Bram Shanker Sharma - Jimpa (@bjimpaaap) 's Twitter Profile
Bram Shanker Sharma - Jimpa

@bjimpaaap

Ex Cabinet Minister - Revenue, Rehabilitation and Disaster Management (Punjab Govt), MLA Hoshiarpur @AAPPunjab , Municipal Councilor 2003- 2022

ID: 1403919757846351875

calendar_today13-06-2021 03:39:13

1,1K Tweet

4,4K Followers

36 Following

Bram Shanker Sharma - Jimpa (@bjimpaaap) 's Twitter Profile Photo

ਇਹ ਵੀਡੀਓ ਸਬੂਤ ਹੈ ਕਿ ਸੂਬੇ ਭਰ ਦੀਆਂ ਸੜਕਾਂ ਦੇ ਨਿਰਮਾਣ ਲਈ ਮਾਨ ਸਰਕਾਰ ਕਿੰਨੀ ਜ਼ਿੰਮੇਵਾਰੀ ਨਾਲ਼ ਜੁਟੀ ਹੋਈ ਹੈ। ਵਿਧਾਇਕ ਅਤੇ ਮੁੱਖ ਬੁਲਾਰਾ 'ਆਪ' ਪੰਜਾਬ ਕੁਲਦੀਪ ਸਿੰਘ ਧਾਲੀਵਾਲ ਸੜਕ ਨਿਰਮਾਣ ਦੀ ਗੁਣਵੱਤਾ ਚੈੱਕ ਕਰਨ ਲਈ ਖ਼ੁਦ ਪਹੁੰਚੇ 'ਤੇ ਕੀਤਾ ਨਿਰੀਖਣ

Bram Shanker Sharma - Jimpa (@bjimpaaap) 's Twitter Profile Photo

ਮਾਨ ਸਰਕਾਰ ਕਿਸਾਨਾਂ ਦੀ ਸਰਕਾਰ !! ਖੇਤਾਂ 'ਚ ਨਹਿਰੀ ਪਾਣੀ ਪਹੁੰਚਣ 'ਤੇ ਕਿਸਾਨਾਂ ਦੇ ਖਿੜੇ ਚਿਹਰੇ, CM ਮਾਨ ਨੂੰ ਦੇ ਰਹੇ ਅਸੀਸਾਂ

Bram Shanker Sharma - Jimpa (@bjimpaaap) 's Twitter Profile Photo

'ਮੁੱਖ ਮੰਤਰੀ ਤੀਰਥ ਯਾਤਰਾ' ਯੋਜਨਾ ਤਹਿਤ ਸਾਡੇ ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਗਈ। ਦਰਸ਼ਨਾਂ ਤੋਂ ਵਾਪਸ ਪਰਤੇ ਬਜ਼ੁਰਗਾਂ ਦੇ ਚਿਹਰਿਆਂ 'ਤੇ ਖੁਸ਼ੀ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ।

Bram Shanker Sharma - Jimpa (@bjimpaaap) 's Twitter Profile Photo

ਵਧ ਰਹੀ ਤਰੱਕੀ ਦੀ ਰਫ਼ਤਾਰ, ਧੰਨਵਾਦ ਮਾਨ ਸਰਕਾਰ! ਇਮਾਨਦਾਰ CM ਭਗਵੰਤ ਮਾਨ ਦੀ ਅਗਵਾਈ ਵਾਲ਼ੀ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਸਦਕਾ ਹੋ ਰਹੇ ਸੁਧਾਰ, ਪੂਰੀਆਂ ਹੋ ਰਹੀਆਂ ਲੋਕਾਂ ਦੀਆਂ ਉਮੀਦਾਂ ਤੇ ਜ਼ਮੀਨੀ ਪੱਧਰ ਤੱਕ ਪਹੁੰਚ ਰਹੇ ਲਾਭ

Bram Shanker Sharma - Jimpa (@bjimpaaap) 's Twitter Profile Photo

ਮਾਨ ਸਰਕਾਰ ਦੀ ਵਚਨਬੱਧਤਾ, ਪੰਜਾਬੀਆਂ ਨੂੰ ਮਿਲੇਗੀ ਹਰ ਸਹੂਲਤ !! ਈਜ਼ੀ ਰਜਿਸਟਰੀ ਨਾਲ ਤਹਿਸੀਲ ਦਫ਼ਤਰਾਂ ਦੀ ਖੱਜਲ-ਖ਼ੁਆਰੀ ਖ਼ਤਮ, ਭ੍ਰਿਸ਼ਟਾਚਾਰ ਮੁਕਤ ਹੋਵੇਗਾ ਕੰਮ

