦਿੱਤਾ ਸੀ ਪਰ ਐਸੋਸੀਏਸ਼ਨ ਆਪਣੇ ਪੈਰਾਂ 'ਤੇ ਖੜ੍ਹੀ ਹੋ ਗਈ ਹੈ। ਉਨ੍ਹਾਂ ਨੇ ਸੀਮਿੰਟ ਦੇ ਸ਼ੈੱਡ ਬਣਾਏ ਹਨ ਜੋ ਸੁਰੱਖਿਅਤ ਹਨ।

ਗੁਰੂਘਰਾਂ ਦੀ ਮਰਿਯਾਦਾ ਨੂੰ ਕਾਇਮ ਰੱਖਣ ਲਈ ਵਿੱਢੇ ਸੰਘਰਸ਼ 'ਮੋਰਚਾ ਗੁਰੂ ਕਾ ਬਾਗ਼' ਦੇ ਸਮੂਹ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। #MorchaGuruKaBagh #AamAadmiParty #AamAadmiPartyPunjab #BhagwantMann #ArvindKejriwal #AjitpalSinghKohli #AAPPunjab

ਗੁਰੂਘਰਾਂ ਦੀ ਮਰਿਯਾਦਾ ਨੂੰ ਕਾਇਮ ਰੱਖਣ ਲਈ ਵਿੱਢੇ ਸੰਘਰਸ਼ 'ਮੋਰਚਾ ਗੁਰੂ ਕਾ ਬਾਗ਼' ਦੇ ਸਮੂਹ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।

#MorchaGuruKaBagh
#AamAadmiParty
#AamAadmiPartyPunjab
#BhagwantMann
#ArvindKejriwal
#AjitpalSinghKohli
#AAPPunjab
Bhagwant Mann (@bhagwantmann) 's Twitter Profile Photo

ਪਹਿਲਾਂ ਵਾਲਿਆਂ ਨੇ ਆਪਣੀ ਸਰਕਾਰ ਵੇਲੇ ਨੌਕਰੀਆਂ ਨਹੀਂ ਦਿੱਤੀਆਂ, ਸਗੋਂ ਆਪਣੇ ਬੱਚਿਆਂ ਨੂੰ ਰਾਜਨੀਤੀ 'ਚ ਲੌਂਚ ਕਰਦੇ ਰਹੇ...ਇਹਨਾਂ ਤੋਂ ਕੀ ਉਮੀਦ ਕਰੋਗੇ.. ਹੁਣ ਓਹੀ ਖ਼ਜ਼ਾਨਾ ਹੈ ਤੇ ਓਹੀ ਅਫ਼ਸਰ ਨੇ, ਹੁਣ ਕਿਵੇਂ ਨੌਕਰੀਆਂ ਮਿਲ ਰਹੀਆਂ ਨੇ...ਬਹੁਤ ਕੁਰਸੀਆਂ ਪੰਜਾਬ ਦੇ ਨੌਜਵਾਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ...

AAP Punjab (@aappunjab) 's Twitter Profile Photo

"Punjab’s land is as sacred as a mother to our farmers. Farming is our heartbeat & farmers deserve true value for their land We're committed to ensuring every inch of Punjab’s soil is respected & every voice is heard" CM Bhagwant Mann's response to Union Minister Nitin Gadkari

"Punjab’s land is as sacred as a mother to our farmers. Farming is our heartbeat & farmers deserve true value for their land

We're committed to ensuring every inch of Punjab’s soil is respected & every voice is heard"

CM <a href="/BhagwantMann/">Bhagwant Mann</a>'s response to Union Minister <a href="/nitin_gadkari/">Nitin Gadkari</a>
Bhagwant Mann (@bhagwantmann) 's Twitter Profile Photo

ਅੱਜ ਸਾਰੇ ਵਿਧਾਇਕਾਂ ਤੇ ਸਾਂਸਦਾਂ ਨਾਲ਼ ਅਹਿਮ ਮੀਟਿੰਗ ਕੀਤੀ... ਹਲਕਿਆਂ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ...ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੰਮ ਕਰਨ ਨੂੰ ਕਿਹਾ... ਸਾਰਿਆਂ ਨੂੰ ਵਿਕਾਸ ਦੇ ਕੰਮਾਂ 'ਚ ਤੇਜ਼ੀ ਲਿਆਉਣ ਅਤੇ ਲੋਕਾਂ ਵਿਚਕਾਰ ਜਾ ਕੇ ਕੰਮ ਕਰਨ ਨੂੰ ਕਿਹਾ...

ਅੱਜ ਸਾਰੇ ਵਿਧਾਇਕਾਂ ਤੇ ਸਾਂਸਦਾਂ ਨਾਲ਼ ਅਹਿਮ ਮੀਟਿੰਗ ਕੀਤੀ... ਹਲਕਿਆਂ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ...ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੰਮ ਕਰਨ ਨੂੰ ਕਿਹਾ...

