Bhagwant Mann (@bhagwantmann) 's Twitter Profile
Bhagwant Mann

@bhagwantmann

Chief Minister of Punjab

ID: 170396389

linkhttp://www.aamaadmiparty.org/national-executive calendar_today24-07-2010 18:31:07

8,8K Tweet

1,5M Takipçi

245 Takip Edilen

Bhagwant Mann (@bhagwantmann) 's Twitter Profile Photo

ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਤਲਵੰਡੀ ਸਾਬੋ ਵਿਖੇ ਅੱਜ HMEL ਪਲਾਂਟ ਦਾ ਦੌਰਾ ਕੀਤਾ… ਪਲਾਂਟ ਨਾਲ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਬਹੁਤ ਫਾਇਦਾ ਹੋਵੇਗਾ…ਨੌਜਵਾਨਾਂ ਪੰਜਾਬੀਆਂ ਨੂੰ ਰੁਜ਼ਗਾਰ ਵੀ ਮਿਲੇਗਾ…ਅਸੀਂ ਪੰਜਾਬ ਨੂੰ ਉਦਯੋਗਿਕ ਹੱਬ ਬਣਾਉਣ ਲਈ ਨਿਵੇਸ਼ ਵੱਲ ਜ਼ੋਰ ਦੇ ਰਹੇ ਹਾਂ…

ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਤਲਵੰਡੀ ਸਾਬੋ ਵਿਖੇ ਅੱਜ HMEL ਪਲਾਂਟ ਦਾ ਦੌਰਾ ਕੀਤਾ…

ਪਲਾਂਟ ਨਾਲ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਬਹੁਤ ਫਾਇਦਾ ਹੋਵੇਗਾ…ਨੌਜਵਾਨਾਂ ਪੰਜਾਬੀਆਂ ਨੂੰ ਰੁਜ਼ਗਾਰ ਵੀ ਮਿਲੇਗਾ…ਅਸੀਂ ਪੰਜਾਬ ਨੂੰ ਉਦਯੋਗਿਕ ਹੱਬ ਬਣਾਉਣ ਲਈ ਨਿਵੇਸ਼ ਵੱਲ ਜ਼ੋਰ ਦੇ ਰਹੇ ਹਾਂ…