Bram Shanker Sharma - Jimpa (@bjimpaaap) 's Twitter Profile Photo

ਅੱਜ ਜਦੋਂ ਮੇਰੇ ਸਾਰੇ ਸਾਥੀ ਨੋਮੀਨੇਸ਼ਨ ਦੌਰਾਨ ਇਕਠੇ ਖੜੇ ਨਜ਼ਰ ਆਏ, ਤਾਂ ਇਹ ਨਜ਼ਾਰਾ ਮੇਰੇ ਲਈ ਸਿਆਸਤ ਤੋਂ ਵੱਧ ਭਾਵਨਾਵਾਂ ਦਾ ਮੋਤੀ ਸੀ। ਤੁਹਾਡਾ ਭਰੋਸਾ, ਤੁਹਾਡਾ ਪਿਆਰ ਹੀ ਮੇਰੀ ਅਸਲੀ ਪੂੰਜੀ ਹੈ।

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਮਾਨ ਸਰਕਾਰ ਦੀ ਜਿਸਦਾ ਖੇਤ-ਉਸਦੀ ਰੇਤ ਯੋਜਨਾ ਤਹਿਤ ਕਿਸਾਨ ਵੀਰ ਆਪਣੇ ਖੇਤਾਂ ‘ਚੋਂ ਰੇਤਾ ਵੇਚ ਰਹੇ ਹਨ ਤੇ ਆਮਦਨ ਕਮਾ ਰਹੇ ਹਨ ਨਾਲ ਹੀ ਸਰਕਾਰ ਦਾ ਧੰਨਵਾਦ ਕਰ ਰਹੇ ਹਨ।

Bram Shanker Sharma - Jimpa (@bjimpaaap) 's Twitter Profile Photo

ਮਾਨ ਸਰਕਾਰ ਦੀ ਨੇਕ ਤੇ ਇਮਾਨਦਾਰ ਨੀਤੀ ਦੀ ਬਦੌਲਤ ਪੰਜਾਬ ‘ਚ ਤਰੱਕੀ ਤੇ ਰੁਜ਼ਗਾਰ ਦੇ ਦੀਵੇ ਜਗ ਰਹੇ ਹਨ ਤੇ ਨੌਜਵਾਨ ਮਿਹਨਤਾਂ ਕਰਕੇ ਨੌਕਰੀਆਂ ਲੈ ਰਹੇ ਹਨ।

Arvind Kejriwal (@arvindkejriwal) 's Twitter Profile Photo

गुजरात में AAP की बढ़ती लोकप्रियता ने BJP और Congress दोनों को हिला दिया है। हम BJP की नाकामियों पर सवाल उठाते हैं, लेकिन दर्द कांग्रेस को हो रहा है… क्यों? जामनगर में हमारे लोकप्रिय नेता और विधायक गोपाल इटालिया जी पर कांग्रेस के कार्यकर्ता ने हमला कर दिया। ये हमला साफ़ बताता

Bram Shanker Sharma - Jimpa (@bjimpaaap) 's Twitter Profile Photo

Easy Registry ਪ੍ਰਾਪਰਟੀ ਦੀ ਖਰੀਦ-ਵੇਚ ਨੂੰ ਹੋਰ ਸੁਰੱਖਿਅਤ ਅਤੇ ਸੁਖਾਲਾ ਬਣਾ ਰਹੀ ਹੈ। ਇਸ ਸਕੀਮ ਦੇ ਜ਼ਰੀਏ ਤਹਿਸੀਲਾਂ 'ਚ ਹੁੰਦੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣੀ ਤੇ ਲੋਕਾਂ ਦੀ ਖੱਜਲ-ਖੁਆਰੀ ਬੰਦ ਕਰਨੀ ਸਾਡਾ ਮੁੱਖ ਮਕਸਦ ਹੈ।

Bram Shanker Sharma - Jimpa (@bjimpaaap) 's Twitter Profile Photo

ਮਕਾਨ ਵੀ ਮੁੜ ਬਣ ਰਹੇ ਨੇ ਤੇ ਅੱਗੇ ਵਧਣ ਦੀ ਉਮੀਦ ਵੀ! ਭਿਆਨਕ ਹੜ੍ਹਾਂ ਦੌਰਾਨ ਨੁਕਸਾਨੇ ਗਏ ਮਕਾਨਾਂ ਦੇ ਮੁਆਵਜ਼ੇ ਰਾਹੀਂ ਮਾਨ ਸਰਕਾਰ, ਇਹਨਾਂ ਪਰਿਵਾਰਾਂ ਨੂੰ ਦੇ ਰਹੀ ਨਵੇਂ ਆਸ਼ੀਆਨੇ ਤੇ ਜ਼ਿੰਦਗੀ ਨੂੰ ਮੁੜ ਲੀਹ 'ਤੇ ਲਿਆਉਣ ਵਾਸਤੇ ਹਰ ਕਿਸਮ ਦੀ ਮਦਦ