ਸਾਰਿਆਂ ਨੂੰ ਵਿਕਾਸ ਦੇ ਕੰਮਾਂ 'ਚ ਤੇਜ਼ੀ ਲਿਆਉਣ ਅਤੇ ਲੋਕਾਂ ਵਿਚਕਾਰ ਜਾ ਕੇ ਕੰਮ ਕਰਨ ਨੂੰ ਕਿਹਾ...
AjitPal Singh Kohli (@ajitpalkohli) 's Twitter Profile Photo

ਸਮੂਹ ਦੇਸ਼ ਵਾਸੀਆਂ ਨੂੰ ਭਾਰਤ ਦੇ 78ਵੇਂ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। #AamAadmiParty #AamAadmiPartyPunjab #BhagwantMann #ArvindKejriwal #AjitpalSinghKohli #AAPPunjab

ਸਮੂਹ ਦੇਸ਼ ਵਾਸੀਆਂ ਨੂੰ ਭਾਰਤ ਦੇ 78ਵੇਂ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ।

#AamAadmiParty
#AamAadmiPartyPunjab
#BhagwantMann
#ArvindKejriwal
#AjitpalSinghKohli
#AAPPunjab
AjitPal Singh Kohli (@ajitpalkohli) 's Twitter Profile Photo

ਬੀਤੀ ਸ਼ਾਮ, ਵਿੱਤ ਤੇ ਆਬਕਾਰੀ ਮੰਤਰੀ ਹਰਪਾਲ ਚੀਮਾ, ਪਟਿਆਲਾ ਵਿੱਚ ਸਨ। ਮੈਂ ਸਰਕਟ ਹਾਊਸ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਅਸੀਂ ਨਜ਼ਦੀਕੀ ਦੋਸਤਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਤ ਦਾ ਖਾਣਾ ਖਾਧਾ I

ਅੱਜ ਪੋਲੋ ਗਰਾਊਂਡ ਵਿੱਚ ਹਰਪਾਲ ਚੀਮਾ ਜੀ ਨੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ 78ਵੇਂ ਆਜ਼ਾਦੀ ਦਿਵਸ ਲਈ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ I

ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਵਾਲੇ ਕ੍ਰਾਂਤੀਕਾਰੀ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। #AamAadmiParty #AamAadmiPartyPunjab #BhagwantMann #ArvindKejriwal #AjitpalSinghKohli #AAPPunjab

ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਵਾਲੇ ਕ੍ਰਾਂਤੀਕਾਰੀ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

#AamAadmiParty
#AamAadmiPartyPunjab
#BhagwantMann
#ArvindKejriwal
#AjitpalSinghKohli
#AAPPunjab
AjitPal Singh Kohli (@ajitpalkohli) 's Twitter Profile Photo

ਲੋਕਾਂ ਨੂੰ ਮਿਲਣਾ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨਾ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਨਾ ਪਟਿਆਲਾ ਦੇ ਲੋਕਾਂ ਪ੍ਰਤੀ ਮੇਰਾ ਪਹਿਲਾ ਫਰਜ਼ ਹੈ। ਆਪਣੇ ਸ਼ਹਿਰ ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਦੇ ਹੋਏ ਮੈਂ ਨਿਯਮਿਤ ਤੌਰ 'ਤੇ ਸਰਕਟ ਹਾਊਸ ਵਿਖੇ ਲੋਕਾਂ ਨੂੰ ਮਿਲ ਰਿਹਾ ਹਾਂ।

ਮੈਨੂੰ, ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਪੋਕਸਮੈਨ ਬਣਾ ਕੇ ਵੱਡੀ ਜਿੰਮੇਵਾਰੀ ਸੌਂਪੀ ਹੈ। ਰਾਸ਼ਟਰੀ ਕਨਵੀਨਰ ਅਤੇ ਮੁੱਖ ਮੰਤਰੀ ਦਿੱਲੀ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਰਾਜ ਸਭਾ ਮੈਂਬਰ, ਰਾਸ਼ਟਰੀ ਜਨਰਲ ਸਕੱਤਰ, ਸੰਗਠਨ ਇੰਚਾਰਜ ਡਾ. ਸੰਦੀਪ ਪਾਠਕ ਦਾ ਜਿਨ੍ਹਾਂ ਧਨਵਾਦ ਕਰਾਂ, ਉਨ੍ਹਾਂ ਘੱਟ ਹੈ।

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਕ੍ਰਿਪਾ ਤੁਹਾਡੇ ਸਭ 'ਤੇ ਬਣੀ ਰਹੇ। #AamAadmiParty #AamAadmiPartyPunjab #BhagwantMann #ArvindKejriwal #AjitpalSinghKohli #AAPPunjab

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।
ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਕ੍ਰਿਪਾ ਤੁਹਾਡੇ ਸਭ 'ਤੇ ਬਣੀ ਰਹੇ।

