
Bikram Singh Majithia
@bsmajithia
General Secretary Shiromani Akali Dal
ID: 3314198468
https://www.bikrammajithia.in/ 13-08-2015 09:30:47
7,7K Tweet
119,119K Takipçi
8 Takip Edilen



Industrialists in Punjab are already grappling with multiple challenges — including threats of extortion and even murder. Their industries are struggling due to unscheduled power cuts, and now the Bhagwant Mann-led AAP Punjab govt has slapped an additional ₹2 per unit surcharge


ਭਗਵੰਤ ਮਾਨ ਜੀ ਚੁਟਕਲੇ ਮਨਘੜਤ ਕਹਾਣੀਆਂ ਹਵਾਈ ਗੱਲਾਂ ਛੱਡੋ 👉ਕੀ ਇਹ ਯੁੱਧ ਨਸ਼ਿਆਂ ਵਿਰੁੱਧ ਹੈ ❓️❓️ ਸ਼ਰਮ ਕਰੋ❗️ ਸ੍ਰੀ ਅਮ੍ਰਿੰਤਸਰ ਸਾਹਿਬ ਦੀ ਘਟਨਾ। Bhagwant Mann AAP Punjab Commissionerate Police Amritsar DGP Punjab Police Punjab Police India

👉ਸ੍ਰੀ ਅਮ੍ਰਿੰਤਸਰ ਸਾਹਿਬ 👉AREA ਮਕਬੂਲਪਰਾ 👉ਸਮਾਂ - 8:30 pm 👉ਤਾਰੀਖ - 22 june 2025 👉ਸਰਕਾਰੇ ਕੋਈ ਸ਼ਰਮ ਹੈ ❓ 👉 ਸਿਰਫ਼ ਅਤੇ ਸਿਰਫ਼ ਅਖ਼ਬਾਰਾਂ ਅਤੇ ਇਸ਼ਤਿਹਾਰਾਂ ਵਿੱਚ ਹੀ ਹੈ ਯੁੱਧ ਨਸ਼ਿਆਂ ਵਿਰੁੱਧ❗️ 👉ਕੀ ਇਹ ਹੈ ਯੁੱਧ ਨਸ਼ਿਆਂ ਵਿਰੁੱਧ❓❓ 👉ਸ਼ਰਮ ਕਰੋ ਸ਼ਰਮ Bhagwant Mann DGP Punjab Police ਸਾਬ੍ਹ ਜਾਗੋ




👉ਭਗਵੰਤ ਮਾਨ ਸਰਕਾਰ ਸ਼ਰੇਆਮ ਧੱਕਾ ਕਰ ਰਹੀ ਹੈ। 👉 ਨਾ ਝੁਕੇ ਹਾਂ ਨਾ ਝੁਕਾਂਗੇ 👉 ਪੰਜਾਬ ਦੇ ਮੁੱਦਿਆਂ 'ਤੇ ਹਮੇਸ਼ਾ ਗੱਲ ਕੀਤੀ ਹੈ ਤੇ ਕਰਾਂਗਾ। 👉 ਹੁਣ ਜਨਤਾ ਜਵਾਬ ਦੇਵੇਗੀ। AAP Punjab Bhagwant Mann Punjab Police India


ਨਾ ਝੁਕਿਆ ਸੀ ਨਾ ਝੁਕਾਂਗਾ। Bhagwant Mann AAP Punjab Punjab Police India

👉ਗੁਰੂ ਸਾਹਿਬ ਦੇ ਪੁੱਤਰ ਹਾਂ। 👉ਭਗਵੰਤ ਮਾਨਾ ਪੰਜਾਬ ਦੇ ਮੁੱਦੇ ਹਿੱਕ ਠੋਕ ਕੇ ਚੱਕੇ ਨੇ ਤੇ ਅਗਾਂਹ ਵੀ ਚੱਕਾਂਗੇ। Bhagwant Mann AAP Punjab Punjab Police India


ਮੇਰਾ ਖੁੱਲਾ ਚੈਲੇੰਜ ਹੈ 👉DGP ਪੰਜਾਬ ਨੂੰ, 👉ਵਿਜੀਲੈਂਸ ਚੀਫ ਨੂੰ, 👉ਪੰਜਾਬ A.G ਨੂੰ 👉ਇੱਕ ਵੀ ਛੋਟੀ ਤੋਂ ਛੋਟੀ NDPS ਦੀ ਧਾਰਾ ਲਗਾ ਕੇ ਦਿਖਾਓ - Adv Damanbir Singh Sobti Posted by: Team Bikram Singh Majithia DGP Punjab Police Punjab Police India




👉ਲਉ ਪੰਜਾਬੀਉ ਦੇਖ ਲਉ ਬਦਲਾਵ ❗️❗️ 👉ਫ਼ੈਸਲਾ ਆਪ ਹੀ ਕਰੋ ❗️ 👉ਕੱਟੜ ਬੇਈਮਾਨਾਂ ਦਾ ❓ 👉ਸ਼ਰਾਬ ਦੇ ਘੋਟਾਲਿਆਂ 'ਚ ਜੇਲ੍ਹਾਂ ਕੱਟਣ ਵਾਲਿਆਂ ਦੀ ਵੀ ਸੁਣ ਲਉ ❓❓😊 cheers 🍻 Bhagwant Mann Posted by: Team S. Bikram Singh Majithia ਉਹੀ ਭਾਊ।