Bram Shanker Sharma - Jimpa (@bjimpaaap) 's Twitter Profile Photo

ਫ਼ਰਕ ਤੁਹਾਡੇ ਸਾਹਮਣੇ ਹੈ! ਇੱਕ ਪਾਸੇ ਭ੍ਰਿਸ਼ਟਾਚਾਰ👇 ਇੱਕ ਪਾਸੇ ਵਿਕਾਸ ਦੀ ਰਫ਼ਤਾਰ👇

ਫ਼ਰਕ ਤੁਹਾਡੇ ਸਾਹਮਣੇ ਹੈ!

ਇੱਕ ਪਾਸੇ ਭ੍ਰਿਸ਼ਟਾਚਾਰ👇                
ਇੱਕ ਪਾਸੇ ਵਿਕਾਸ ਦੀ ਰਫ਼ਤਾਰ👇
Bram Shanker Sharma - Jimpa (@bjimpaaap) 's Twitter Profile Photo

ਪੰਜਾਬ ਦਾ ਅਮਨ-ਕਨੂੰਨ ਖ਼ਰਾਬ ਕਰਨ ਵਾਲ਼ੇ ਗੈਂਗਸਟਰਾਂ ਖ਼ਿਲਾਫ਼ ਸਿਫ਼ਰ ਸਹਿਣਸ਼ੀਲਤਾ, ਸਮਾਜ ਤੇ ਅਮਨ-ਸ਼ਾਂਤੀ ਵਿਰੋਧੀ ਅਨਸਰਾਂ ਖ਼ਿਲਾਫ਼ ਮੁਕੰਮਲ ਸਖ਼ਤੀ ਨਾਲ਼ ਪੇਸ਼ ਆਵੇਗੀ ਮਾਨ ਸਰਕਾਰ

Bram Shanker Sharma - Jimpa (@bjimpaaap) 's Twitter Profile Photo

ਕੰਮ ਦੀ ਰਾਜਨੀਤੀ 'ਚ ਭਰੋਸਾ ਕਰਨ ਵਾਲ਼ੀ ਮਾਨ ਸਰਕਾਰ ਪੂਰੇ ਪੰਜਾਬ 'ਚ ਬਣਾ ਰਹੀ ਵਿਸ਼ਵ ਪੱਧਰੀ ਸੜਕਾਂ, ਗੁਣਵੱਤਾ ਭਰਪੂਰ ਨਿਰਮਾਣ ਲਈ ਨੌਜਵਾਨਾਂ ਨੇ ਦਿਲ ਖੋਲ੍ਹ ਕੇ ਕੀਤੀ ਸ਼ਲਾਘਾ

Bram Shanker Sharma - Jimpa (@bjimpaaap) 's Twitter Profile Photo

ਅੰਤਰਾਸ਼ਟਰੀ ਨਿਵੇਸ਼ ਤੇ ਟੈਕਨਾਲੋਜੀ ਦੇ ਰਸਤੇ ਖੋਲ੍ਹੇਗਾ CM ਮਾਨ ਦਾ ਉਦਯੋਗਿਕ ਵਿਦੇਸ਼ ਦੌਰਾ, ਪੰਜਾਬ 'ਚ ਵਿਸ਼ਵ ਪੱਧਰੀ ਪਲੇਟਫਾਰਮ ਬਣੇਗਾ ਨੌਜਵਾਨਾਂ ਲਈ ਰਾਹ ਦਸੇਰਾ

Bram Shanker Sharma - Jimpa (@bjimpaaap) 's Twitter Profile Photo

ਪੰਜਾਬ ਭਰ ‘ਚ ਸੜਕਾਂ ਦਾ ਕੰਮ ਲਗਾਤਾਰ ਜਾਰੀ ਹੈ, ਲੋਕ ਹਰ ਰੋਜ਼ ਵੀਡੀਓ ਬਣਾ ਕੇ ਸਰਕਾਰ ਤੇ CM ਮਾਨ ਦਾ ਧੰਨਵਾਦ ਕਰ ਰਹੇ ਹਨ, ਦੇਖੋ ਇਹ ਵੀਡੀਓ