#AamAadmiParty
#AamAadmiPartyPunjab
#BhagwantMann
#ArvindKejriwal
#AjitpalSinghKohli
#AAPPunjab
AjitPal Singh Kohli (@ajitpalkohli) 's Twitter Profile Photo

ਮਾਣਯੋਗ ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਜੀ ਵੱਲੋ, ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਬੁਲਾਰਿਆਂ ਨਾਲ ਮੀਟਿੰਗ ਕੀਤੀ ਗਈ I ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਵਜੋਂ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਸਾਨੂੰ ਇਸ ਵੱਡੀ ਅਤੇ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਕਿਵੇਂ ਸੰਭਾਲਣਾ ਹੈ, ਇਸ ਦਾ ਮਾਰਗਦਰਸ਼ਨ ਵੀ ਕੀਤਾ।

ਬਹੁਤ ਹੀ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮੇਰੇ ਸਤਿਕਾਰਯੋਗ ਪਿਤਾ ਜੀ ਸਰਦਾਰ ਸੁਰਜੀਤ ਸਿੰਘ ਕੋਹਲੀ (ਸਾਬਕਾ ਮੰਤਰੀ, ਪੰਜਾਬ) ਸਾਡੇ ਦਰਮਿਆਨ ਨਹੀ ਰਹੇ.....

ਬਹੁਤ ਹੀ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮੇਰੇ ਸਤਿਕਾਰਯੋਗ ਪਿਤਾ ਜੀ  ਸਰਦਾਰ ਸੁਰਜੀਤ ਸਿੰਘ ਕੋਹਲੀ (ਸਾਬਕਾ ਮੰਤਰੀ, ਪੰਜਾਬ) ਸਾਡੇ ਦਰਮਿਆਨ ਨਹੀ ਰਹੇ.....
AjitPal Singh Kohli (@ajitpalkohli) 's Twitter Profile Photo

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। #AamAadmiParty #AamAadmiPartyPunjab #BhagwantMann #ArvindKejriwal #AjitpalSinghKohli #AAPPunjab

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।

#AamAadmiParty
#AamAadmiPartyPunjab
#BhagwantMann
#ArvindKejriwal
#AjitpalSinghKohli
#AAPPunjab
AjitPal Singh Kohli (@ajitpalkohli) 's Twitter Profile Photo

ਸਾਰਾਗੜ੍ਹੀ ਦੀ ਜੰਗ ਵਿੱਚ ਆਪਣੇ ਆਖ਼ਰੀ ਸਾਹਾਂ ਤੱਕ ਲੜਾਈ ਲੜ੍ਹਨ ਵਾਲੇ 36ਵੀਂ ਸਿੱਖ ਰੈਜੀਮੈਂਟ ਦੇ ਬਹਾਦਰ ਸੂਰਮਿਆਂ ਨੂੰ ਸਲਾਮ। #AamAadmiParty #AamAadmiPartyPunjab #BhagwantMann #ArvindKejriwal #AjitpalSinghKohli #AAPPunjab

ਸਾਰਾਗੜ੍ਹੀ ਦੀ ਜੰਗ ਵਿੱਚ ਆਪਣੇ ਆਖ਼ਰੀ ਸਾਹਾਂ ਤੱਕ ਲੜਾਈ ਲੜ੍ਹਨ ਵਾਲੇ 36ਵੀਂ ਸਿੱਖ ਰੈਜੀਮੈਂਟ ਦੇ ਬਹਾਦਰ ਸੂਰਮਿਆਂ ਨੂੰ ਸਲਾਮ।

#AamAadmiParty
#AamAadmiPartyPunjab
#BhagwantMann
#ArvindKejriwal
#AjitpalSinghKohli
#AAPPunjab
AjitPal Singh Kohli (@ajitpalkohli) 's Twitter Profile Photo

ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਦੇਣ ਤੇ ਮਾਣਯੋਗ ਸੁਪਰੀਮ ਕੋਰਟ ਦਾ ਤਹਿ ਦਿਲੋਂ ਧੰਨਵਾਦ। ਮਾਨਯੋਗ ਅਦਾਲਤ ਵੱਲੋਂ ਦਿੱਤੇ ਇਸ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। #AamAadmiParty #AamAadmiPartyPunjab #BhagwantMann #ArvindKejriwal #AAPPunjab

ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਦੇਣ ਤੇ ਮਾਣਯੋਗ ਸੁਪਰੀਮ ਕੋਰਟ ਦਾ ਤਹਿ ਦਿਲੋਂ ਧੰਨਵਾਦ।
ਮਾਨਯੋਗ ਅਦਾਲਤ ਵੱਲੋਂ ਦਿੱਤੇ ਇਸ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ।

#AamAadmiParty
#AamAadmiPartyPunjab
#BhagwantMann
#ArvindKejriwal
#AAPPunjab