Bram Shanker Sharma - Jimpa (@bjimpaaap) 's Twitter Profile Photo

ਮਾਨ ਸਰਕਾਰ, ਦੇਵੇ ਲੋਕਾਂ ਨੂੰ ਸਹੂਲਤਾਂ ਅਪਾਰ! ਨਿਰੋਲ ਮੈਰਿਟ 'ਤੇ ਨੌਕਰੀਆਂ ਬੇਸ਼ੁਮਾਰ, ਮੁਫ਼ਤ ਬਿਜਲੀ ਸਮੇਤ ਲੋਕਾਂ ਨੂੰ ਹੋਰ ਵੀ ਅਨੇਕਾਂ ਸਹੂਲਤਾਂ, ਤਾਂ ਹੀ ਹਰ ਕੋਈ ਕਹਿੰਦਾ ਹੈ ਕਿ ਮਾਨ ਸਰਕਾਰ ਆਮ ਲੋਕਾਂ ਦੀ ਸਰਕਾਰ

Bram Shanker Sharma - Jimpa (@bjimpaaap) 's Twitter Profile Photo

CM Bhagwant Mann ਦੇ ਜਾਪਾਨ ਦੌਰੇ ਦੌਰਾਨ ਉੱਥੇ ਕੰਮ ਕਰ ਰਹੇ ਭਾਰਤੀ ਅਤੇ ਪੰਜਾਬੀ ਲੋਕਾਂ ਨਾਲ ਮੁਲਾਕਾਤ ਨੇ ਨਵਾਂ ਜੋਸ਼ ਭਰਿਆ। ਮਾਨ ਸਰਕਾਰ ਦੀ ਨਵੀਂ ਸੋਚ ਤੋਂ ਪ੍ਰੇਰਿਤ ਹੋ ਕੇ ਕਈ ਪੰਜਾਬੀਆਂ ਨੇ ਪੰਜਾਬ ਵਿੱਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ। ਰੁਜ਼ਗਾਰ ਦੇ ਵਧਦੇ ਮੌਕੇ ਪੰਜਾਬ ਨੂੰ ਖ਼ੁਸ਼ਹਾਲ ਤੇ ਮਜ਼ਬੂਤ ਸੂਬਾ ਬਣਾਉਣ ਵੱਲ ਲੈ ਜਾ ਰਹੇ ਹਨ।

Bram Shanker Sharma - Jimpa (@bjimpaaap) 's Twitter Profile Photo

ਪੰਜਾਬ ਦੀਆਂ ਨਵੀਂ ਤਿਆਰ ਹੋ ਰਹੀਆਂ ਸੜਕਾਂ ਨੇ ਲੋਕਾਂ ਦੀ ਰੋਜ਼ਾਨਾ ਆਵਾਜਾਈ ਨੂੰ ਆਸਾਨ, ਤੇਜ਼ ਅਤੇ ਸੁਰੱਖਿਅਤ ਬਣਾਇਆ ਹੈ। ਇਹ ਬਦਲਾਅ ਵੇਖ ਲੋਕ ਮਾਨ ਸਰਕਾਰ ਦੇ ਕੰਮ ਦੀ ਖੁੱਲ੍ਹ ਕੇ ਸਿਫ਼ਤਾਂ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਮਾਨਦਾਰੀ ਅਤੇ ਨੇਕ ਨੀਅਤ ਨਾਲ ਕੀਤਾ ਗਿਆ ਕੰਮ ਹੀ ਲੋਕਾਂ ਦੇ ਦਿਲ ਜਿੱਤ ਰਿਹਾ ਹੈ।

Bram Shanker Sharma - Jimpa (@bjimpaaap) 's Twitter Profile Photo

CM ਭਗਵੰਤ ਮਾਨ ਜੀ ਨੇ ਅੱਜ ਪਟਿਆਲਾ–ਸਰਹਿੰਦ ਰੋਡ ਦਾ ਨਿਰੀਖਣ ਕੀਤਾ। ਸਾਲਾਂ ਤੱਕ ਅਣਡਿੱਠਾ ਰਹਿਣ ਵਾਲਾ ਇਹ ਰੋਡ ਹੁਣ ਤੇਜ਼ੀ ਨਾਲ ਮੁਕੰਮਲ ਹੋ ਰਿਹਾ ਹੈ। ਮਾਨ ਸਰਕਾਰ ਦੀ ਪਾਰਦਰਸ਼ੀ ਕਾਰਗੁਜ਼ਾਰੀ ਨਾਲ 19 ਕਰੋੜ ਤੋਂ ਵੱਧ ਦੀ ਬਚਤ। ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਚਨਬੱਧ ਹੈ।